ਪੜਚੋਲ ਕਰੋ
Advertisement
ਤਾਪਸੀ ਨੇ ਪੂਰਾ ਕੀਤਾ ‘ਮਿਸ਼ਨ ਮੰਗਲ’, ਟਵੀਟ ਕਰ ਦਿੱਤੀ ਜਾਣਕਾਰੀ
ਮੁੰਬਈ: ਬਾਲੀਵੁੱਡ ਐਕਟਰਸ ਤਾਪਸੀ ਪਨੂੰ ਨੇ ਸਾਲ 2019 ਦੀ ਸ਼ੁਰੂਆਤ ‘ਚ ਹੀ ਅਕਸ਼ੈ ਕੁਮਾਰ ਸਟਾਰਰ ਫ਼ਿਲਮ ‘ਮਿਸ਼ਨ ਮੰਗਲ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਕੁਝ ਸਮਾਂ ਪਹਿਲਾਂ ਹੀ ਇਸ ਫ਼ਿਲਮ ਦੀ ਅਨਾਉਂਸਮੈਂਟ ਹੋਈ ਸੀ ਜਿਸ ਤੋਂ ਬਾਅਦ ਹੁਣ ਤਾਪਸੀ ਨੇ ਸ਼ੂਟਿੰਗ ਪੂਰੀ ਵੀ ਕਰ ਲਈ ਹੈ।
ਤਾਪਸੀ ਨੇ ਇਸ ਦੀ ਜਾਣਕਾਰੀ ਖੁਦ ਟਵੀਟ ਕਰ ਕੇ ਦਿੱਤੀ ਹੈ। ਜਿਸ ਦੇ ਨਾਲ ਉਸ ਨੇ ਆਪਣੀ ਲੁੱਕ ਵੀ ਸ਼ੇਅਰ ਕੀਤੀ ਹੈ। ਤਾਪਸੀ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ ਉਸ ‘ਚ ਉਸ ਨੇ ਬਿੰਦੀ ਲਗਾਈ ਅਤੇ ਸਾੜੀ ਪਾਈ ਹੋਈ ਹੈ।
ਫ਼ਿਲਮ ਦੀ ਗੱਲ ਕਰੀਏ ਤਾਂ ਖ਼ਬਰਾਂ ਨੇ ਕਿ ਇਸ ਦੀ ਕਹਾਣੀ ਉਨ੍ਹਾਂ ਵਿਗੀਆਨਕਾਂ ‘ਤੇ ਅਧਾਰਿਤ ਹੈ ਜੋ ਭਾਰਤ ਦੇ ਪਹਿਲੇ ਮੰਗਲ ਮਿਸ਼ਨ ‘ਚ ਸ਼ਾਮਲ ਸੀ। ‘ਮੰਗਲ ਮਿਸ਼ਨ’ ‘ਚ ਤਾਪਸੀ ਅਤੇ ਅਕਸ਼ੈ ਤੋਂ ਇਲਾਵਾ ਵਿਦੀਆ ਬਾਲਨ, ਕ੍ਰਿਤੀ ਕੁਲਹਾਰੀਮ ਸੋਨਾਕਸ਼ੀ ਸਿਨ੍ਹਾ, ਸ਼ਰਮਨ ਜੋਸ਼ੀ ਅਤੇ ਨਿਤੀਆ ਮੇਨੇਨ ਜਿਹੇ ਕਲਾਕਾਰ ਹਨ। ਫ਼ਿਲਮ ਇਸੇ ਸਾਲ ਆਜ਼ਾਦੀ ਦਿਹਾੜੇ ‘ਤੇ ਰਿਲੀਜ਼ ਹੋਣੀ ਹੈ।End of an another beautiful journey. #MissionMangal comes to an end for ‘Kritika Aggarwal’ With such wonderful actors together in one frame it was truly an experience to treasure and cherish. 15-08-19 will be the celebration of this super power called India 🇮🇳 📷: @akshaykumar pic.twitter.com/4nLK3HJP1l
— taapsee pannu (@taapsee) February 2, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement