ਪੜਚੋਲ ਕਰੋ

'ਦਿਲ ਬੇਚਾਰਾ' ਦਾ ਟ੍ਰੇਲਰ ਵੇਖ ਜਜ਼ਬਾਤੀ ਹੋਏ ਸਿਤਾਰੇ, ਸ਼ੇਅਰ ਕਰ ਲਿਖਿਆ ਇਹ

ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਿਰੀ ਫ਼ਿਲਮ 'ਦਿਲ ਬੇਚਾਰਾ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ, ਉਸ ਨੂੰ ਸ਼ੇਅਰ ਕਰਨ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ।

ਮੁਬੰਈ: ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਿਰੀ ਫ਼ਿਲਮ 'ਦਿਲ ਬੇਚਾਰਾ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ, ਉਸ ਨੂੰ ਸ਼ੇਅਰ ਕਰਨ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ।ਆਮ ਲੋਕਾਂ ਤੋਂ ਲੈਕੇ ਫ਼ਿਲਮ ਸਟਾਰਸ ਤੱਕ ਸਾਰੇ ਫ਼ਿਲਮ ਦੇ ਟ੍ਰੇਲਰ ਨੂੰ ਖੂਬ ਪਿਆਰ ਦੇ ਰਹੇ ਹਨ ਅਤੇ ਫ਼ਿਲਮ ਦੇ ਟ੍ਰੇਲਰ ਨੂੰ ਸ਼ੇਅਰ ਵੀ ਕਰ ਰਹੇ ਹਨ। ਇੰਡਸਟਰੀ ਵਿੱਚ ਸੁਸ਼ਾਂਤ ਦੇ ਕਰੀਬੀ ਦੋਸਤਾਂ ਵਿੱਚ ਕ੍ਰਿਤੀ ਸੇਨਨ ਦਾ ਨਾਮ ਵੀ ਆਉਂਦਾ ਹੈ ,ਸੁਸ਼ਾਂਤ ਦੀ ਫ਼ਿਲਮ ਦਿਲ ਬੇਚਾਰਾ ਰਿਲੀਜ਼ ਹੋਣ ਵਾਲੀ ਹੈ , ਤੇ ਉਹ ਇਸ ਦੁਨੀਆ ਦੇ ਵਿੱਚ ਨਹੀਂ ਹੈ। ਇਸਦੇ ਕਰਕੇ ਕ੍ਰਿਤੀ ਸੇਨਨ ਫ਼ਿਲਮ ਨੂੰ ਪ੍ਰਮੋਟ ਕਰ ਆਪਣੀ ਦੋਸਤੀ ਖੂਬ ਨਿਭਾ ਰਹੀ ਹੈ।ਕ੍ਰਿਤੀ ਦਾ ਕਹਿਣਾ ਹੈ ਕਿ ਸੁਸ਼ਾਂਤ ਦੀ ਫ਼ਿਲਮ ਨੂੰ ਵੇਖਣਾ ਕਾਫੀ ਮੁਸ਼ਕਲ ਹੈ ਪਰ ਮੈਂ ਕਿਦਾਂ ਨਾ ਦੇਖਾਂ। ਕ੍ਰਿਤੀ ਤੋਂ ਇਲਾਵਾ ਪ੍ਰਿਯੰਕਾ ਚੋਪੜਾ ਤੇ ਸਾਰਾ ਅਲੀ ਖਾਨ ਨੇ ਲਿਖਿਆ, 'ਸੁਸ਼ਾਂਤ ਸਿੰਘ ਰਾਜਪੂਤ - ਇਕ ਆਖ਼ਿਰੀ ਵਾਰ'। ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ 'ਦਿਲ ਬੇਚਾਰਾ' ਡਿਜੀਟਲ ਪਲੇਟਫਾਰਮ ਤੇ ਰਿਲੀਜ਼ ਹੋਏਗੀ। ਇਹ ਫ਼ਿਲਮ 24 ਜੁਲਾਈ ਨੂੰ ਡਿਜ਼ਨੀ ਹੌਟਸਟਾਰ ਤੇ ਸਟ੍ਰੀਮ ਕੀਤੀ ਜਾਏਗੀ। ਇਹ ਫਿਲਮ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫ਼ਿਲਮ ਹੋਵੇਗੀ।ਇਸ ਫਿਲਮ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਸੰਜਨਾ ਸਾਂਘੀ ਨਜ਼ਰ ਆਏਗੀ। ਦਿਲ ਵੇਚਾਰਾ ਅੰਗਰੇਜ਼ੀ ਫ਼ਿਲਮ ਦਾ ਫਾਲਟ ਇਨ ਅਵਰ ਸਟਾਰਜ਼ ਦਾ ਹਿੰਦੀ ਰੇਮੇਕ ਹੈ। ਜਿਸ ਨੂੰ ਅੰਗਰੇਜ਼ੀ ਦੇ ਵਿੱਚ ਬਹੁਤ ਪਸੰਦ ਕੀਤਾ ਗਿਆ ਸੀ।ਹਾਲਾਂਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਖੁਦਕੁਸ਼ੀ ਕਰਨ ਤੋਂ ਬਾਅਦ ਫੈਨਜ਼ ਨੇ ਡਿਮਾਂਡ ਕੀਤੀ ਸੀ ਕਿ ਇਸ ਫਿਲਮ ਨੂੰ ਵੱਡੇ ਪਰਦੇ ਤੇ ਹੀ ਰਿਲੀਜ਼ ਕੀਤਾ ਜਾਵੇ। ਪਰ ਕੋਰੋਨਾਵਾਇਰਸ ਦੇ ਚੱਲਦਿਆਂ ਸਿਨੇਮਾ ਘਰ ਕਦੋਂ ਖੁੱਲ੍ਹਣਗੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸੇ ਕਰਕੇ ਫਿਲਮ ਦੇ ਮੇਕਰਜ਼ ਨੇ ਇਸ ਦੇ ਰਾਈਟ ਇੱਕ ਡਿਜੀਟਲ ਪਲੇਟਫਾਰਮ ਨੂੰ ਸੈੱਲ ਕਰ ਦਿੱਤੇ। ਤੁਹਾਨੂੰ ਦਸ ਦੇਈਏ ਕੇ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਆਪਣੇ ਮੁੰਬਈ ਵਾਲੇ ਘਰ ਅੰਦਰ ਹੀ ਫਾਹਾ ਲਾ ਕਿ ਖੁਦਕੁਸ਼ੀ ਕਰ ਲਈ ਸੀ। ਇਹ ਵੀ ਪੜ੍ਹੋ:ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ 
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ, 30 ਸਾਲਾਂ ਮਸ਼ਹੂਰ Artist ਦਾ ਭਰੀ ਜਵਾਨੀ 'ਚ ਦੇਹਾਂਤ; ਚੱਕਰ ਖਾ ਕੇ ਜ਼ਮੀਨ 'ਤੇ ਡਿੱਗੀ; ਫਿਰ...
ਮਨੋਰੰਜਨ ਜਗਤ ਤੋਂ ਦੁਖਦ ਖਬਰ, 30 ਸਾਲਾਂ ਮਸ਼ਹੂਰ Artist ਦਾ ਭਰੀ ਜਵਾਨੀ 'ਚ ਦੇਹਾਂਤ; ਚੱਕਰ ਖਾ ਕੇ ਜ਼ਮੀਨ 'ਤੇ ਡਿੱਗੀ; ਫਿਰ...
Chandigarh Court ਨੇ ਅਦਾਕਾਰਾ ਸੋਨਮ ਬਾਜਵਾ ਦੀ
Chandigarh Court ਨੇ ਅਦਾਕਾਰਾ ਸੋਨਮ ਬਾਜਵਾ ਦੀ "ਪਿੱਟ ਸਿਆਪਾ" ਫ਼ਿਲਮ ਦੀ ਰਿਲੀਜ਼ 'ਤੇ ਲਗਾਈ ਰੋਕ ,ਜਾਣੋ ਪੂਰਾ ਮਾਮਲਾ 
Punjabi Singer: ਸੁਲਤਾਨਾ ਨੂਰਾਂ ਵੱਲੋਂ ਵੱਡਾ ਖੁਲਾਸਾ, ਇਸ ਕਾਰਨ ਬਿਮਾਰ ਪਿਤਾ ਕੋਲ ਨਹੀਂ ਪਹੁੰਚੀ ਪੰਜਾਬੀ ਗਾਇਕਾ? ਬੋਲੀ- ਬਹੁਤ ਵੱਡਾ ਐਕਸੀਡੈਂਟ...
