ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ 'ਤੇ ਪੂਰਾ ਬਾਲੀਵੁੱਡ ਸੋਗ 'ਚ, ਕਈ ਅਦਾਕਾਰਾਂ ਨੇ ਟਵੀਟ ਕਰ ਜਤਾਇਆ ਦੁੱਖ
ਐਕਟਰ ਸੁਸ਼ਾਂਤ ਸਿੰਘ (Sushant Singh Rajput) ਦੇ ਖੁਜਕੁਸ਼ੀ ਕਰਨ ਦਾ ਕੋਈ ਵੀ ਯਕੀਨ ਨਹੀਂ ਕਰ ਰਿਹਾ ਹੈ। ਹਰ ਕੋਈ ਇਹ ਖ਼ਬਰ ਸੁਣਕੇ ਹੈਰਾਨ ਹੈ।
ਮੁਬੰਈ: ਐਕਟਰ ਸੁਸ਼ਾਂਤ ਸਿੰਘ (Sushant Singh Rajput) ਦੇ ਖੁਜਕੁਸ਼ੀ ਕਰਨ ਦਾ ਕੋਈ ਵੀ ਯਕੀਨ ਨਹੀਂ ਕਰ ਰਿਹਾ ਹੈ। ਹਰ ਕੋਈ ਇਹ ਖ਼ਬਰ ਸੁਣਕੇ ਹੈਰਾਨ ਹੈ।ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਵੀ ਟਵੀਟ ਕਰ ਕਿਹਾ ਕਿ ਮੈਂ ਇਸ ਖ਼ਬਰ ਸੁਣ ਹੈਰਾਨ ਹਾਂ ਤੇ ਬੋਲਣ ਯੋਗ ਨਹੀਂ ਰਿਹਾ।ਪ੍ਰਮਾਤਮਾ ਉਸ ਦੇ ਪਰਿਵਾਰ ਨੂੰ ਸ਼ਕਤੀ ਦੇਵੇ।
ਭਾਰਤੀ ਕ੍ਰਿਕੇਟਰ ਸੁਰੇਸ਼ ਰੈਨਾ ਨੇ ਕਿਹਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਬਾਰੇ ਸੁਣਕੇ ਮੈਂ ਹੈਰਾਨ ਹਾਂ। ਮਾਹੀ ਦੀ ਬਾਇਓਪਿਕ ਲਈ ਸਾਡੇ ਨਾਲ ਸਮਾਂ ਬਿਤਾਉਂਦੇ ਹੋਏ ਮੈਂ ਉਸ ਨੂੰ ਕਈ ਵਾਰ ਮਿਲਿਆ।ਅਸੀਂ ਇੱਕ ਸੁੰਦਰ ਅਤੇ ਮੁਸਕਰਾਉਂਦੇ ਅਭਿਨੇਤਾ ਨੂੰ ਗੁਆ ਦਿੱਤਾ ਹੈ।Honestly this news has left me shocked and speechless...I remember watching #SushantSinghRajput in Chhichhore and telling my friend Sajid, its producer how much I’d enjoyed the film and wish I’d been a part of it. Such a talented actor...may God give strength to his family ????????
— Akshay Kumar (@akshaykumar) June 14, 2020
ਤੁਹਾਨੂੰ ਦਸ ਦਈਏ ਕੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਅੱਜ ਆਪਣੇ ਘਰ ਅੰਦਰ ਹੀ ਫਾਹਾ ਲਾ ਕੇ ਖੁਦ ਕੁਸ਼ੀ ਕਰ ਲਈ ਹੈ।ਖੁਦਕੁਸ਼ੀ ਕਰਨ ਦੇ ਅਸਲੀ ਕਾਰਨਾਂ ਦਾ ਅਜੇ ਕੋਈ ਪਤਾ ਨਹੀਂ ਲੱਗਾ।ਸੁਸ਼ਾਂਤ ਸਿੰਘ ਰਾਜਪੂਤ ਨੇ ਟੀਵੀ ਸੀਰੀਅਲਜ਼ ਤੋਂ ਲੈ ਕਿ ਬਾਲੀਵੁੱਡ ਦਿਆਂ ਕਈ ਫਿਲਮਾਂ 'ਚ ਕੰਮ ਕੀਤਾ ਹੈ।Shocked to hear about Sushant Singh Rajput. Met him several times as he spent time with us for Mahi’s biopic. We’ve lost a handsome, ever smiling actor. Om Shanti! https://t.co/PF2WSP5262
— Suresh Raina???????? (@ImRaina) June 14, 2020
ਭਾਰਤੀ ਕ੍ਰਿਕੇਟਰ ਐਮਐਸ ਧੋਨੀ ਤੇ ਬਣੀ ਬਾਈਓਪਿਕ 'ਚ ਵੀ ਸੁਸ਼ਾਂਤ ਸਿੰਘ ਰਾਜਪੂਤ ਮੁੱਖ ਭੂਮਿਕਾ 'ਚ ਨਜ਼ਰ ਆਏ ਸਨ। ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ ਛਿਛੋਰੇ 'ਚ ਸੁਸ਼ਾਂਤ ਦੀ ਐਕਟਿੰਗ ਦੀ ਖੂਬ ਤਾਰੀਫ ਵੀ ਹੋਈ ਸੀ।Shocked beyond words !!!! #SushantSinghRajput no more .... deeply saddened!!
— Riteish Deshmukh (@Riteishd) June 14, 2020
'ਅਨਲੌਕ-1' ਨੇ ਬੇਕਾਬੂ ਕੀਤਾ ਕੋਰੋਨਾ, ਪੰਜਾਬ ‘ਚ ਪਹਿਲੀ ਵਾਰ ਇੱਕ ਹੀ ਦਿਨ ‘ਚ 6 ਮੌਤਾਂ, 3170 ਹੋਏ ਸੰਕਰਮਿਤBollywood Actor Sushant Singh Rajput commits suicide at his residence in Mumbai pic.twitter.com/Z6l5BzrmE5
— ANI (@ANI) June 14, 2020
Shocked and sad to hear about the loss of Sushant Singh Rajput. Such a young and talented actor. My condolences to his family and friends. May his soul RIP. ???? pic.twitter.com/B5zzfE71u9
— Sachin Tendulkar (@sachin_rt) June 14, 2020
लोकप्रिय अभिनेता सुशांत सिंह राजपूत का यूँ अचानक जाना हिंदी फ़िल्म जगत और उनके चाहनेवालों के लिए अत्यंत दुखद एवं स्तब्धकारी है... ‘धोनी’ के रूप में उनकी भूमिका हमेशा अमर रहेगी.
भावपूर्ण श्रद्धांजलि!#SushantSinghRajput pic.twitter.com/ZyliRga6Cc — Akhilesh Yadav (@yadavakhilesh) June 14, 2020
Life is fragile and we don’t know what one is going through. Be kind. #SushantSinghRajput Om Shanti pic.twitter.com/zJZGV96mmb
— Virender Sehwag (@virendersehwag) June 14, 2020
ਇਹ ਵੀ ਪੜ੍ਹੋ: ਕੋਰੋਨਾ ਦਾ ਸੱਚ ਜਾਣ ਖੜ੍ਹੇ ਹੋ ਜਾਣਗੇ ਰੌਂਗਟੇ, 1 ਅਰਬ ਤੋਂ ਜ਼ਿਆਦਾ ਲੋਕ ਗਰੀਬੀ ਦੀ ਦਲਦਲ 'ਚ ਰਾਮਦੇਵ ਦੀ ਪਤੰਜਲੀ ਨੇ ਲੱਭ ਲਿਆ ਕੋਰੋਨਾ ਦਾ ਇਲਾਜ, ਕੀਤਾ ਵੱਡਾ ਦਾਅਵਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡएक बेहतरीन अभिनेता #SushantSinghRajput हमारे बीच नही रहे भगवान उनकी आत्मा को शांति प्रदान करे और उनके परिवार को ये अपार कष्ट सहने शक्ति दे। pic.twitter.com/l52hTgG3FU
— Sanjay Singh AAP (@SanjayAzadSln) June 14, 2020