ਪੜਚੋਲ ਕਰੋ

ਵਿਵੇਕ ਓਬਰਾਏ ਨੂੰ ਮਿਲ ਰਹੀਆਂ ਧਮਕੀਆਂ, ਮੁੰਬਈ ਪੁਲਿਸ ਨੇ ਵਧਾਈ ਸੁਰੱਖਿਆ

ਐਕਟਰ ਵਿਵੇਕ ਓਬਰਾਏ ਜਲਦੀ ਹੀ ਫ਼ਿਲਮ 'ਪੀਐਮ ਨਰੇਂਦਰ ਮੋਦੀ' ‘ਚ ਪ੍ਰਧਾਨ ਮੰਤਰੀ ਮੋਦੀ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਇਸ ਨੂੰ ਲੈ ਕੇ ਵਿਵੇਕ ਕਾਫੀ ਸੁਰਖੀਆਂ ‘ਚ ਚੱਲ ਰਹੇ ਹਨ।

ਮੁੰਬਈ: ਐਕਟਰ ਵਿਵੇਕ ਓਬਰਾਏ ਜਲਦੀ ਹੀ ਫ਼ਿਲਮ 'ਪੀਐਮ ਨਰੇਂਦਰ ਮੋਦੀ' ‘ਚ ਪ੍ਰਧਾਨ ਮੰਤਰੀ ਮੋਦੀ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਇਸ ਨੂੰ ਲੈ ਕੇ ਵਿਵੇਕ ਕਾਫੀ ਸੁਰਖੀਆਂ ‘ਚ ਚੱਲ ਰਹੇ ਹਨ। ਕੁਝ ਦਿਨ ਪਹਿਲਾਂ ਹੀ ਫ਼ਿਲਮ ਦਾ ਨਵਾਂ ਪੋਸਟਰ ਰਿਲੀਜ਼ ਕੀਤਾ ਗਿਆ ਸੀ। ਫ਼ਿਲਮ ਇਸ ਸ਼ੁੱਕਰਵਾਰ ਰਿਲੀਜ਼ ਹੋਣ ਵਾਲੀ ਹੈ।

ਫ਼ਿਲਮ ਦੇ ਪ੍ਰਮੋਸ਼ਨ ਨੂੰ ਲੈ ਕੇ ਵਿਵੇਕ ਕਾਫੀ ਘੁੰਮ ਰਹੇ ਹਨ ਪਰ ਹੁਣ ਵਿਵੇਕ ਨੂੰ ਇਸ ਫਿਲਮ ਦੇ ਚੱਲਦਿਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਧਮਕੀਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਿਵੇਕ ਨੇ ਮੁੰਬਈ ਪੁਲਿਸ ‘ਚ ਇਸ ਦੀ ਸ਼ਿਕਾਇਤ ਕੀਤੀ ਹੈ। ਇਸ ਤੋਂ ਬਾਅਦ ਵਿਵੇਕ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ।

ਸੁਰੱਖਿਆ ਮਿਲਣ ਤੋਂ ਕੁਝ ਦਿਨ ਬਾਅਦ ਤਕ ਵਿਵੇਕ ਨਾਲ ਦੋ ਕਾਂਸਟੇਬਲ ਤਾਇਨਾਤ ਹੋਣਗੇ। ਮਿਲੀ ਜਾਣਕਾਰੀ ਮੁਤਾਬਕ ਮੁੰਬਈ ਦੇ ਜੁਹੂ ਪੁਲਿਸ ਨੇ ਉਸ ਨੂੰ ਸੁਰੱਖਿਆ ਦਿੱਤੀ ਹੈ। ਅੱਜਕੱਲ੍ਹ ਵਿਵੇਕ ਓਬਰਾਏ ਫ਼ਿਲਮ ਮੋਦੀ ਤੋਂ ਇਲਾਵਾ ਵਿਵਦਤ ਟਵੀਟ ਨੂੰ ਲੈ ਕੇ ਸੁਰਖੀਆਂ ‘ਚ ਬਣੇ ਹੋਏ ਹਨ। ਇਸ ਕਰਕੇ ਉਨ੍ਹਾਂ ਦੀ ਖੂਬ ਆਲੋਚਨਾ ਹੋ ਰਹੀ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Actress Palak Tiwari ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਗੁਰਬਾਣੀ ਕੀਰਤਨ ਸੁਣਿਆ
Actress Palak Tiwari ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਗੁਰਬਾਣੀ ਕੀਰਤਨ ਸੁਣਿਆ
Karisma Kapoor ਦੇ ਬੱਚਿਆਂ ਨੂੰ ਦਿੱਲੀ ਹਾਈ ਕੋਰਟ ਤੋਂ ਵੱਡੀ ਰਾਹਤ , ਸੰਜੇ ਕਪੂਰ ਦੇ ਬੈਂਕ ਅਕਾਊਂਟ ਫ੍ਰੀਜ਼ ,ਪ੍ਰਿਆ ਕਪੂਰ ਨਹੀਂ ਵੇਚ ਸਕੇਗੀ ਜਾਇਦਾਦ 
Karisma Kapoor ਦੇ ਬੱਚਿਆਂ ਨੂੰ ਦਿੱਲੀ ਹਾਈ ਕੋਰਟ ਤੋਂ ਵੱਡੀ ਰਾਹਤ , ਸੰਜੇ ਕਪੂਰ ਦੇ ਬੈਂਕ ਅਕਾਊਂਟ ਫ੍ਰੀਜ਼ ,ਪ੍ਰਿਆ ਕਪੂਰ ਨਹੀਂ ਵੇਚ ਸਕੇਗੀ ਜਾਇਦਾਦ 
Singer Death: ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਦੀ ਭਰੀ ਜਵਾਨੀ 'ਚ ਮੌਤ; ਭਿਆਨਕ ਸੜਕ ਹਾਦਸੇ 'ਚ ਗਈ ਜਾਨ...
ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਦੀ ਭਰੀ ਜਵਾਨੀ 'ਚ ਮੌਤ; ਭਿਆਨਕ ਸੜਕ ਹਾਦਸੇ 'ਚ ਗਈ ਜਾਨ...
Sambhavna Seth 45 ਸਾਲ ਦੀ ਉਮਰ 'ਚ ਸਰੋਗੇਸੀ ਜਰੀਏ ਬਣੇਗੀ ਮਾਂ, ਵਿਆਹ ਦੇ 10 ਸਾਲ ਬਾਅਦ ਅਦਾਕਾਰਾ ਨੇ ਦਿੱਤੀ ਖੁਸ਼ਖਬਰੀ 
Sambhavna Seth 45 ਸਾਲ ਦੀ ਉਮਰ 'ਚ ਸਰੋਗੇਸੀ ਜਰੀਏ ਬਣੇਗੀ ਮਾਂ, ਵਿਆਹ ਦੇ 10 ਸਾਲ ਬਾਅਦ ਅਦਾਕਾਰਾ ਨੇ ਦਿੱਤੀ ਖੁਸ਼ਖਬਰੀ 

