ਪੜਚੋਲ ਕਰੋ
Advertisement
ਫਿਲਮ 'ਲਾਲ ਸਿੰਘ ਚੱਢਾ' ਹੋਵੇਗੀ ਕਾਮਯਾਬ, Aamir Khan ਨੇ ਖੋਲ੍ਹਿਆ ਇਹ ਰਾਜ਼!
ਆਮਿਰ ਖ਼ਾਨ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ, "ਰਾਜਸਥਾਨ ਸ਼ਾਇਦ ਉਨ੍ਹਾਂ ਲਈ ਖੁਸ਼ਕਿਸਮਤ ਹੈ। ਉਹ ਇਸ ਤੋਂ ਪਹਿਲਾਂ ਫ਼ਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਲਈ ਵੀ ਇੱਥੇ ਆਏ ਸਨ।
Laal Singh Chaddha: ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ (Aamir Khan) ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਲਾਲ ਸਿੰਘ ਚੱਢਾ' (Laal Singh Chaddha) ਨੂੰ ਲੈ ਕੇ ਸੁਰਖੀਆਂ 'ਚ ਹਨ। ਉਨ੍ਹਾਂ ਦੀ ਇਹ ਫ਼ਿਲਮ ਜਲਦ ਹੀ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ, ਜੋ ਮਲਟੀਸਟਾਰਰ ਫ਼ਿਲਮ ਹੋਵੇਗੀ।
ਦਰਸ਼ਕ ਵੀ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਪਰ ਇਸ ਦੌਰਾਨ ਅਦਾਕਾਰ ਨੂੰ ਹਾਲ ਹੀ 'ਚ ਰਾਜਸਥਾਨ ਵਿੱਚ ਦੇਖਿਆ ਗਿਆ। ਜਿੱਥੇ ਉਹ ਆਪਣੇ ਬੇਟੇ ਜੁਨੈਦ ਖ਼ਾਨ (Junaid Khan) ਦੀ ਆਉਣ ਵਾਲੀ ਫ਼ਿਲਮ 'ਪ੍ਰੀਤਮ ਪਿਆਰੇ' (Pritam Pyare) ਦੀ ਸ਼ੂਟਿੰਗ ਲਈ ਪਹੁੰਚੇ ਸਨ। ਉਥੋਂ ਉਨ੍ਹਾਂ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਈਆਂ ਹਨ। ਇਸ ਦੇ ਨਾਲ ਹੀ ਆਮਿਰ ਖ਼ਾਨ ਵੀ ਰਾਜਸਥਾਨ (Aamir Khan on Rajasthan) ਲਈ ਆਪਣਾ ਪਿਆਰ ਦਿਖਾਉਂਦੇ ਨਜ਼ਰ ਆਏ, ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਆਮਿਰ ਖ਼ਾਨ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ, "ਰਾਜਸਥਾਨ ਸ਼ਾਇਦ ਉਨ੍ਹਾਂ ਲਈ ਖੁਸ਼ਕਿਸਮਤ ਹੈ। ਉਹ ਇਸ ਤੋਂ ਪਹਿਲਾਂ ਫ਼ਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਲਈ ਵੀ ਇੱਥੇ ਆਏ ਸਨ। 'ਸਰਫਰੋਸ਼' ਤੋਂ ਲੈ ਕੇ ਅੱਜ ਤੱਕ ਉਨ੍ਹਾਂ ਨੇ ਜਿੰਨੀਆਂ ਵੀ ਫ਼ਿਲਮਾਂ ਰਾਜਸਥਾਨ 'ਚ ਸ਼ੂਟ ਕੀਤੀਆਂ ਹਨ, ਉਹ ਸਫਲ ਰਹੀਆਂ ਹਨ। ਤੁਹਾਡੇ ਲੋਕਾਂ ਦੀਆਂ ਦੁਆਵਾਂ ਨਾਲ ਰਹਿੰਦੀਆਂ ਹਨ।" ਇਸ ਤਰ੍ਹਾਂ ਉਨ੍ਹਾਂ ਨੇ ਇਸ਼ਾਰਾ ਕੀਤੀ ਕਿ ਫਿਲਮ 'ਲਾਲ ਸਿੰਘ ਚੱਢਾ' ਸਫਲ ਰਹੇਗੀ।
ਅਦਾਕਾਰ ਨੇ ਇਸ ਮੌਕੇ ਇਹ ਵੀ ਕਿਹਾ ਕਿ ਉਹ ਜਦੋਂ ਵੀ ਰਾਜਸਥਾਨ ਆਉਂਦੇ ਹਨ, ਉਨ੍ਹਾਂ ਨੂੰ ਕਾਫ਼ੀ ਵਧੀਆ ਲੱਗਦਾ ਹੈ। ਰਾਜਸਥਾਨ ਖੂਬਸੂਰਤ ਹੈ, ਇੱਥੋਂ ਦੇ ਲੋਕ ਬਹੁਤ ਸਹਿਯੋਗ ਦਿੰਦੇ ਹਨ। ਇੱਥੇ ਇਸ ਵਾਰ ਵੀ ਉਨ੍ਹਾਂ ਦਾ ਤਜ਼ਰਬਾ ਬਹੁਤ ਵਧੀਆ ਰਿਹਾ। ਲੋਕ ਉਨ੍ਹਾਂ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਵੱਖ-ਵੱਖ ਤਰ੍ਹਾਂ ਦੇ ਰਿਐਕਸ਼ਨ ਵੀ ਦੇ ਰਹੇ ਹਨ।
ਦੱਸ ਦੇਈਏ ਕਿ ਆਮਿਰ ਖ਼ਾਨ ਦੇ ਬੇਟੇ ਜੁਨੈਦ ਖ਼ਾਨ ਫ਼ਿਲਮ 'ਪ੍ਰੀਤਮ ਪਿਆਰੇ' ਬਣਾ ਰਹੇ ਹਨ, ਜਿਸ ਦੀ ਸ਼ੂਟਿੰਗ ਨਵਲਗੜ੍ਹ ਬਾਗੜ 'ਚ ਹੋਈ। ਸ਼ੁੱਕਰਵਾਰ ਨੂੰ ਇਕ ਹਫ਼ਤੇ ਤੱਕ ਸ਼ੂਟਿੰਗ ਕਰਨ ਤੋਂ ਬਾਅਦ ਪੂਰੀ ਟੀਮ ਨੇ ਇੱਥੋਂ ਪੈਕਅੱਪ ਕਰ ਲਿਆ ਹੈ।
ਇਸ ਫ਼ਿਲਮ ਦੀ ਸ਼ੂਟਿੰਗ 'ਚ ਆਮਿਰ ਖਾਨ ਦੇ ਨਾਲ ਸੰਜੇ ਮਿਸ਼ਰਾ ਸਮੇਤ ਕਈ ਕਲਾਕਾਰ ਨਜ਼ਰ ਆਏ। ਇਸ 'ਚ ਉਨ੍ਹਾਂ ਨੇ ਬਾਗੜ 'ਚ ਇਕ ਗੀਤ ਸ਼ੂਟ ਕੀਤਾ ਹੈ, ਜਦਕਿ ਹਸਪਤਾਲ ਦਾ ਇੱਕ ਸੀਨ ਉਨ੍ਹਾਂ ਵੱਲੋਂ ਫਿਲਮਾਇਆ ਗਿਆ। ਇਸ ਤੋਂ ਇਲਾਵਾ ਨਵਾਂਗੜ੍ਹ ਦੀਆਂ ਕਈ ਲੋਕੇਸ਼ਨਾਂ 'ਤੇ ਵੀ ਸ਼ੂਟਿੰਗ ਕੀਤੀ ਗਈ। ਜ਼ਿਕਰਯੋਗ ਹੈ ਕਿ ਆਮਿਰ ਨੂੰ ਝੁੰਝੁਨੂ ਹਵਾਈ ਪੱਟੀ 'ਤੇ ਦੇਖਿਆ ਗਿਆ ਸੀ।

Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਧਰਮ
ਪੰਜਾਬ
ਪੰਜਾਬ
Advertisement