ਪੜਚੋਲ ਕਰੋ

Sanjay Dutt: ਸੰਜੇ ਦੱਤ ਦੀ ਧੀ ਤ੍ਰਿਸ਼ਾਲਾ ਨੇ ਸ਼ੇਅਰ ਕੀਤੀ ਮਾਪਿਆਂ ਦੀ ਪੁਰਾਣੀ ਤਸਵੀਰ, ਮਾਂ ਰਿਚਾ ਸ਼ਰਮਾ ਨੂੰ ਯਾਦ ਕਰ ਕਹੀ ਇਹ ਗੱਲ

Sanjay Dutt Richa Sharma Old Pic: ਸੰਜੇ ਦੱਤ ਦੀ ਧੀ ਤ੍ਰਿਸ਼ਾਲਾ ਦੱਤ ਨੇ ਆਪਣੇ ਪਿਤਾ ਅਤੇ ਮਾਂ ਰਿਚਾ ਦੀ ਇੱਕ ਖੂਬਸੂਰਤ ਥ੍ਰੋਬੈਕ ਫੋਟੋ ਸਾਂਝੀ ਕੀਤੀ ਹੈ।

Trishala Dutt Mother Richa Sharma And Sanjay Dutt Pic: ਸੰਜੇ ਦੱਤ ਦੀ ਪਹਿਲੀ ਧੀ ਤ੍ਰਿਸ਼ਾਲਾ ਦੱਤ ਭਾਵੇਂ ਹੀ ਬਾਲੀਵੁੱਡ ਤੋਂ ਦੂਰ ਰਹੇ, ਪਰ ਉਹ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਤ੍ਰਿਸ਼ਾਲਾ ਦੱਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਸਨੇ ਸੋਸ਼ਲ ਮੀਡੀਆ 'ਤੇ ਆਪਣੀ ਮਾਂ ਅਤੇ ਪਿਤਾ ਦੀ ਇੱਕ ਥ੍ਰੋਬੈਕ ਫੋਟੋ ਸਾਂਝੀ ਕੀਤੀ ਹੈ, ਜੋ 80 ਦੇ ਦਹਾਕੇ ਦੀ ਹੈ।

ਦਰਅਸਲ ਤ੍ਰਿਸ਼ਾਲਾ ਨੇ ਇੰਸਟਾ 'ਤੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਇਹ ਖੂਬਸੂਰਤ ਥ੍ਰੋਬੈਕ ਫੋਟੋ ਇੰਸਟਾ 'ਤੇ ਪੋਸਟ ਕੀਤੀ ਹੈ। ਇੰਸਟਾਗ੍ਰਾਮ 'ਤੇ ਇਕ ਪ੍ਰਸ਼ੰਸਕ ਨੇ ਤ੍ਰਿਸ਼ਾਲਾ ਨੂੰ ਇਕ ਫੋਟੋ ਸ਼ੇਅਰ ਕਰਨ ਲਈ ਕਿਹਾ ਹੈ ਜੋ ਉਸ ਨੂੰ ਬਹੁਤ ਪਸੰਦ ਹੈ, ਪਰ ਉਸ ਫੋਟੋ ਵਿਚ ਉਹ ਖੁਦ ਨਹੀਂ ਹੈ। ਇਸ ਬੇਨਤੀ ਨੂੰ ਪੂਰਾ ਕਰਦੇ ਹੋਏ ਤ੍ਰਿਸ਼ਾਲਾ ਨੇ ਇਹ ਪੁਰਾਣੀ ਫੋਟੋ ਇੰਸਟਾ ਸਟੋਰੀ 'ਚ ਸ਼ੇਅਰ ਕੀਤੀ ਹੈ। ਜਿਸ 'ਚ ਸੰਜੇ ਦੱਤ ਆਪਣੀ ਪਹਿਲੀ ਪਤਨੀ ਰਿਚਾ ਨਾਲ ਕਾਰ 'ਚ ਬੈਠੇ ਨਜ਼ਰ ਆ ਰਹੇ ਹਨ।

ਫੋਟੋ ਵਿੱਚ ਸੰਜੇ ਦੱਤ ਨੇ ਸਫੇਦ ਰੰਗ ਦੀ ਹਾਈ ਨੇਕ ਟੀ-ਸ਼ਰਟ ਉੱਤੇ ਡੈਨਿਮ ਜੈਕੇਟ ਪਾਈ ਹੋਈ ਹੈ। ਇਸ ਦੇ ਨਾਲ ਹੀ ਫੋਟੋ ਵਿੱਚ ਰਿਚਾ ਮੁਸਕਰਾ ਰਹੀ ਹੈ। ਇਸ ਤਸਵੀਰ 'ਚ ਰਿਚਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਫੋਟੋ 'ਚ ਦੋਵੇਂ ਕਾਫੀ ਜਵਾਨ ਲੱਗ ਰਹੇ ਹਨ। ਇਸ ਖੂਬਸੂਰਤ ਫੋਟੋ ਨੂੰ ਸ਼ੇਅਰ ਕਰਦੇ ਹੋਏ ਰਿਚਾ ਨੇ ਲਿਖਿਆ, 'ਮੇਰੀ ਮੰਮੀ (RIP) ਅਤੇ ਡੈਡੀ।'

Sanjay Dutt: ਸੰਜੇ ਦੱਤ ਦੀ ਧੀ ਤ੍ਰਿਸ਼ਾਲਾ ਨੇ ਸ਼ੇਅਰ ਕੀਤੀ ਮਾਪਿਆਂ ਦੀ ਪੁਰਾਣੀ ਤਸਵੀਰ, ਮਾਂ ਰਿਚਾ ਸ਼ਰਮਾ ਨੂੰ ਯਾਦ ਕਰ ਕਹੀ ਇਹ ਗੱਲ

ਤ੍ਰਿਸ਼ਾਲਾ ਦੇ ਪਿਤਾ ਯਾਨੀ ਅਦਾਕਾਰ ਸੰਜੇ ਦੱਤ ਅਤੇ ਰਿਚਾ ਸ਼ਰਮਾ ਦਾ ਵਿਆਹ 1987 ਵਿੱਚ ਨਿਊਯਾਰਕ ਵਿੱਚ ਹੋਇਆ ਸੀ। ਰਿਚਾ ਨੇ ਵਿਆਹ ਦੇ ਅਗਲੇ ਸਾਲ ਹੀ ਤ੍ਰਿਸ਼ਾਲਾ ਨੂੰ ਜਨਮ ਦਿੱਤਾ ਸੀ। ਪਰ ਸੰਜੇ ਦੱਤ ਅਤੇ ਰਿਚਾ ਦੀ ਇਕੱਠੇ ਜ਼ਿੰਦਗੀ ਦਾ ਸਫ਼ਰ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ। ਰਿਚਾ ਦੀ 1996 'ਚ ਬ੍ਰੇਨ ਟਿਊਮਰ ਕਾਰਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਤ੍ਰਿਸ਼ਾਲਾ ਅਮਰੀਕਾ 'ਚ ਆਪਣੇ ਨਾਨਾ-ਨਾਨੀ ਨਾਲ ਵੱਡੀ ਹੋਈ ਅਤੇ ਅਜੇ ਵੀ ਉੱਥੇ ਹੀ ਰਹਿੰਦੀ ਹੈ। ਹੁਣ ਉਹ ਪੇਸ਼ੇ ਤੋਂ ਸਾਈਕੋਥੈਰੇਪਿਸਟ ਹੈ।

ਇਹ ਵੀ ਪੜ੍ਹੋ: ਸਪਨਾ ਚੌਧਰੀ ਨਾਲ ਇਸ ਸ਼ਖਸ ਨੇ ਸਟੇਜ 'ਤੇ ਕੀਤੀ ਬਦਤਮੀਜ਼ੀ, ਡਾਂਸਰ ਨੇ ਚੁੱਕਿਆ ਇਹ ਕਦਮ

ਟਾਪ ਹੈਡਲਾਈਨ

FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ

Bank Holiday: 13 ਅਗਸਤ ਨੂੰ ਬੈਂਕ ਰਹਿਣਗੇ ਬੰਦ? ਜਾਣ ਤੋਂ ਪਹਿਲਾਂ ਦੇਖ ਲਓ ਕਦੋਂ-ਕਦੋਂ ਖੁੱਲ੍ਹੇ ਰਹਿਣਗੇ Bank; ਇਸ ਦਿਨ ਕਰਵਾ ਸਕੋਗੇ ਕੰਮ

ਪੰਜਾਬ ਕਾਂਗਰਸ 'ਚ ਵੱਡੀ ਹਲਚਲ, ਸੁਖਜਿੰਦਰ ਰੰਧਾਵਾ ਦੇ ਘਰ ਹੋਈ ਮੀਟਿੰਗ; ਜਾਣੋ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਅਗਸਤ 2026

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ
FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ
Bank Holiday: 13 ਅਗਸਤ ਨੂੰ ਬੈਂਕ ਰਹਿਣਗੇ ਬੰਦ? ਜਾਣ ਤੋਂ ਪਹਿਲਾਂ ਦੇਖ ਲਓ ਕਦੋਂ-ਕਦੋਂ ਖੁੱਲ੍ਹੇ ਰਹਿਣਗੇ Bank; ਇਸ ਦਿਨ ਕਰਵਾ ਸਕੋਗੇ ਕੰਮ
Bank Holiday: 13 ਅਗਸਤ ਨੂੰ ਬੈਂਕ ਰਹਿਣਗੇ ਬੰਦ? ਜਾਣ ਤੋਂ ਪਹਿਲਾਂ ਦੇਖ ਲਓ ਕਦੋਂ-ਕਦੋਂ ਖੁੱਲ੍ਹੇ ਰਹਿਣਗੇ Bank; ਇਸ ਦਿਨ ਕਰਵਾ ਸਕੋਗੇ ਕੰਮ
ਪੰਜਾਬ ਕਾਂਗਰਸ 'ਚ ਵੱਡੀ ਹਲਚਲ, ਸੁਖਜਿੰਦਰ ਰੰਧਾਵਾ ਦੇ ਘਰ ਹੋਈ ਮੀਟਿੰਗ; ਜਾਣੋ
ਪੰਜਾਬ ਕਾਂਗਰਸ 'ਚ ਵੱਡੀ ਹਲਚਲ, ਸੁਖਜਿੰਦਰ ਰੰਧਾਵਾ ਦੇ ਘਰ ਹੋਈ ਮੀਟਿੰਗ; ਜਾਣੋ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਅਗਸਤ 2026
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!

ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 

Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ

Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ

Embed widget