ਪੜਚੋਲ ਕਰੋ
Advertisement
ਅਕਸ਼ੈ ਕੁਮਾਰ ਨੂੰ ਪਤਨੀ ਨੇ ਜਾਨੋਂ ਮਾਰਨ ਦੀ ਦਿੱਤੀ ਧਮਕੀ, ਵਜ੍ਹਾ ਜਾਣ ਹੋ ਜਾਓਗੇ ਹੈਰਾਨ
ਮੁੰਬਈ: ਅਕਸ਼ੈ ਕੁਮਾਰ ਨੂੰ ਖ਼ਤਰਨਾਕ ਸਟੰਟ ਖੁਦ ਕਰਨ ਕਰਕੇ ਇੰਡਸਟਰੀ ‘ਚ ਖ਼ਤਰੋਂ ਕੇ ਖਿਲਾੜੀ ਕਿਹਾ ਜਾਂਦਾ ਹੈ। ਹਾਲ ਹੀ ‘ਚ ਅਕਸ਼ੈ ਨੇ ਐਮਜੌਨ ਦੇ ਇੱਕ ਇਵੈਂਟ ‘ਤੇ ਖੁਦ ਦੇ ਕੱਪੜਿਆਂ ਨੂੰ ਅੱਗ ਲਾ ਕੇ ਰੈਂਪ ਵਾਕ ਕੀਤੀ। ਇਸ ‘ਤੇ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਦਾ ਰਿਐਕਸ਼ਨ ਸਾਹਮਣੇ ਆਇਆ ਹੈ।
ਗੁੱਸੇ ‘ਚ ਤਿਲਮਿਲਾਈ ਟਵਿੰਕਲ ਨੇ ਸੋਸ਼ਲ ਮੀਡੀਆ ਟਵਿਟਰ ‘ਤੇ ਲਿਖਿਆ, “ਮੈਂ ਸੁਣੀਆ ਹੈ ਕਿ ਤੁਸੀਂ ਖੁਦ ਨੂੰ ਅੱਗ ਲਾਉਣ ਦਾ ਫੈਸਲਾ ਲਿਆ ਹੈ, ਘਰ ਆਓ, ਮੈਂ ਹੀ ਤੁਹਾਡੀ ਜਾਨ ਲੈ ਲਵਾਂ ਜੇਕਰ ਤੁਸੀਂ ਇਸ ਅੱਗ ਤੋਂ ਬਚ ਗਏ ਹੋ ਤਾਂ। ਹੇ ਭਗਵਾਨ ਮਦਦ ਕਰੋ।”And we’re off to a fiery start with @PrimeVideoIN’s THE END (working title)🔥🔥🔥@JSalke @vikramix @Abundantia_Ent pic.twitter.com/TfKhjLBz6z
— Akshay Kumar (@akshaykumar) March 5, 2019
ਟਵਿੰਕਲ ਖੰਨਾ ਦੇ ਇਸ ਟਵੀਟ ਤੋਂ ਬਾਅਦ ਪਤੀ ਅੱਕੀ ਨੇ ਵੀ ਇਸ ‘ਤੇ ਆਪਣੀ ਪ੍ਰਤੀਕਿਰੀਆ ਜ਼ਾਹਿਰ ਕੀਤੀ ਹੈ ਤੇ ਲਿਖਿਆ, “ਹੁਣ ਇਹ ਸੱਚ ‘ਚ ਕੁਝ ਅਜਿਹਾ ਹੈ ਜਿਸ ਕਾਰਨ ਮੈਨੂੰ ਘਰ ਜਾਣ ਤੋਂ ਡਰ ਲੱਗ ਰਿਹਾ ਹੈ।”Crap! This is how I find out that you decided to set yourself on fire ! Come home and I am going to kill you-in case you do survive this! #GodHelpMe https://t.co/K7a7IbdvRN
— Twinkle Khanna (@mrsfunnybones) March 5, 2019
ਅਕਸ਼ੈ ਕੁਮਾਰ ਇਵੈਂਟ ‘ਚ ਖੁਦ ਨੂੰ ਅੱਗ ਲਾਉਣ ਵਾਲਾ ਬੇਹੱਦ ਖ਼ਤਰਨਾਕ ਸਟੰਟ ਕੀਤਾ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਸਮੇਂ ਅੱਕੀ ਦੇ ਨਾਲ ਮਾਹਿਰਾਂ ਦੀ ਟੀਮ ਮੌਜੂਦ ਸੀ।Now that’s something I’d actually be afraid of 😬 https://t.co/cqCqXDrbSs
— Akshay Kumar (@akshaykumar) March 5, 2019
ਨੋਟ: ਅਸੀਂ ਵੀਡੀਓ ਦੇਖ ਰਹੇ ਤੇ ਅਕਸ਼ੈ ਦੇ ਫੈਨਸ ਨੂੰ ਇਸ ਸਟੰਟ ਨੂੰ ਨਾ ਕਰਨ ਦੀ ਅਪੀਲ ਵੀ ਕਰਦੇ ਹਾਂ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਦੇਸ਼
Advertisement