ਵੀਡੀਓਜ਼

1984 ‘ਤੇ ਦਾ CM ਵੱਡਾ ਬਿਆਨ ਮੁਆਫ਼ੀ ਨਾਲ ਨਹੀਂ ਮੁੱਕਣੇ ਇਹ ਗੁਨਾਹ
ਮਜ਼ਦੂਰਾਂ ਲਈ ਵੱਡਾ ਤੋਹਫ਼ਾ! CM ਮਾਨ ਨੇ ਕੀਤਾ 15% ਵਾਧੇ ਦਾ ਐਲਾਨ
ਗੁਰੂ ਮਹਾਰਾਜ ਨੇ ਸਾਡੇ ਤੋਂ ਕਾਨੂੰਨ ਬਣਾਉਣ ਦੀ ਸੇਵਾ ਲਈ : CM
ਸੈਸ਼ਨ ਤੋਂ ਗਾਇਬ BJP , ਲੋਕਾਂ ਨੇ ਪਾਈਆਂ ਲਾਹਨਤਾਂ : ਅਮਨ ਅਰੋੜਾ
ਚੀਮਾ ਦਾ ਸਿੱਧਾ ਹਮਲਾ — ‘ਕਾਂਗਰਸ ਨੇ ਪੰਜਾਬ ‘ਚ ਕੀਤਾ ਵੱਡਾ ਘਪਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਮਾਣਹਾਨੀ ਮਾਮਲੇ ‘ਚ CM ਭਗਵੰਤ ਮਾਨ ਨੂੰ ਰਾਹਤ , ਵਿਧਾਨ ਸਭਾ ਸੈਸ਼ਨ ਕਾਰਨ ਅੱਜ ਨਹੀਂ ਹੋ ਸਕੇ ਪੇਸ਼ , ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ 
Punjab News : ਮਾਣਹਾਨੀ ਮਾਮਲੇ ‘ਚ CM ਭਗਵੰਤ ਮਾਨ ਨੂੰ ਰਾਹਤ , ਵਿਧਾਨ ਸਭਾ ਸੈਸ਼ਨ ਕਾਰਨ ਅੱਜ ਨਹੀਂ ਹੋ ਸਕੇ ਪੇਸ਼ , ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ 
Punjab News : ਨੌਜਵਾਨਾਂ ਨੇ ਫੌਜੀ ਕੈਂਟ ਨੇੜੇ ਲਗਾਇਆ ਜਾਸੂਸੀ ਕੈਮਰਾ , ਪਾਕਿਸਤਾਨ ਨੂੰ ਭੇਜਦੇ ਸੀ ਲਾਈਵ ਵੀਡੀਓ , 25 ਹਜ਼ਾਰ ਵਾਰ ਦੇਖੀ ਗਈ ਲਾਈਵ ਫੁਟੇਜ
Punjab News : ਨੌਜਵਾਨਾਂ ਨੇ ਫੌਜੀ ਕੈਂਟ ਨੇੜੇ ਲਗਾਇਆ ਜਾਸੂਸੀ ਕੈਮਰਾ , ਪਾਕਿਸਤਾਨ ਨੂੰ ਭੇਜਦੇ ਸੀ ਲਾਈਵ ਵੀਡੀਓ , 25 ਹਜ਼ਾਰ ਵਾਰ ਦੇਖੀ ਗਈ ਲਾਈਵ ਫੁਟੇਜ
Mumbai Watermelon Case : ਤਰਬੂਜ ਖਾਣ ਨਾਲ 4 ਲੋਕਾਂ ਦੀ ਮੌਤ ਮਾਮਲੇ 'ਚ ਵੱਡਾ ਖੁਲਾਸਾ ! ਜ਼ਹਿਰ ਦਿੱਤੇ ਜਾਣ ਦੀ ਆਸ਼ੰਕਾ 
