ਪੜਚੋਲ ਕਰੋ
Advertisement
ਤਾਪਸੀ ਪੰਨੂ ਦੀ ਫਿਲਮ ਨੇ ਪਹਿਲੇ ਦਿਨ ਕੀਤੀ ਚੰਗੀ ਸ਼ੁਰੂਆਤ, ਅਦਾਕਾਰ ਨੇ ਲੋਕਾਂ ਦਾ ਕੀਤਾ ਧੰਨਵਾਦ
ਬਾਲੀਵੁੱਡ ਅਦਾਕਾਰ ਤਾਪਸੀ ਪੰਨੂ ਦੀ ਫਿਲਮ 'ਥਪੜ' ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਰਿਲੀਜ਼ ਹੋਣ ਤੋਂ ਬਾਅਦ ਫਿਲਮ ਦੀ ਬੌਕਸ ਆਫਿਸ 'ਤੇ ਚੰਗੀ ਸ਼ੁਰੂਆਤ ਹੋਈ ਹੈ। ਬੌਕਸ ਆਫਿਸ 'ਤੇ 'ਥਪੜ' ਨੇ ਰਿਲੀਜ਼ ਦੇ ਪਹਿਲੇ ਦਿਨ 3.07 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਤਾਪਸੀ ਪੰਨੂ ਦੀ ਫਿਲਮ 'ਥਪੜ' ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਰਿਲੀਜ਼ ਹੋਣ ਤੋਂ ਬਾਅਦ ਫਿਲਮ ਦੀ ਬੌਕਸ ਆਫਿਸ 'ਤੇ ਚੰਗੀ ਸ਼ੁਰੂਆਤ ਹੋਈ ਹੈ। ਬੌਕਸ ਆਫਿਸ 'ਤੇ 'ਥਪੜ' ਨੇ ਰਿਲੀਜ਼ ਦੇ ਪਹਿਲੇ ਦਿਨ 3.07 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਉੁੱਥੇ ਹੀ ਫਿਲਮ ਟਰੇਡ ਐਨਾਲਿਸਟਸ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਫਿਲਮ ਬੌਕਸ ਆਫਿਸ 'ਤੇ ਹੋਰ ਵੀ ਵਧੀਆ ਪਰਫੋਰਮ ਕਰ ਸਕਦੀ ਹੈ। ਬਾਲੀਵੁੱਡ ਫਿਲਮ ਸਮੀਖਿਅਕ ਤੇ ਟਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟਰ 'ਤੇ ਟਵੀਟ ਕਰਦਿਆਂ ਫਿਲਮ ਦੇ ਪਹਿਲੇ ਦਿਨ ਦੇ ਬੌਕਸ ਆਫਿਸ ਕਲੈਕਸ਼ਨ ਨੂੰ ਸਾਂਝਾ ਕੀਤਾ।#Thappad - which started low in morning shows - gathered speed post noon onwards... Metros - especially #Delhi, #NCR - registered healthy growth towards evening and night shows... Occupancy should multiply on Day 2 and 3... Fri ₹ 3.07 cr. #India biz.
— taran adarsh (@taran_adarsh) February 29, 2020
ਉੱਥੇ ਹੀ ਤਾਪਸੀ ਪੰਨੂ ਨੇ ਵੀ ਦਰਸ਼ਕਾਂ ਦਾ ਧੰਨਵਾਦ ਕੀਤਾ ਹੈ। ਦਸ ਦਈਏ ਕਿ ਫਿਲਮ ਦਾ ਸੋਸ਼ਲ਼ ਮੀਡੀਆ 'ਤੇ ਜੰਮ ਕੇ ਵਿਰੋਧ ਹੋ ਰਿਹਾ ਸੀ। ਇਸ ਦੇ ਪਿੱਛੇ ਮੁੱਖ ਕਾਰਨ ਮੁੰਬਈ 'ਚ ਹੋਈ ਐਂਟੀ-ਸੀਏਏ ਰੈਲੀ 'ਚ ਤਾਪਸੀ ਪੰਨੂ ਦਾ ਸ਼ਾਮਿਲ ਹੋਣਾ ਦੱਸਿਆ ਜਾ ਰਿਹਾ ਹੈ।Thank you everyone for embracing this so called ‘niche’ film which in real is a film about almost every household in India. We have been under estimating our audience for a very long time. #Thappad THANK YOU 🙏🏼
— taapsee pannu (@taapsee) February 29, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਦੇਸ਼
ਦੇਸ਼
ਪੰਜਾਬ
Advertisement