ਸੁਲਤਾਨਾ ਨੂਰਾਂ ਵੱਲੋਂ ਵੱਡਾ ਖੁਲਾਸਾ, ਇਸ ਕਾਰਨ ਬਿਮਾਰ ਪਿਤਾ ਕੋਲ ਨਹੀਂ ਪਹੁੰਚੀ ਪੰਜਾਬੀ ਗਾਇਕਾ? ਬੋਲੀ- ਬਹੁਤ ਵੱਡਾ ਐਕਸੀਡੈਂਟ...
Artist Death: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਨੂੰ ਆਇਆ ਹਾਰਟ ਅਟੈਕ; ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਨੂੰ ਆਇਆ ਹਾਰਟ ਅਟੈਕ; ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...

ਵੀਡੀਓਜ਼

ਕਿਸਾਨਾਂ ਲਈ ਵੱਡੀ ਖ਼ਬਰ! ਮੰਡੀਆਂ ‘ਚ ਕਣਕ ਦੀ ਖਰੀਦ ਨੇ ਬਣਾਇਆ ਰਿਕਾਰਡ2
ਕਾਰ ਸਵਾਰਾਂ ਨੇ ਲਗਾਈ ਅੱਗ? 50 ਏਕੜ ਫਸਲ ਸੜੀ!
ਪੰਜਾਬ ਦੇ ਨੌਜਵਾਨ ਖਤਰੇ ‘ਚ? ਗੈਂਗਸਟਰ ਕਲਚਰ ‘ਤੇ ਵੜਿੰਗ ਦਾ ਵੱਡਾ ਖੁਲਾਸਾ
ਕਣਕ ਨੂੰ ਲੱਗੀ ਅੱਗ ਬੁਝਾਉਂਦਿਆਂ ਨੌਜਵਾਨ ਕਿਸਾਨ ਦੀ ਮੌਤ
ਅਚਾਨਕ ਕਿਉਂ ਵਧ ਰਿਹਾ ਨੌਜਵਾਨਾਂ ਦਾ ਰੁਝਾਨ? ਅਕਾਲੀ ਦਲ ‘ਚ ਵੱਡੀ ਸ਼ਮੂਲੀਅਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡੀ ਵਾਰਦਾਤ, ਆਂਗੜਵਾੜੀ ਸੈਂਟਰ 'ਚ ਹੈਲਪਰ ਔਰਤ ਦਾ ਕਤਲ; ਫੈਲੀ ਦਹਿਸ਼ਤ...
Punjab News: ਪੰਜਾਬ 'ਚ ਵੱਡੀ ਵਾਰਦਾਤ, ਆਂਗੜਵਾੜੀ ਸੈਂਟਰ 'ਚ ਹੈਲਪਰ ਔਰਤ ਦਾ ਕਤਲ; ਫੈਲੀ ਦਹਿਸ਼ਤ...
Mohali 'ਚ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੇ ਨੌਜਵਾਨ ਦੀ ਮਿਲੀ ਖੂਨ ਨਾਲ ਲੱਥਪੱਥ ਮਿਲੀ ਲਾਸ਼ , ਲੜਕੀ ਬੋਲੀ -
Mohali 'ਚ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੇ ਨੌਜਵਾਨ ਦੀ ਮਿਲੀ ਖੂਨ ਨਾਲ ਲੱਥਪੱਥ ਮਿਲੀ ਲਾਸ਼ , ਲੜਕੀ ਬੋਲੀ -"ਮੈਂ ਕੰਮ 'ਤੇ ਗਈ ਸੀ"
Punjab News: ਪੰਜਾਬ ਦੇ ਸਿਆਸੀ ਜਗਤ 'ਚ ਪਸਰਿਆ ਮਾਤਮ, ਸੁਖਬੀਰ ਬਾਦਲ ਨੇ ਸਾਂਝੀ ਕੀਤੀ ਮੰਦਭਾਗੀ ਖਬਰ; ਬੋਲੇ- ਖ਼ਬਰ ਸੁਣਕੇ ਬਹੁਤ ਦੁੱਖ ਹੋਇਆ...
ਪੰਜਾਬ ਦੇ ਸਿਆਸੀ ਜਗਤ 'ਚ ਪਸਰਿਆ ਮਾਤਮ, ਸੁਖਬੀਰ ਬਾਦਲ ਨੇ ਸਾਂਝੀ ਕੀਤੀ ਮੰਦਭਾਗੀ ਖਬਰ; ਬੋਲੇ- ਖ਼ਬਰ ਸੁਣਕੇ ਬਹੁਤ ਦੁੱਖ ਹੋਇਆ...
 Amritsar 'ਚ ਗਰਭਵਤੀ ਮਹਿਲਾ ਨੇ ਕੀਤੀ ਖੁਦਕੁਸ਼ੀ , 8 ਸਾਲ ਪਹਿਲਾਂ ਹੋਇਆ ਸੀ ਵਿਆਹ , 3 ਬੱਚਿਆਂ ਦੀ ਸੀ ਮਾਂ
 Amritsar 'ਚ ਗਰਭਵਤੀ ਮਹਿਲਾ ਨੇ ਕੀਤੀ ਖੁਦਕੁਸ਼ੀ , 8 ਸਾਲ ਪਹਿਲਾਂ ਹੋਇਆ ਸੀ ਵਿਆਹ , 3 ਬੱਚਿਆਂ ਦੀ ਸੀ ਮਾਂ
Big News: ਵੱਡੀ ਖਬਰ, ਕਈ ਆਗੂਆਂ ਨੇ ਛੱਡਿਆ ਪੰਜਾਬ ਕਾਂਗਰਸ ਦਾ ਸਾਥ; ਜਾਣੋ 'ਆਪ' 'ਚ ਕੌਣ-ਕੌਣ ਸ਼ਾਮਲ ਹੋਏ...?
Big News: ਵੱਡੀ ਖਬਰ, ਕਈ ਆਗੂਆਂ ਨੇ ਛੱਡਿਆ ਪੰਜਾਬ ਕਾਂਗਰਸ ਦਾ ਸਾਥ; ਜਾਣੋ 'ਆਪ' 'ਚ ਕੌਣ-ਕੌਣ ਸ਼ਾਮਲ ਹੋਏ...?
Government Leave Ban: ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਝਟਕਾ, 3 ਮਹੀਨਿਆਂ ਤੱਕ ਨਹੀਂ ਮਿਲੇਗੀ ਛੁੱਟੀ! ਜਾਣੋ ਸੂਬਾ ਸਰਕਾਰ ਨੇ ਕਿਉਂ ਕੀਤਾ ਅਜਿਹਾ ਫੈਸਲਾ?
ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਝਟਕਾ, 3 ਮਹੀਨਿਆਂ ਤੱਕ ਨਹੀਂ ਮਿਲੇਗੀ ਛੁੱਟੀ! ਜਾਣੋ ਸੂਬਾ ਸਰਕਾਰ ਨੇ ਕਿਉਂ ਕੀਤਾ ਅਜਿਹਾ ਫੈਸਲਾ?
AAP MLA ਕੋਲੋਂ 20 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ , ਫ਼ੋਨ ਕਰਕੇ ਦਿੱਤੀ ਸੀ ਧਮਕੀ  
AAP MLA ਕੋਲੋਂ 20 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ , ਫ਼ੋਨ ਕਰਕੇ ਦਿੱਤੀ ਸੀ ਧਮਕੀ  
Plane Crash: ਕ੍ਰੈਸ਼ ਹੋਇਆ ਜਹਾਜ਼, ਹਾਈ ਵੋਲਟੇਜ ਤਾਰਾਂ ਨਾਲ ਟਕਰਾਉਣ ਤੋਂ ਬਾਅਦ ਵੱਡਾ ਧਮਾਕਾ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਵੀਡੀਓ ਵੇਖ ਉੱਡ ਜਾਣਗੇ ਹੋਸ਼...
ਕ੍ਰੈਸ਼ ਹੋਇਆ ਜਹਾਜ਼, ਹਾਈ ਵੋਲਟੇਜ ਤਾਰਾਂ ਨਾਲ ਟਕਰਾਉਣ ਤੋਂ ਬਾਅਦ ਵੱਡਾ ਧਮਾਕਾ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਵੀਡੀਓ ਵੇਖ ਉੱਡ ਜਾਣਗੇ ਹੋਸ਼...
Embed widget