ਪੜਚੋਲ ਕਰੋ
Advertisement
ਵਰੁਣ ਧਵਨ ‘ਸਟ੍ਰੀਟ ਡਾਂਸਰ’ ਬਣ ਕੁਈਨ ਕੰਗਨਾ ਨਾਲ ‘ਪੰਗਾ’ ਲੈਣ ਨੂੰ ਤਿਆਰ
ਅੱਜਕੱਲ੍ਹ ਵਰੁਣ ਧਵਨ, ਕਰਨ ਜੌਹਰ ਦੀ ਪ੍ਰੋਡਕਸ਼ਨ ਫ਼ਿਲਮ ‘ਕਲੰਕ’ ਦੇ ਫਲੌਪ ਹੋਣ ਮਗਰੋਂ ਆਪਣੇ ਆਉਣ ਵਾਲੇ ਪ੍ਰੋਜੈਕਟਸ ‘ਤੇ ਜ਼ਿਆਦਾ ਧਿਆਨ ਦਿੰਦੇ ਨਜ਼ਰ ਆ ਰਹੇ ਹਨ। ਵਰੁਣ ਆਪਣੀ ਫ਼ਿਲਮ ‘ਸਟ੍ਰੀਟ ਡਾਂਸਰ’ ਲਈ ਕਾਫੀ ਤਿਆਰੀਆਂ ਕਰ ਰਹੇ ਹਨ।
ਮੁੰਬਈ: ਅੱਜਕੱਲ੍ਹ ਵਰੁਣ ਧਵਨ, ਕਰਨ ਜੌਹਰ ਦੀ ਪ੍ਰੋਡਕਸ਼ਨ ਫ਼ਿਲਮ ‘ਕਲੰਕ’ ਦੇ ਫਲੌਪ ਹੋਣ ਮਗਰੋਂ ਆਪਣੇ ਆਉਣ ਵਾਲੇ ਪ੍ਰੋਜੈਕਟਸ ‘ਤੇ ਜ਼ਿਆਦਾ ਧਿਆਨ ਦਿੰਦੇ ਨਜ਼ਰ ਆ ਰਹੇ ਹਨ। ਵਰੁਣ ਆਪਣੀ ਫ਼ਿਲਮ ‘ਸਟ੍ਰੀਟ ਡਾਂਸਰ’ ਲਈ ਕਾਫੀ ਤਿਆਰੀਆਂ ਕਰ ਰਹੇ ਹਨ। ਹਾਲ ਹੀ ‘ਚ ਫ਼ਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਖ਼ਤਮ ਹੋ ਗਈ ਹੈ। ਇਸ ਦੇ ਅਗਲੇ ਸ਼ੈਡਿਊਲ ਦੀ ਸ਼ੂਟਿੰਗ ਹੁਣ ਦੁਬਈ ‘ਚ ਹੋਣੀ ਹੈ।
ਇਸ ਦੇ ਨਾਲ ਹੀ ਜਿੱਥੇ ਇਹ ਫ਼ਿਲਮ ਪਹਿਲਾਂ ਇਸੇ ਸਾਲ ਰਿਲੀਜ਼ ਹੋਣੀ ਸੀ ਪਰ ਹੁਣ ਫ਼ਿਲਮ ਦੀ ਰਿਲੀਜ਼ ਡੇਟ ਕੁਝ ਅੱਗੇ ਖਿਸਕ ਗਈ ਹੈ। ਜੀ ਹਾਂ, ਇਸ ਦੀ ਜਾਣਕਾਰੀ ਫ਼ਿਲਮ ਮੇਕਰਸ ਨੇ ਕੁਝ ਸਮਾਂ ਪਹਿਲਾਂ ਹੀ ਦਿੱਤੀ ਹੈ। ਵਰੁਣ ਨੇ ਸੋਸ਼ਲ ਮੀਡੀਆ ‘ਤੇ ਇਸ ਪੋਸਟ ਨੂੰ ਸ਼ੇਅਰ ਕਰ ਇਸ ਦਾ ਐਲਾਨ ਕੀਤਾ।ਵਰਣੁ ਤੇ ਸ਼੍ਰੱਧਾ ਕਪੂਰ ਦੀ ਫ਼ਿਲਮ ‘ਸਟ੍ਰੀਟ ਡਾਂਸਰ’ ਅਗਲੇ ਸਾਲ 24 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਸ ਦੀ ਟੱਕਰ ਬਾਕਸਆਫਿਸ ‘ਤੇ ਕੰਗਨਾ ਰਨੌਤ ਦੀ ‘ਪੰਗਾ’ ਨਾਲ ਹੋਣੀ ਹੈ। ਦੇਖਣਾ ਦਿਲਚਸਪ ਹੈ ਕੀ ਦੋਵਾਂ ਫ਼ਿਲਮਾਂ ਵਿੱਚੋਂ ਔਡੀਅੰਸ ਨੂ ਕਿਹੜੀ ਫ਼ਿਲਮ ਪਸੰਦ ਆਉਂਦੀ ਹੈ।#streetdancer3d republic day weekend 24 th jan 2020. pic.twitter.com/Is4WMrYY5g
— Varun Dhawan (@Varun_dvn) 27 May 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement