ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਨਤਾਸ਼ਾ ਦਲਾਲ ਕਰ ਰਹੀ ਹੈ ਖਰੀਦਾਰੀ, ਜਲਦੀ ਵਰੁਣ ਬਣੇਗਾ ਦੁਲਹਾ
![ਨਤਾਸ਼ਾ ਦਲਾਲ ਕਰ ਰਹੀ ਹੈ ਖਰੀਦਾਰੀ, ਜਲਦੀ ਵਰੁਣ ਬਣੇਗਾ ਦੁਲਹਾ Varun's Girlfriend, Natasha Dalal Starts Shopping For Their Wedding ਨਤਾਸ਼ਾ ਦਲਾਲ ਕਰ ਰਹੀ ਹੈ ਖਰੀਦਾਰੀ, ਜਲਦੀ ਵਰੁਣ ਬਣੇਗਾ ਦੁਲਹਾ](https://static.abplive.com/wp-content/uploads/sites/5/2019/01/29094657/natasha-dalal-and-varun-Dhawan-1.jpg?impolicy=abp_cdn&imwidth=1200&height=675)
ਮੁੰਬਈ: ਇਸ ਸਾਲ ਵੀ ਕਈ ਸਟਾਰਸ ਵਿਆਹ ਦੇ ਬੰਧਨ ‘ਚ ਬੰਨ੍ਹੇ ਜਾਣਗੇ। ਜਿਨ੍ਹਾਂ ’ਚ ਸਭ ਤੋਂ ਪਹਿਲਾ ਨਾਂ ਹੈ ਰਣਬੀਰ ਕਪੂਰ ਅਤੇ ਆਲਿਆ ਭੱਟ ਦਾ। ਪਰ ਇਸ ‘ਚ ਆਲਿਆ ਦੇ ਬੇਸਟ ਫ੍ਰੈਂਡ ਵਰੁਣ ਧਵਨ ਦਾ ਨਾਂਅ ਵੀ ਸ਼ਾਮਲ ਹੁੰਦਾ ਨਜ਼ਰ ਆ ਰਿਹਾ ਹੈ। ਵਰੁਣ ਲੰਬੇ ਸਮੇਂ ਤੋਂ ਨਤਾਸ਼ਾ ਦਲਾਲ ਨੂੰ ਡੇਟ ਕਰ ਰਹੇ ਹਨ।
ਅਕਸਰ ਹੀ ਬਾਲੀਵੁੱਡ ਇਵੈਂਟਸ ‘ਤੇ ਦੋਵਾਂ ਦੀ ਕੈਮਿਸਟਰੀ ਦੇਖਣ ਨੂੰ ਮਿਲ ਹੀ ਜਾਂਦੀ ਹੈ। ਪਰ ਦੋਵਾਂ ਚੋਂ ਅੱਜ ਤਕ ਕਦੇ ਕਿਸੇ ਨੇ ਅਪਾਣੇ ਪਿਆਰ ਦਾ ਇਜ਼ਹਾਰ ਖੁਲ੍ਹ ਕੇ ਨਹੀਂ ਕੀਤਾ। ਪਰ ਹਾਲ ਹੀ ‘ਚ ਵਰੁਣ ਨੇ ਕਰਨ ਜੌਹਰ ਦੇ ਚੈੱਟ ਸ਼ੌਅ ‘ਚ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦਾ ਦਿਲ ਨਤਾਸ਼ਾ ਲਈ ਧੜਕਦਾ ਹੈ ਅਤੇ ਉਹ ਉਸ ਨਾਲ ਹੀ ਵਿਆਹ ਕਰਨਗੇ।
ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਵਰੁਣ ਅਤੇ ਨਤਾਸ਼ਾ ਇਸ ਸਾਲ ਨਵੰਬਰ ‘ਚ ਵਿਆਹ ਕਰ ਸਕਦੇ ਹਨ। ਰਿਪੋਰਟਸ ਦੀ ਮਨੀਏ ਤਾਂ ਨਤਾਸ਼ਾ ਨੇ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ ਅਤੇ ਉਹ ਆਪਣੇ ਵਿਆਹ ਦੀ ਸ਼ੌਪਿੰਗ ਵੀ ਖੁਦ ਕਰਨਾ ਹੀ ਪਸੰਦ ਕਰਦੀ ਹੈ। ਇਸੇ ਲਈ ਨਤਾਸ਼ਾ ਨੂੰ ਕਪੜਿਆਂ ਫੂਲਾਂ ਅਤੇ ਗਹਿਣੀਆਂ ਦੀ ਦੁਕਾਨਾਂ ‘ਤੇ ਸਪੌਟ ਕੀਤਾ ਜਾ ਰਿਹਾ ਹੈ।
ਖੈਰ ਦੋਵਾਂ ਦੇ ਇਸ ਐਲਾਨ ਦਾ ਫੈਨਸ ਨੂੰ ਉਨੀ ਹੀ ਬੇਸਬਰੀ ਨਾਲ ਇੰਤਜ਼ਾ ਰਹੈ ਜਿਨਾਂ ਵਰੁਣ ਦੀ ਫ਼ਿਲਮ ‘ਕਲੰਕ’ ਦੇ ਰਿਲੀਜ਼ ਹੋਣ ਦਾ ਹੈ।
![ਨਤਾਸ਼ਾ ਦਲਾਲ ਕਰ ਰਹੀ ਹੈ ਖਰੀਦਾਰੀ, ਜਲਦੀ ਵਰੁਣ ਬਣੇਗਾ ਦੁਲਹਾ](https://static.abplive.com/wp-content/uploads/sites/5/2019/01/29094755/natasha-dalal-and-varun-Dhawan-2.jpg)
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)