ਪੜਚੋਲ ਕਰੋ
Advertisement
ਸਵਰਾ ਭਾਸਕਰ ਤੇ ਗੁਲ ਪਨਾਗ ਕਰਨਗੀਆਂ ‘ਆਪ' ਲਈ ਪ੍ਰਚਾਰ
ਸਵਰਾ ਬਾਈਕ ਰੈਲੀ ਰਾਹੀਂ ਪੂਰਬੀ ਦਿੱਲੀ ਤੋਂ 'ਆਪ' ਉਮੀਦਵਾਰ ਆਤਿਸ਼ੀ ਦੇ ਪੱਖ ‘ਚ ਪ੍ਰਚਾਰ ਕਰੇਗੀ। ਉਧਰ, ਗੁਲ ਦੱਖਣੀ ਦਿੱਲੀ ਤੋਂ 'ਆਪ' ਉਮੀਦਵਾਰ ਰਾਘਵ ਚੱਢਾ ਲਈ ਪ੍ਰਚਾਰ ਕਰੇਗੀ।
ਮੁੰਬਈ: ਬਾਲੀਵੁੱਡ ਸਟਾਰ ਸਵਰਾ ਭਾਸਕਰ ਤੇ ਗੁਲ ਪਨਾਗ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਲਈ ਚੋਣ ਪ੍ਰਚਾਰ ਕਰਨਗੀਆਂ। ਸਵਰਾ ਬਾਈਕ ਰੈਲੀ ਰਾਹੀਂ ਪੂਰਬੀ ਦਿੱਲੀ ਤੋਂ 'ਆਪ' ਉਮੀਦਵਾਰ ਆਤਿਸ਼ੀ ਦੇ ਪੱਖ ‘ਚ ਪ੍ਰਚਾਰ ਕਰੇਗੀ। ਉਧਰ, ਗੁਲ ਦੱਖਣੀ ਦਿੱਲੀ ਤੋਂ 'ਆਪ' ਉਮੀਦਵਾਰ ਰਾਘਵ ਚੱਢਾ ਲਈ ਪ੍ਰਚਾਰ ਕਰੇਗੀ।
ਐਕਟਰ ਤੋਂ ਨੇਤਾ ਬਣੇ ਪ੍ਰਕਾਸ਼ ਰਾਜ ਤੇ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਨੇ ਪਿਛਲੇ ਦੋ ਦਿਨਾਂ ਦੌਰਾਨ ‘ਆਪ’ ਲਈ ਪ੍ਰਚਾਰ ਅਭਿਆਨ ‘ਚ ਹਿੱਸਾ ਲਿਆ ਸੀ। ਉਧਰ, ਸਵਾਰ ਭਾਸਕਰ ਵੀ ਆਪਣੇ ਰਾਜਨੀਤਕ ਵਿਚਾਰਾਂ ਨੂੰ ਖੁੱਲ੍ਹੇਆਮ ਸਮਰਥਨ ਕਰਦੀ ਨਜ਼ਰ ਆਉਂਦੀ ਹੈ। ਇਸ ਦੇ ਨਾਲ ਹੀ ਉਹ ਆਪਣੇ ਬੇਬਾਕ ਬਿਆਨਾਂ ਕਰਕੇ ਵੀ ਸੁਰਖੀਆਂ ‘ਚ ਰਹਿੰਦੀ ਹੈ।
ਹਾਲ ਹੀ ‘ਚ ਸਵਰਾ ਨੇ ਕਨ੍ਹਈਆ ‘ਤੇ ਅਨੁਪਮ ਖੇਰ ਵੱਲੋਂ ਕੀਤੇ ਕੁਮੈਂਟ ਦਾ ਜਵਾਬ ਸੋਸ਼ਲ ਮੀਡੀਆ ‘ਤੇ ਦਿੱਤਾ ਸੀ। ਸਵਰਾ ਅਕਸਰ ਬੀਜੇਪੀ ਨੂੰ ਕਰੜੇ ਹੱਥੀਂ ਲੈਂਦੀ ਹੈ।View this post on InstagramIf you're near a TV tonight, try and catch this. @bbcnews #worklifeindia
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਟੋ
ਪੰਜਾਬ
ਪੰਜਾਬ
ਪੰਜਾਬ
Advertisement