ਪੜਚੋਲ ਕਰੋ

ਸੂਰਤ ਦੀ ਮਸ਼ਹੂਰ ਡਿਸ਼ ਦਾ ਸਵਾਦ ਚੱਖਣ ਮਗਰੋਂ ਆਸ਼ੀਸ਼ ਵਿਦਿਆਰਥੀ ਨੇ ਕੀ ਕਿਹਾ, ਸ਼ੇਅਰ ਕੀਤਾ ਵੀਡੀਓ

ਆਸ਼ੀਸ਼ ਵਿਦਿਆਰਥੀ ਨੇ ਕੂ (Koo) ਐਪ ਦੇ ਆਪਣੇ ਅਧਿਕਾਰਤ ਹੈਂਡਲ ਤੋਂ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਹ ਗੁਜਰਾਤ ਦੇ ਮਸ਼ਹੂਰ ਸਟ੍ਰੀਟ ਫੂਡ, ਸੁਰਤੀ ਲੋਚੋ ਨੂੰ ਖਾਂਦੇ ਤੇ ਤਾਰੀਫ ਕਰਦੇ ਦਿਖਾਈ ਦੇ ਰਹੇ ਹਨ।

ਮੁੰਬਈ: ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਆਸ਼ੀਸ਼ ਵਿਦਿਆਰਥੀ ਇਨ੍ਹੀਂ ਦਿਨੀਂ ਦੇਸ਼ ਦੇ ਮਸ਼ਹੂਰ ਪਕਵਾਨਾਂ ਦਾ ਆਨੰਦ ਲੈ ਰਹੇ ਹਨ ਤੇ ਆਪਣੇ ਪ੍ਰਸ਼ੰਸਕਾਂ ਨੂੰ ਕੁਝ ਨਵੇਂ ਸਥਾਨਾਂ ਬਾਰੇ ਵੀ ਦੱਸ ਰਹੇ ਹਨ।  ਦਰਅਸਲ ਇਹ ਅਸੀਂ ਨਹੀਂ ਕਹਿ ਰਹੇ, ਪਰ ਇਹ ਉਨ੍ਹਾਂ ਦੀ ਹਾਲੀਆ ਸੋਸ਼ਲ ਮੀਡੀਆ ਪੋਸਟ ਤੋਂ ਸਮਝਿਆ ਜਾ ਸਕਦਾ ਹੈ।

ਵੀਰਵਾਰ ਨੂੰ ਆਸ਼ੀਸ਼ ਵਿਦਿਆਰਥੀ ਨੇ ਕੂ (Koo) ਐਪ ਦੇ ਆਪਣੇ ਅਧਿਕਾਰਤ ਹੈਂਡਲ ਤੋਂ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਹ ਗੁਜਰਾਤ ਦੇ ਮਸ਼ਹੂਰ ਸਟ੍ਰੀਟ ਫੂਡ, ਸੁਰਤੀ ਲੋਚੋ ਨੂੰ ਖਾਂਦੇ ਤੇ ਤਾਰੀਫ ਕਰਦੇ ਦਿਖਾਈ ਦੇ ਰਹੇ ਹਨ। ਆਸ਼ੀਸ਼ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ''ਅੱਜ ਤੋਂ ਪਹਿਲਾਂ ਅਜਿਹਾ ਨਹੀਂ ਕੀਤਾ, ਜਾਨੀ ਫਰਸਾਨ, ਸੂਰਤ, ਗੁਜਰਾਤ 'ਚ ਸੁਆਦੀ ਨਾਸ਼ਤਾ।"

