ਪੜਚੋਲ ਕਰੋ

ਯੋ-ਯੋ ਹਨੀ ਸਿੰਘ ਨੇ ਲੌਕਡਾਊਨ ‘ਚ ਬਣਾਈ ਜ਼ਬਰਦਸਤ ਬੌਡੀ, ਤਸਵੀਰਾਂ ਵੇਖ ਫੈਨਸ ਨੇ ਕੀਤਾ ਇੰਝ ਰੀਐਕਟ

ਕੋਰੋਨਾਵਾਇਰਸ ਕਾਰਨ, ਭਾਰਤ 3 ਮਈ ਤੱਕ ਲੌਕਡਾਊਨ ਹੈ। ਇੱਕ ਸੈਲੀਬ੍ਰਿਟੀ ਹੈ ਜਿਸ ਨੇ ਘਰ ‘ਚ ਰਹਿ ਕੇ ਜ਼ਬਰਦਸਤ ਬੌਡੀ ਬਣਾ ਲਈ ਹੈ। ਜਿਸ ਨੇ ਸ਼ਾਨਦਾਰ ਬੌਡੀ ਬਣਾਈ ਹੈ, ਉਹ ਪੌਪ ਸਟਾਰ, ਕੰਪੋਜ਼ਰ ਯੋ ਯੋ ਹਨੀ ਸਿੰਘ ਹੈ।

ਚੰਡੀਗੜ੍ਹ: ਕੋਰੋਨਾਵਾਇਰਸ (coronavirus) ਕਰਕੇ ਭਾਰਤ ਨੂੰ 3 ਮਈ ਤੱਕ ਲੌਕਡਾਊਨ (lockdown) ਕਰ ਦਿੱਤਾ ਗਿਆ ਹੈ। ਅਜਿਹੀ ਸਥਿਤੀ ‘ਚ ਸੈਲੀਬ੍ਰਿਟੀ ਤੋਂ ਲੈ ਕੇ ਆਮ ਲੋਕ ਘਰਾਂ ‘ਚ ਹੀ ਹਨ ਪਰ ਇੱਕ ਸੈਲੇਬ ਹੈ ਜੋ ਘਰ ‘ਚ ਰਹਿ ਕੇ ਆਪਣੇ ਆਪ ਨੂੰ ਬੇਹੱਦ ਫਿੱਟ ਰੱਖ ਰਿਹਾ ਹੈ। ਇੰਝ ਕਰਕੇ ਉਸ ਨੇ ਆਪਣਾ ਕਾਫੀ ਭਾਰ ਵੀ ਘੱਟ ਕਰ ਲਿਆ ਹੈ। ਇਸ ਕਰਕੇ ਹੁਣ ਲੋਕ ਹੈਰਾਨ ਹੋ ਗਏ ਹਨ। ਦੱਸ ਦਈਏ ਕਿ ਇਹ ਕੋਈ ਹੋਰ ਨਹੀਂ ਸਗੋਂ ਪੌਪ ਸਟਾਰ, ਕੰਪੋਜ਼ਰ ਯੋ ਯੋ ਹਨੀ ਸਿੰਘ (yo yo honey singh) ਹੈ।
ਇਸ ਬਾਰੇ ਜਾਣਕਾਰੀ ਉਸ ਨੇ ਇੰਸਟਾਗ੍ਰਾਮ 'ਤੇ ਇੱਕ ਫੋਟੋ ਪੋਸਟ ਕਰਕੇ ਆਪਣੇ ਫੈਨਸ ਨੂੰ ਦਿੱਤੀ। ਫੋਟੋ ਸ਼ੇਅਰ ਕਰਦੇ ਹੋਏ ਉਸ ਨੇ ਲਿਖਿਆ, "ਮੈਂ ਤੁਹਾਨੂੰ ਦੱਸਿਆ ਸੀ ਕਿ ਕੰਮ ਚੱਲ ਰਿਹਾ ਹੈ। ਲੌਕਡਾਊਨ ਦੀ ਸਭ ਤੋਂ ਵਧੀਆ ਵਰਤੋਂ।” ਦੋ ਤਸਵੀਰਾਂ ‘ਚ ਹਨੀ ਸਿੰਘ ਬੌਡੀ ਦਿਖਾਉਂਦੇ ਹੋਏ ਦਿਖਾਈ ਦੇ ਰਹੇ ਹਨ। ਫੈਨਸ ਵੀ ਉਸ ਦੀ ਬੌਡੀ ਵੇਖ ਕੇ ਖੁਸ਼ ਹਨ। ਇੱਕ ਯੂਜ਼ਰ ਨੇ ਲਿਖਿਆ, "ਜੰਗਲ ‘ਚ ਸੰਨਾਟਾ ਹੈ, ਸੁਣਿਆ ਹੈ ਇੱਕ ਪੁਰਾਣਾ ਸ਼ੇਰ ਵਾਪਸ ਆ ਰਿਹਾ ਹੈ।" ਇਸ ਫੋਟੋ ‘ਤੇ ਪੰਜਾਬੀ ਗਾਇਕਾ ਜੈਜ਼ੀਬੀ ਨੇ ਵੀ ਕੁਮੈਂਟ ਕਰ ਲਿਖਿਆ, “ਨੋ ਪੈਨ ਨੋ ਗੈਨ…ਬਹੁਤ ਵਧੀਆ ਲੱਗ ਰਹੇ ਹਨ ਭਰਾ।” ਇੱਕ ਯੂਜ਼ਰ ਨੇ ਲਿਖਿਆ, “ਮੇਰੀ ਸਹੇਲੀ ਨੇ ਕਿਹਾ ਕਿ ਉਹ ਕਿਸੇ ਹੋਰ ਵੱਲ ਵੇਖ ਰਹੀ ਸੀ। ਮੈਂ ਕਿਹਾ ਆਪਣੀਆਂ ਅੱਖਾਂ ਸਾਫ਼ ਕਰ, ਇਹ ਆਪਣਾ ਯੋ-ਯੋ ਹੈ...”
ਦੱਸ ਦਈਏ ਕਿ ਦੋ ਦਿਨ ਪਹਿਲਾਂ ਹਨੀ ਸਿੰਘ ਦਾ ਨਵਾਂ ਗਾਣਾ 'ਮਾਸਕੋ ਸੂਕਾ' ਰਿਲੀਜ਼ ਹੋਇਆ ਹੈ। ਟੀ-ਸੀਰੀਜ਼ ਦੇ ਗਾਣੇ ਨੂੰ ਯੂਟਿTਬ ‘ਤੇ ਹੁਣ ਤੱਕ 10 ਮਿਲੀਅਨ ਤੋਂ ਵੱਧ ਵਿਯੂਜ਼ ਮਿਲ ਚੁੱਕੇ ਹਨ। ਨੇਹਾ ਕੱਕੜ ਨੇ ਵੀ ਇਸ ਗਾਣੇ ‘ਚ ਆਪਣੀ ਆਵਾਜ਼ ਦਿੱਤੀ ਹੈ। ਇਹ ਗਾਣਾ ਪੰਜਾਬੀ ਤੇ ਰੂਸੀ ਭਾਸ਼ਾ ਵਿੱਚ ਰਿਲੀਜ਼ ਕੀਤਾ ਗਿਆ ਹੈ। ਇਸ ਗਾਣੇ ਨੂੰ ਹਨੀ ਸਿੰਘ ਨੇ ਲਿਖਿਆ ਤੇ ਕੰਪੋਜ਼ ਕੀਤਾ ਹੈ।

ਟਾਪ ਹੈਡਲਾਈਨ

EPFO WhatsApp Service : ਹੁਣ WhatsApp 'ਤੇ ਮਿਲੇਗੀ PF ਨਾਲ ਜੁੜੀ ਸਾਰੀ ਜਾਣਕਾਰੀ !  ਜਾਣੋ ਕਿਵੇਂ 

UPI ਪੇਮੈਂਟ ’ਤੇ ਹੁਣ ਦੇਣੀ ਪਵੇਗੀ ਫੀਸ ? ਜਾਣੋ 5 ਹਜ਼ਾਰ ਅਤੇ 10 ਹਜ਼ਾਰ ਰੁਪਏ ’ਤੇ ਕਿੰਨੇ ਕੱਟਣਗੇ ਰੁਪਏ 

Aadhaar Card : ਮਾਪੇ ਧਿਆਨ ਦੇਣ ! 30 ਸਤੰਬਰ ਤੋਂ ਪਹਿਲਾਂ ਬੱਚਿਆਂ ਦੇ ਆਧਾਰ ਵਿੱਚ ਕਰਵਾ ਲਓ ਅਪਡੇਟ, ਹੁਣ ਨਹੀਂ ਲੱਗੇਗੀ ਫੀਸ

LPG e-KYC ਦੇ ਨਾਮ 'ਤੇ OTP ਮੰਗਣ ਵਾਲਿਆਂ ਤੋਂ ਸਾਵਧਾਨ, ਖਾਲੀ ਹੋ ਸਕਦਾ ਹੈ ਬੈਂਕ ਖਾਤਾ !

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
EPFO WhatsApp Service : ਹੁਣ WhatsApp 'ਤੇ ਮਿਲੇਗੀ PF ਨਾਲ ਜੁੜੀ ਸਾਰੀ ਜਾਣਕਾਰੀ !  ਜਾਣੋ ਕਿਵੇਂ 
EPFO WhatsApp Service : ਹੁਣ WhatsApp 'ਤੇ ਮਿਲੇਗੀ PF ਨਾਲ ਜੁੜੀ ਸਾਰੀ ਜਾਣਕਾਰੀ !  ਜਾਣੋ ਕਿਵੇਂ 
UPI ਪੇਮੈਂਟ ’ਤੇ ਹੁਣ ਦੇਣੀ ਪਵੇਗੀ ਫੀਸ ? ਜਾਣੋ 5 ਹਜ਼ਾਰ ਅਤੇ 10 ਹਜ਼ਾਰ ਰੁਪਏ ’ਤੇ ਕਿੰਨੇ ਕੱਟਣਗੇ ਰੁਪਏ 
UPI ਪੇਮੈਂਟ ’ਤੇ ਹੁਣ ਦੇਣੀ ਪਵੇਗੀ ਫੀਸ ? ਜਾਣੋ 5 ਹਜ਼ਾਰ ਅਤੇ 10 ਹਜ਼ਾਰ ਰੁਪਏ ’ਤੇ ਕਿੰਨੇ ਕੱਟਣਗੇ ਰੁਪਏ 
Aadhaar Card : ਮਾਪੇ ਧਿਆਨ ਦੇਣ ! 30 ਸਤੰਬਰ ਤੋਂ ਪਹਿਲਾਂ ਬੱਚਿਆਂ ਦੇ ਆਧਾਰ ਵਿੱਚ ਕਰਵਾ ਲਓ ਅਪਡੇਟ, ਹੁਣ ਨਹੀਂ ਲੱਗੇਗੀ ਫੀਸ
Aadhaar Card : ਮਾਪੇ ਧਿਆਨ ਦੇਣ ! 30 ਸਤੰਬਰ ਤੋਂ ਪਹਿਲਾਂ ਬੱਚਿਆਂ ਦੇ ਆਧਾਰ ਵਿੱਚ ਕਰਵਾ ਲਓ ਅਪਡੇਟ, ਹੁਣ ਨਹੀਂ ਲੱਗੇਗੀ ਫੀਸ
LPG e-KYC ਦੇ ਨਾਮ 'ਤੇ OTP ਮੰਗਣ ਵਾਲਿਆਂ ਤੋਂ ਸਾਵਧਾਨ, ਖਾਲੀ ਹੋ ਸਕਦਾ ਹੈ ਬੈਂਕ ਖਾਤਾ !
LPG e-KYC ਦੇ ਨਾਮ 'ਤੇ OTP ਮੰਗਣ ਵਾਲਿਆਂ ਤੋਂ ਸਾਵਧਾਨ, ਖਾਲੀ ਹੋ ਸਕਦਾ ਹੈ ਬੈਂਕ ਖਾਤਾ !
 Mobile ਦੀ EMI ਲਈ ਨੌਜਵਾਨ ਦਾ ਖੂਨ ਕੱਢ ਕੇ ਵੇਚਣ ਦਾ ਆਰੋਪ , 5 ਦਿਨਾਂ ਤੱਕ ਬਣਾਇਆ ਬੰਧਕ

ਵੱਡੀ ਖ਼ਬਰ! ਕੈਨੇਡਾ ਤੋਂ ਡਿਪਰੋਟ ਹੋਏ 4 ਪੰਜਾਬੀ, ਜਾਣੋ ਵਜ੍ਹਾ; ਕਿਉਂ ਕੀਤੀ ਗਈ ਕਾਰਵਾਈ?

US Visa : ਟਰੰਪ ਨੂੰ ਝਟਕਾ, ਅਮਰੀਕੀ ਅਦਾਲਤ ਦੇ ਵੀਜ਼ਾ ਫੈਸਲੇ ਨਾਲ ਭਾਰਤੀ ਵਿਦਿਆਰਥੀਆਂ ਨੂੰ ਵੱਡੀ ਰਾਹਤ

ਪਠਾਨਕੋਟ ਦੇ ਸਿੱਖ ਡਰਾਈਵਰ ਨੂੰ ਸਾਊਦੀ 'ਚ ਫਾਂਸੀ ਦੀ ਸਜ਼ਾ, ਪਰਿਵਾਰ ਨੇ ਦੱਸੀ ਸਾਰੀ ਗੱਲ, ਕਿਹਾ- ਝੂਠਾ ਫਸਾਇਆ; ