ਪੜਚੋਲ ਕਰੋ

Saif Ali Khan: ਸੈਫ ਅਲੀ ਖਾਨ ਨੇ ਕਿਉਂ ਮੰਗੀ ਸਭ ਦੇ ਸਾਹਮਣੇ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਤੋਂ ਮੁਆਫੀ, ਜਾਣੋ ਕੀ ਸੀ ਮਾਮਲਾ?

Saif Ali Khan Apologized To Amrita Singh: ਸੈਫ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਅੱਜ ਬਿਨਾਂ ਸ਼ੱਕ ਵੱਖ ਹੋ ਗਏ ਹਨ ਪਰ ਉਨ੍ਹਾਂ ਦੇ ਪਿਆਰ ਦੀਆਂ ਕਹਾਣੀਆਂ ਸਮੇਂ-ਸਮੇਂ 'ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

Saif Ali Khan Apologized To Amrita Singh: ਅੱਜ ਸੈਫ ਅਲੀ ਖਾਨ ਕਰੀਨਾ ਕਪੂਰ ਦੇ ਪਤੀ ਹਨ ਅਤੇ ਦੋਵਾਂ ਦਾ ਵਿਆਹੁਤਾ ਜੀਵਨ ਬਹੁਤ ਖੁਸ਼ਹਾਲ ਹੈ। ਕਰੀਨਾ ਸੈਫ ਦੀ ਦੂਜੀ ਪਤਨੀ ਹੈ, ਇਸ ਤੋਂ ਪਹਿਲਾਂ ਅੰਮ੍ਰਿਤਾ ਸਿੰਘ ਉਨ੍ਹਾਂ ਦੀ ਬੇਗਮ ਹੁੰਦੀ ਸੀ ਪਰ ਤਲਾਕ ਤੋਂ ਬਾਅਦ ਦੋਵੇਂ ਵੱਖ ਹੋ ਗਏ। ਅੰਮ੍ਰਿਤਾ ਨਾਲ ਲੰਬੇ ਅਫੇਅਰ ਤੋਂ ਬਾਅਦ ਸੈਫ ਨੇ ਵਿਆਹ ਕਰ ਲਿਆ। ਦੋਹਾਂ ਦੀ ਉਮਰ 'ਚ ਕਾਫੀ ਫਰਕ ਸੀ ਪਰ ਇਹ ਵਿਆਹ 13 ਸਾਲ ਤੱਕ ਕਾਫੀ ਵਧੀਆ ਚੱਲਿਆ। ਅੱਜ ਬੇਸ਼ੱਕ ਉਹ ਵੱਖ ਹੋ ਗਏ ਹਨ ਪਰ ਉਨ੍ਹਾਂ ਦੇ ਪਿਆਰ ਦੀਆਂ ਕਹਾਣੀਆਂ ਅੱਜ ਵੀ ਮਸ਼ਹੂਰ ਹਨ।

ਇਹ ਵੀ ਪੜ੍ਹੋ: ਕੀ ਤੁਹਾਡੇ 'ਚ ਹੈ ਹਿੰਮਤ ਇਹ ਹੌਰਰ ਫਿਲਮਾਂ ਇਕੱਲੇ ਦੇਖਣ ਦੀ? ਫਿਲਮ ਦੇਖਣ ਤੋਂ ਬਾਅਦ ਸੌਣਾ ਹੋ ਜਾਵੇਗਾ ਮੁਸ਼ਕਲ