ਤੁਹਾਨੂੰ ਦੱਸ ਦੇਈਏ ਕਿ ਲੋਚੋ ਗੁਜਰਾਤ ਦੀ ਇੱਕ ਮਸ਼ਹੂਰ ਡਿਸ਼ ਹੈ, ਜਿਸ ਨੂੰ ਸਵੇਰੇ, ਦੁਪਹਿਰ ਜਾਂ ਸ਼ਾਮ ਨੂੰ ਕਿਸੇ ਵੀ ਸਮੇਂ ਨਾਸ਼ਤੇ ਦੇ ਰੂਪ ਵਿੱਚ ਖਾਧਾ ਜਾ ਸਕਦਾ ਹੈ। ਇਹ ਆਮ ਤੌਰ 'ਤੇ ਘੱਟ ਤੇਲ, ਭੁੰਲਨ ਵਾਲੀ, ਮਸਾਲੇਦਾਰ ਦੇਸੀ ਚਟਨੀ, ਮਿਰਚ ਤੇ ਸੇਵ ਨਾਲ ਪਰੋਸਿਆ ਜਾਂਦਾ ਹੈ।  ਇਸ ਗੁਜਰਾਤੀ ਰਵਾਇਤੀ ਸਟ੍ਰੀਟ ਫੂਡ ਨੂੰ ਸੁਰਤੀ ਲੋਚੋ ਵਜੋਂ ਜਾਣਿਆ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਆਸ਼ੀਸ਼ ਨੂੰ 11 ਵੱਖ-ਵੱਖ ਭਾਸ਼ਾਵਾਂ 'ਚ ਕੰਮ ਕਰਨ ਲਈ ਜਾਣਿਆ ਜਾਂਦਾ ਹੈ। ਇਨ੍ਹਾਂ ਵਿੱਚ ਹਿੰਦੀ, ਤਾਮਿਲ, ਕੰਨੜ, ਮਲਿਆਲਮ, ਤੇਲਗੂ, ਬੰਗਾਲੀ, ਅੰਗਰੇਜ਼ੀ, ਉੜੀਆ, ਮਰਾਠੀ ਸਿਨੇਮਾ ਦੀਆਂ ਫਿਲਮਾਂ ਸ਼ਾਮਲ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਟੀਵੀ ਸੀਰੀਅਲ ''ਹਮ ਪੰਚੀ ਏਕ ਡਾਲ ਕੇ'' 'ਚ ਵੀ ਕੰਮ ਕੀਤਾ। 1995 ਵਿੱਚ, ਵਿਦਿਆਰਥੀ ਨੂੰ ਦ੍ਰੋਹ ਕਾਲ ਲਈ ਸਰਵੋਤਮ ਸਹਾਇਕ ਅਦਾਕਾਰ ਦਾ ਰਾਸ਼ਟਰੀ ਫਿਲਮ ਪੁਰਸਕਾਰ ਮਿਲਿਆ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Tarn Taran 'ਚ AAP ਸਰਪੰਚ ਦੇ ਕਤਲ ਮਾਮਲੇ 'ਚ ਲੁੜੀੰਦੇ ਦੋ ਮੁਲਜ਼ਮ ਪੁਲਿਸ ਮੁੱਠਭੇੜ 'ਚ ਜ਼ਖ਼ਮੀ

Sukhbir Singh Badal ਨੇ 'ਆਪ' ਸਰਕਾਰ 'ਤੇ ਕਸਿਆ ਤੰਜ ,ਕਿਹਾ -ਪੰਜਾਬ 'ਤੇ ਡੇਢ ਲੱਖ ਕਰੋੜ ਰੁਪਏ ਦਾ ਕਰਜ਼ਾ 

Moga 'ਚ ਹੋਲੀ 'ਤੇ ਰਿਟਾਇਰਡ ਫ਼ੌਜੀ 'ਤੇ ਜਾਨਲੇਵਾ ਹਮਲਾ , ਫਰੀਦਕੋਟ ਕੀਤਾ ਰੈਫਰ ,ਰਸਤਾ ਮੰਗਣ 'ਤੇ ਛਿੜਿਆ ਵਿਵਾਦ 

Amritsar 'ਚ ਮਹਿਲਾ ਵਕੀਲ 'ਤੇ ਥਰਡ ਡਿਗਰੀ Torture ਕਰਨ ਆਰੋਪ ,ਅਦਾਲਤ 'ਚ ਰੌਂਦੇ ਹੋਏ ਸੁਣਾਈ ਹੱਡਬੀਤੀ  

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Tarn Taran 'ਚ AAP ਸਰਪੰਚ ਦੇ ਕਤਲ ਮਾਮਲੇ 'ਚ ਲੁੜੀੰਦੇ ਦੋ ਮੁਲਜ਼ਮ ਪੁਲਿਸ ਮੁੱਠਭੇੜ 'ਚ ਜ਼ਖ਼ਮੀ
Tarn Taran 'ਚ AAP ਸਰਪੰਚ ਦੇ ਕਤਲ ਮਾਮਲੇ 'ਚ ਲੁੜੀੰਦੇ ਦੋ ਮੁਲਜ਼ਮ ਪੁਲਿਸ ਮੁੱਠਭੇੜ 'ਚ ਜ਼ਖ਼ਮੀ
Sukhbir Singh Badal ਨੇ 'ਆਪ' ਸਰਕਾਰ 'ਤੇ ਕਸਿਆ ਤੰਜ ,ਕਿਹਾ -ਪੰਜਾਬ 'ਤੇ ਡੇਢ ਲੱਖ ਕਰੋੜ ਰੁਪਏ ਦਾ ਕਰਜ਼ਾ 
Sukhbir Singh Badal ਨੇ 'ਆਪ' ਸਰਕਾਰ 'ਤੇ ਕਸਿਆ ਤੰਜ ,ਕਿਹਾ -ਪੰਜਾਬ 'ਤੇ ਡੇਢ ਲੱਖ ਕਰੋੜ ਰੁਪਏ ਦਾ ਕਰਜ਼ਾ 
Moga 'ਚ ਹੋਲੀ 'ਤੇ ਰਿਟਾਇਰਡ ਫ਼ੌਜੀ 'ਤੇ ਜਾਨਲੇਵਾ ਹਮਲਾ , ਫਰੀਦਕੋਟ ਕੀਤਾ ਰੈਫਰ ,ਰਸਤਾ ਮੰਗਣ 'ਤੇ ਛਿੜਿਆ ਵਿਵਾਦ 
Moga 'ਚ ਹੋਲੀ 'ਤੇ ਰਿਟਾਇਰਡ ਫ਼ੌਜੀ 'ਤੇ ਜਾਨਲੇਵਾ ਹਮਲਾ , ਫਰੀਦਕੋਟ ਕੀਤਾ ਰੈਫਰ ,ਰਸਤਾ ਮੰਗਣ 'ਤੇ ਛਿੜਿਆ ਵਿਵਾਦ 
Amritsar 'ਚ ਮਹਿਲਾ ਵਕੀਲ 'ਤੇ ਥਰਡ ਡਿਗਰੀ Torture ਕਰਨ ਆਰੋਪ ,ਅਦਾਲਤ 'ਚ ਰੌਂਦੇ ਹੋਏ ਸੁਣਾਈ ਹੱਡਬੀਤੀ  
Amritsar 'ਚ ਮਹਿਲਾ ਵਕੀਲ 'ਤੇ ਥਰਡ ਡਿਗਰੀ Torture ਕਰਨ ਆਰੋਪ ,ਅਦਾਲਤ 'ਚ ਰੌਂਦੇ ਹੋਏ ਸੁਣਾਈ ਹੱਡਬੀਤੀ  
PRTC ਦੀਆਂ ਬੱਸਾਂ ਦੇ ਰੰਗ ਨੂੰ ਲੈ ਕੇ AAP ਦਾ ਪਲਟਵਾਰ , ਬਲਤੇਜ ਪੰਨੂ ਨੇ ਵਿਰੋਧੀਆਂ ਨੂੰ ਦਿੱਤਾ ਜਵਾਬ 

Mohali ਦੇ ਡੇਰਾਬੱਸੀ 'ਚ ਹੋਲੀ ਵਾਲੇ ਦਿਨ ਕੁੱਟਮਾਰ , ਚੱਲੇ ਕੁਰਸੀਆਂ- ਡੰਡੇ , ਲੋਕਾਂ ਨੇ ਦੁਕਾਨਾਂ ਕੀਤੀਆਂ ਬੰਦ 

Jalandhar 'ਚ ਸਰਪੰਚ 'ਤੇ ਹਮਲਾ ਕਰਨ ਵਾਲੇ ਦਾ ਐਨਕਾਊਂਟਰ, ਪਿਸਤੌਲ ਅਤੇ ਬਾਈਕ ਬਰਾਮਦ

Shiromani Akali Dal ਵੱਲੋਂ 21 ਪਾਰਟੀ ਸਪੋਕਸਪਰਸਨ ਅਤੇ ਟੀਵੀ ਪੈਨਲਿਸਟਾਂ ਦਾ ਐਲਾਨ, ਦੇਖੋ ਪੂਰੀ ਲਿਸਟ 

Embed widget