Mumbai Watermelon Case : ਤਰਬੂਜ ਖਾਣ ਨਾਲ 4 ਲੋਕਾਂ ਦੀ ਮੌਤ ਮਾਮਲੇ 'ਚ ਵੱਡਾ ਖੁਲਾਸਾ ! ਜ਼ਹਿਰ ਦਿੱਤੇ ਜਾਣ ਦੀ ਆਸ਼ੰਕਾ 
Pathankot News : ਸ਼ਰਾਬ ਪੀਣ ਤੋਂ ਬਾਅਦ ਵਿਅਕਤੀ ਦੀ ਸ਼ੱਕੀ ਹਾਲਾਤਾਂ 'ਚ ਮੌਤ ,ਪਤਨੀ ਬੋਲੀ -ਜ਼ਹਿਰ ਮਿਲਾਇਆ ,ਮੂੰਹ 'ਚੋਂ ਝੱਗ ਨਿਕਲੀ 
Pathankot News : ਸ਼ਰਾਬ ਪੀਣ ਤੋਂ ਬਾਅਦ ਵਿਅਕਤੀ ਦੀ ਸ਼ੱਕੀ ਹਾਲਾਤਾਂ 'ਚ ਮੌਤ ,ਪਤਨੀ ਬੋਲੀ -ਜ਼ਹਿਰ ਮਿਲਾਇਆ ,ਮੂੰਹ 'ਚੋਂ ਝੱਗ ਨਿਕਲੀ 
ਵੱਡੀ ਵਾਰਦਾਤ! ਲੁਧਿਆਣਾ 'ਚ ਢਾਬੇ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਮੱਚੀ ਹਫੜਾ-ਦਫੜੀ
ਵੱਡੀ ਵਾਰਦਾਤ! ਲੁਧਿਆਣਾ 'ਚ ਢਾਬੇ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਮੱਚੀ ਹਫੜਾ-ਦਫੜੀ
Punjab ਦੇ ਇਸ ਜ਼ਿਲ੍ਹੇ 'ਚ ਰਾਤ 9 ਵਜੇ ਤੱਕ ਇਨ੍ਹਾਂ ਚੀਜ਼ਾਂ 'ਤੇ ਲੱਗੀਆਂ ਪਾਬੰਦੀਆਂ, ਐਡਵਾਈਜ਼ਰੀ ਜਾਰੀ
Punjab ਦੇ ਇਸ ਜ਼ਿਲ੍ਹੇ 'ਚ ਰਾਤ 9 ਵਜੇ ਤੱਕ ਇਨ੍ਹਾਂ ਚੀਜ਼ਾਂ 'ਤੇ ਲੱਗੀਆਂ ਪਾਬੰਦੀਆਂ, ਐਡਵਾਈਜ਼ਰੀ ਜਾਰੀ
ਅਟਾਰੀ-ਵਾਹਗਾ ਸਰਹੱਦ 'ਤੇ ਬਦਲਿਆ Retreat Ceremony ਦਾ ਸਮਾਂ, ਜਾਣੋ
ਅਟਾਰੀ-ਵਾਹਗਾ ਸਰਹੱਦ 'ਤੇ ਬਦਲਿਆ Retreat Ceremony ਦਾ ਸਮਾਂ, ਜਾਣੋ
ਗੈਂਗਸਟਰ ਸੁੱਖਾ ਕਾਹਲਵਾਂ ਦੇ ਰਾਈਟ ਹੈਂਡ ਗੋਪੀ ਦਾ ਕਤਲ, ਗੱਡੀ 'ਚ ਬੈਠੇ 'ਤੇ ਚਲਾਈਆਂ ਤਾਬੜਤੋੜ ਗੋਲੀਆਂ; ਮੱਚਿਆ ਚੀਕ ਚੀਹਾੜਾ
ਗੈਂਗਸਟਰ ਸੁੱਖਾ ਕਾਹਲਵਾਂ ਦੇ ਰਾਈਟ ਹੈਂਡ ਗੋਪੀ ਦਾ ਕਤਲ, ਗੱਡੀ 'ਚ ਬੈਠੇ 'ਤੇ ਚਲਾਈਆਂ ਤਾਬੜਤੋੜ ਗੋਲੀਆਂ; ਮੱਚਿਆ ਚੀਕ ਚੀਹਾੜਾ
Embed widget