ਜਦੋਂ ਸੈਫ ਨੇ ਅੰਮ੍ਰਿਤਾ ਸਿੰਘ ਤੋਂ ਮਾਫੀ ਮੰਗੀ
ਸੈਫ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਨੂੰ ਪਹਿਲੀ ਨਜ਼ਰ 'ਚ ਹੀ ਪਿਆਰ ਹੋ ਗਿਆ ਸੀ। ਅੰਮ੍ਰਿਤਾ ਸੈਫ ਤੋਂ 13 ਸਾਲ ਵੱਡੀ ਸੀ, ਫਿਰ ਵੀ ਉਨ੍ਹਾਂ ਦੇ ਪਿਆਰ 'ਚ ਕੋਈ ਕਮੀ ਨਹੀਂ ਆਈ। ਦੋਹਾਂ ਨੇ ਇਕ-ਦੂਜੇ ਨਾਲ ਰਹਿਣ ਦਾ ਫੈਸਲਾ ਕੀਤਾ ਅਤੇ 1991 'ਚ ਦੋਹਾਂ ਨੇ ਵਿਆਹ ਕਰ ਲਿਆ। ਅੱਜ ਵੀ ਲੋਕ ਵਿਆਹ ਤੋਂ ਬਾਅਦ ਉਨ੍ਹਾਂ ਦੀ ਇਕ ਕਹਾਣੀ ਸੁਣ ਕੇ ਮੁਸਕਰਾਉਂਦੇ ਹਨ, ਜਦੋਂ ਸੈਫ ਨੇ ਆਪਣੀ ਇਕ ਗਲਤੀ ਲਈ ਕੈਮਰੇ ਦੇ ਸਾਹਮਣੇ ਅੰਮ੍ਰਿਤਾ ਤੋਂ ਮੁਆਫੀ ਮੰਗੀ ਸੀ।

ਦਿਲਚਸਪ ਸੀ ਅੰਮ੍ਰਿਤਾ ਅਤੇ ਸੈਫ ਦੀ ਪ੍ਰੇਮ ਕਹਾਣੀ
ਅਸਲ 'ਚ ਕੁਝ ਅਜਿਹਾ ਹੀ ਹੋਇਆ, ਸੈਫ ਨਾਈਟ ਕਲੱਬ ਗਏ ਸਨ। ਇੱਥੇ ਸੈਫ ਨੇ ਦੋ ਮਹਿਲਾ ਪ੍ਰਸ਼ੰਸਕਾਂ ਨਾਲ ਡਾਂਸ ਕੀਤਾ ਪਰ ਇਸ ਤੋਂ ਗੁੱਸੇ 'ਚ ਆ ਕੇ ਦੋ ਲੜਕੀਆਂ 'ਚੋਂ ਇਕ ਦੇ ਬੁਆਏਫ੍ਰੈਂਡ ਦੀ ਸੈਫ ਨਾਲ ਬਹਿਸ ਹੋ ਗਈ ਅਤੇ ਉਸ ਲੜਕੀ ਦੇ ਬੁਆਏਫ੍ਰੈਂਡ ਨੇ ਸੈਫ ਨੂੰ ਮੁੱਕਾ ਮਾਰ ਦਿੱਤਾ। ਹਾਲਾਂਕਿ ਸੈਫ ਨੇ ਇਸ ਮਾਮਲੇ ਨੂੰ ਅੱਗੇ ਨਹੀਂ ਵਧਣ ਦਿੱਤਾ, ਤਾਂ ਕਿ ਇਹ ਮਾਮਲਾ ਮੀਡੀਆ ਤੱਕ ਨਾ ਪਹੁੰਚੇ। ਹਾਲਾਂਕਿ ਬਾਅਦ 'ਚ ਸੈਫ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਕੈਮਰੇ ਦੇ ਸਾਹਮਣੇ ਅੰਮ੍ਰਿਤਾ ਸਿੰਘ ਤੋਂ ਮੁਆਫੀ ਮੰਗੀ। ਮੁਆਫੀ ਮੰਗਦੇ ਹੋਏ ਕਿਹਾ ਸੀ ਕਿ ਉਹ ਕੋਸ਼ਿਸ਼ ਕਰਨਗੇ ਕਿ ਅੱਗੇ ਤੋਂ ਅਜਿਹੀਆਂ ਗੱਲਾਂ ਨਾ ਹੋਣ।

ਦੱਸ ਦਈਏ ਕਿ ਜਦੋਂ ਸੈਫ ਦੀ ਅੰਮ੍ਰਿਤਾ ਸਿੰਘ ਨਾਲ ਪਹਿਲੀ ਮੁਲਾਕਾਤ ਹੋਈ ਸੀ, ਉਦੋਂ ਉਹ ਮਹਿਜ਼ 21 ਸਾਲ ਦੇ ਸਨ ਅਤੇ ਅੰਮ੍ਰਿਤਾ 33 ਸਾਲ ਦੀ ਸੀ। ਅੱਜ ਦੋਹਾਂ ਦੇ ਦੋ ਬੱਚੇ ਸਾਰਾ ਅਲੀ ਖਾਨ ਅਤੇ ਇਬਰਾਹਿਮ ਅਲੀ ਖਾਨ ਹਨ। ਤਲਾਕ ਤੋਂ ਬਾਅਦ ਦੋਵੇਂ ਬੱਚੇ ਅੰਮ੍ਰਿਤਾ ਸਿੰਘ ਕੋਲ ਰਹਿੰਦੇ ਹਨ ਪਰ ਦੋਵੇਂ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਦੇਖਦੇ ਹਨ।

ਇਹ ਵੀ ਪੜ੍ਹੋ: ਦੇਖੋ ਸੰਦੀਪ ਮਹੇਸ਼ਵਰੀ ਨੇ ਕਿਵੇਂ ਆਲੀਆ ਭੱਟ ਦਾ ਅਸਲੀ ਚਿਹਰਾ ਕੀਤਾ ਸੀ ਬੇਨਕਾਬ, ਵੀਡੀਓ ਦੇਖ ਹੋ ਜਾਓਗੇ ਹੈਰਾਨ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ

Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ

Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ

Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼

ABP Premium

ਵੀਡੀਓਜ਼

Panchayat Eleciton 2024| ਲੋਕਾਂ ਦੀਆਂ ਕੱਟੀਆਂ ਗਈਆਂ ਵੋਟਾਂ, ਕੋਣ ਕਰੂਗਾ ਹੱਲBDPO ਦਫਤਰ 'ਚ ਹੰਗਾਮਾ, MP Sher Singh Ghubhaya ਨੂੰ ਅੰਦਰ ਜਾਣ ਤੋਂ ਰੋਕਿਆBarnala | ਗਾਂਧੀ ਜਯੰਤੀ ਨੂੰ ਲੈ ਕੇ ਸਕੂਲੀ ਬੱਚਿਆਂ ਨੇ ਕੱਢੀ ਰੈਲੀPanchayat Election: ਬੀਡੀਪੀਓ ਦੀ ਸਾਬਕਾ ਫੌਜੀ ਨਾਲ ਤਕਰਾਰ, ਕੱਢੀਆਂ ਗਾਲ੍ਹਾਂ, ਨੋਟਿਸ ਜਾਰੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
ਪੁਣੇ 'ਚ ਹੈਲੀਕਾਪਟਰ ਹੋਇਆ ਕ੍ਰੈਸ਼, 3 ਲੋਕਾਂ ਦੀ ਮੌਤ, ਪੁਲਿਸ ਅਤੇ ਮੈਡੀਕਲ ਟੀਮ ਹੋਈ ਰਵਾਨਾ

Punjab Holiday: ਕੱਲ੍ਹ ਨੂੰ ਵੀ ਪੰਜਾਬ ਵਿਚ ਸਰਕਾਰੀ ਛੁੱਟੀ ਹੈ ਜਾਂ ਨਹੀਂ? ਚੈੱਕ ਕਰੋ List

Diwali 2024: ਦੀਵਾਲੀ 31 ਅਕਤੂਬਰ ਜਾਂ 1 ਨਵੰਬਰ ਨੂੰ! ਜਾਣੋ ਪੂਰੇ ਦੇਸ਼ ਵਿੱਚ ਕਿਸ ਦਿਨ ਮਨਾਈ ਜਾਵੇਗੀ?

ਈ-ਬਾਈਕ ਜਾਂ ਸਕੂਟਰ ਖਰੀਦਣ 'ਤੇ ₹20000 ਦਾ ਡਿਸਕਾਉਂਟ, ਤਿਉਹਾਰੀ ਆਫਰ ਨਹੀਂ... ਇਹ ਹੈ ਸਰਕਾਰ ਦੀ ਗਾਰੰਟੀ

Embed widget