ਪੜਚੋਲ ਕਰੋ
Advertisement
ਮੋਦੀ ਦੇ ਇੰਟਰਵਿਊ ਮਗਰੋਂ ਆਇਆ ਟਵਿੰਕਲ ਦਾ ਟਵੀਟ, ਜਾਣੋ ਕੀ ਕਿਹਾ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਨੂੰ ਆਪਣਾ ਇੰਟਰਵਿਊ ਦਿੱਤਾ ਹੈ। ਇਸ ਨੂੰ ਸਾਰੇ ਦੇਸ਼ ਦੇ ਨਿਊਜ਼ ਚੈਨਲਾਂ ‘ਤੇ ਪ੍ਰਸਾਰਿਤ ਕੀਤਾ ਗਿਆ। ਇਸ ‘ਚ ਅੱਕੀ ਨੇ ਮੋਦੀ ਨੂੰ ਕਈ ਨਿੱਜੀ ਸਵਾਲ ਵੀ ਕੀਤੇ।
ਮੁੰਬਈ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਨੂੰ ਆਪਣਾ ਇੰਟਰਵਿਊ ਦਿੱਤਾ ਹੈ। ਇਸ ਨੂੰ ਸਾਰੇ ਦੇਸ਼ ਦੇ ਨਿਊਜ਼ ਚੈਨਲਾਂ ‘ਤੇ ਪ੍ਰਸਾਰਿਤ ਕੀਤਾ ਗਿਆ। ਇਸ ‘ਚ ਅੱਕੀ ਨੇ ਮੋਦੀ ਨੂੰ ਕਈ ਨਿੱਜੀ ਸਵਾਲ ਵੀ ਕੀਤੇ।
ਇਸੇ ਦੌਰਾਨ ਅੱਕੀ ਨੇ ਪੁੱਛਿਆ ਕੀ ਉਹ ਸੋਸ਼ਲ ਮੀਡੀਆ ‘ਤੇ ਕਿੰਨੇ ਐਕਟਿਵ ਹਨ ਤਾਂ ਮੋਦੀ ਨੇ ਇਸ ਸਵਾਲ ‘ਤੇ ਚੁਟਕੀ ਲੈਂਦੇ ਹੋਏ ਕਿਹਾ, “ਮੈਂ ਟਵਿੰਕਲ ਜੀ ਦੇ ਟਵੀਟ ਹਮੇਸ਼ਾ ਚੈੱਕ ਕਰਦਾ ਹਾਂ। ਉਹ ਮੇਰੇ ‘ਤੇ ਜੋ ਗੁੱਸਾ ਲਾਹੁੰਦੇ ਹਨ ਤਾਂ ਤੁਹਾਡੀ ਨਿੱਜੀ ਜ਼ਿੰਦਗੀ ‘ਚ ਕਾਫੀ ਸ਼ਾਂਤੀ ਹੋਵੇਗੀ।”
ਇਸ ਤੋਂ ਬਾਅਦ ਟਵਿੰਕਲ ਦਾ ਰਿਐਕਸ਼ਨ ਵੀ ਸਾਹਮਣੇ ਆ ਗਿਆ ਹੈ ਜਿਸ ‘ਚ ਉਸ ਨੇ ਫੇਰ ਤੋਂ ਟਵੀਟ ਕਰਦੇ ਹੋਏ ਕਿਹਾ ਕਿ ਮੈਂ ਇਸ ਨੂੰ ਸਕਾਰਾਤਮਕ ਤਰੀਕੇ ਨਾਲ ਲੈਂਦੀ ਹਾਂ। ਪ੍ਰਧਾਨ ਮੰਤਰੀ ਨੂੰ ਨਾ ਸਿਰਫ ਇਹ ਪਤਾ ਹੈ ਕਿ ਮੈਂ ਇਸ ਦੁਨੀਆ ‘ਚ ਰਹਿੰਦੀ ਹਾਂ ਸਗੋਂ ਉਹ ਮੇਰੇ ਕੰਮ ਨੂੰ ਵੀ ਪੜ੍ਹਦੇ ਹਨ।” ਮੋਦੀ ਨੇ ਵੀ ਆਪਣੇ ਇਮਟਰਵਿਊ ‘ਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਟਵਿੰਕਲ ਖੰਨਾ ਦੇ ਵਿਚਾਰਾਂ ਦਾ ਸਨਮਾਨ ਕਰਦੇ ਹਨ ਤੇ ਟਵਿੰਕਲ ਨੇ ਵੀ ਉਸੇ ਭਾਸ਼ਾ ‘ਚ ਪ੍ਰਧਾਨ ਮੰਤਰੀ ਨੂੰ ਜਵਾਬ ਦਿੱਤਾ।I have a rather positive way of looking at this-Not only is the Prime Minister aware that I exist but he actually reads my work :) 🙏 https://t.co/Pkk4tKEVHm
— Twinkle Khanna (@mrsfunnybones) April 24, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਦੇਸ਼
Advertisement