ਪੜਚੋਲ ਕਰੋ
(Source: ECI/ABP News)
Netflix ਦੀ ਫਿਲਮ 'ਗਿਲਟੀ' 'ਚ ਕਿਆਰਾ ਦੀ ਐਕਟਿੰਗ 'ਤੇ ਆਲੀਆ ਨੇ ਕਹੀ ਇਹ ਗੱਲ, ਤਾਂ ਇਹ ਮਿਲਿਆ ਜਵਾਬ
ਬਾਲੀਵੁੱਡ ਅਦਾਕਾਰ ਕਿਆਰਾ ਅਡਵਾਨੀ ਨੂੰ ਹਾਲ ਹੀ 'ਚ ਆਪਣੀ ਫਿਲਮ 'ਗੁੱਡ ਨਿਊਜ਼' ਲਈ ਭਰਪੂਰ ਪਿਆਰ ਮਿਲਿਆ। ਹੁਣ ਨੈਟਫਲਿਕਸ 'ਤੇ ਰਿਲੀਜ਼ ਹੋਈ ਫਿਲਮ 'ਗਿਲਟੀ' 'ਚ ਕਿਆਰਾ ਦੀ ਐਕਟਿੰਗ ਨੂੰ ਤਰੀਫਾਂ ਮਿਲ ਰਹੀਆਂ ਹਨ। ਫੈਨਸ ਦੇ ਨਾਲ-ਨਾਲ ਹੁਣ ਆਲੀਆ ਭੱਟ ਵੀ ਕਿਆਰਾ ਦੀ ਤਰੀਫ ਕਰ ਰਹੀ ਹੈ।
![Netflix ਦੀ ਫਿਲਮ 'ਗਿਲਟੀ' 'ਚ ਕਿਆਰਾ ਦੀ ਐਕਟਿੰਗ 'ਤੇ ਆਲੀਆ ਨੇ ਕਹੀ ਇਹ ਗੱਲ, ਤਾਂ ਇਹ ਮਿਲਿਆ ਜਵਾਬ This hot actress became fan of Kiara Advani Netflix ਦੀ ਫਿਲਮ 'ਗਿਲਟੀ' 'ਚ ਕਿਆਰਾ ਦੀ ਐਕਟਿੰਗ 'ਤੇ ਆਲੀਆ ਨੇ ਕਹੀ ਇਹ ਗੱਲ, ਤਾਂ ਇਹ ਮਿਲਿਆ ਜਵਾਬ](https://static.abplive.com/wp-content/uploads/sites/5/2020/03/08212851/alia-kiara.jpg?impolicy=abp_cdn&imwidth=1200&height=675)
ਬਾਲੀਵੁੱਡ ਅਦਾਕਾਰ ਕਿਆਰਾ ਅਡਵਾਨੀ ਨੂੰ ਹਾਲ ਹੀ 'ਚ ਆਪਣੀ ਫਿਲਮ 'ਗੁੱਡ ਨਿਊਜ਼' ਲਈ ਭਰਪੂਰ ਪਿਆਰ ਮਿਲਿਆ। ਹੁਣ ਨੈਟਫਲਿਕਸ 'ਤੇ ਰਿਲੀਜ਼ ਹੋਈ ਫਿਲਮ 'ਗਿਲਟੀ' 'ਚ ਕਿਆਰਾ ਦੀ ਐਕਟਿੰਗ ਨੂੰ ਤਰੀਫਾਂ ਮਿਲ ਰਹੀਆਂ ਹਨ। ਫੈਨਸ ਦੇ ਨਾਲ-ਨਾਲ ਹੁਣ ਆਲੀਆ ਭੱਟ ਵੀ ਕਿਆਰਾ ਦੀ ਤਰੀਫ ਕਰ ਰਹੀ ਹੈ।
ਆਲੀਆ ਭੱਟ ਨੇ ਕਿਆਰਾ ਦੀ ਤਰੀਫ ਕਰਦਿਆਂ ਕਿਹਾ,"ਕਿਆਰਾ ਅਡਵਾਣੀ ਤੁਸੀਂ ਇੱਕ ਸਟਾਰ ਹੋ। ਤੁਹਾਡੀ ਪਰਫਾਰਮੈਂਸ ਦੇਖ ਕੇ ਮਜ਼ਾ ਆ ਗਿਆ।" ਕਿਆਰਾ ਵੀ ਇਸ ਗੱਲ ਤੋਂ ਖੁਸ਼ ਹੈ ਤੇ ਉਨ੍ਹਾਂ ਆਲੀਆ ਭੱਟ ਦਾ ਧੰਨਵਾਦ ਕੀਤਾ ਹੈ।
ਸਿਰਫ ਆਲੀਆ ਹੀ ਨਹੀਂ ਸਗੋਂ ਫਿਲਮ ਕ੍ਰਿਟਿਕਸ ਵੀ ਕਿਆਰਾ ਦੀ ਐਕਟਿੰਗ ਦੀਆਂ ਤਰੀਫਾਂ ਕਰ ਰਹੇ ਹਨ। ਪਿਛਲਾ ਸਾਲ ਕਿਆਰਾ ਲਈ ਬੇਹਦ ਸ਼ਾਨਦਾਰ ਸਾਬਿਤ ਹੋਇਆ। ਉਨ੍ਹਾਂ ਦੀਆਂ ਬੈਕ-ਟੂ-ਬੈਕ ਫਿਲਮਾਂ ਸੁਪਰਹਿੱਟ ਰਹੀਆਂ। ਇਹ ਵੀ ਪੜ੍ਹੋ: ਦਿੱਲੀ ਗੁਰਦੁਆਰਾ ਪ੍ਰਬਧੰਕ ਕਮੇਟੀ ਵੱਲੋਂ ਕਿਆਰਾ ਅਡਵਾਨੀ 'ਗਿਲਟੀ', ਭੇਜਿਆ ਨੋਟਿਸ ਜਾਣੋ ਕਾਰਨView this post on Instagram
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਵਿਸ਼ਵ
ਅੰਮ੍ਰਿਤਸਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)