ਪੜਚੋਲ ਕਰੋ
Advertisement
ਸ਼ਾਹਰੁਖ ਨੂੰ ਐਵੇਂ ਨਹੀਂ ਕਹਿੰਦੇ 'ਰੋਮਾਂਸ ਦਾ ਬਾਦਸ਼ਾਹ' , ਫਿਰ ਛੇੜੀ ਪਿਆਰ ਦੀ ਤਰੰਗ
ਮੁੰਬਈ: ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਜ਼ੀਰੋ’ ਦੇ ਪਹਿਲੇ ਗਾਣੇ ਦਾ ਕਾਫੀ ਦਿਨਾਂ ਤੋਂ ਇੰਤਜ਼ਾਰ ਹੋ ਰਿਹਾ ਸੀ। ਪਹਿਲਾਂ ਖ਼ਬਰਾਂ ਸੀ ਕਿ ਪਹਿਲਾ ਗਾਣਾ 19 ਨਵੰਬਰ ਨੂੰ ਰਿਲੀਜ਼ ਹੋਵੇਗਾ, ਜਿਸ ‘ਤੇ ਸ਼ਾਹਰੁਖ ਨੇ ਕੁਝ ਦਿਨ ਪਹਿਲਾਂ ਹੀ ਸਾਫ ਕੀਤਾ ਸੀ ਕਿ ਗਾਣਾ 23 ਨਵੰਬਰ ਨੂੰ ਰਿਲੀਜ਼ ਹੋਣਾ ਹੈ।
ਕਿੰਗ ਖ਼ਾਨ ਦੇ ਫੈਨਸ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ‘ਜ਼ੀਰੋ’ ਫ਼ਿਲਮ ਦਾ ਪਹਿਲਾ ਗਾਣਾ ‘ਮੇਰੇ ਨਾਮ ਤੂ’ ਰਿਲੀਜ਼ ਹੋ ਗਿਆ ਹੈ ਜਿਸ ਨੂੰ ਦੇਖਣ ਤੋਂ ਬਾਅਦ ਇੱਕ ਵਾਰ ਫੇਰ ਸਾਫ ਹੋ ਗਿਆ ਹੈ ਕਿ ਸ਼ਾਹਰੁਖ ਨੂੰ ਰੋਮਾਂਸ ਦਾ ਬਾਦਸ਼ਾਹ ਐਂਵੇ ਹੀ ਨਹੀਂ ਕਿਹਾ ਜਾਂਦਾ। ਕੁਝ ਤਾਂ ਚਾਰਮ ਹੈ ਇਸ ਸਟਾਰ ‘ਚ ਜੋ ਹਰ ਕਿਸੇ ਦੇ ਦਿਲ ‘ਚ ਪਿਆਰ ਦੀ ਤਰੰਗ ਛੇੜ ਜਾਂਦਾ ਹੈ।
ਗਾਣੇ ਨੂੰ ਸ਼ਾਹਰੁਖ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ ਜਿਸ ਨੂੰ ਅਭੈ ਜੋਧਪੁਕਾਰ ਨੇ ਆਪਣੀ ਆਵਾਜ਼ ਨਾਲ ਸਾਇਆ ਹੈ, ਜਦਕਿ ਗਾਣੇ ਦੇ ਬੋਲ ਇਰਸ਼ਾਦ ਕਮਲੀ ਨੇ ਲਿਖੇ ਹਨ। ਇਸ ਰੋਮਾਂਟਿਕ ਗਾਣੇ ਨੂੰ ਮਿਊਜ਼ਿਕ ਨਾਲ ਸਵਾਰਿਆ ਹੈ ਅਤੁਲ-ਅਜੇ ਨੇ।Kya baat hai @BauuaSingh bhai! Ye thoda sa bad hai, thoda sa mad hai, par apni lady ke liye ekdum best lad hai! Zara iss par bhi nazar daal lo Aafia, @AnushkaSharma yeh itna bura bhi nahi hai. #MereNaamTu https://t.co/K5FvuDKFMf @aanandlrai @AjayAtulOnline @Irshad_Kamil @TSeries https://t.co/c82A7XTPkn
— Shah Rukh Khan (@iamsrk) November 23, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement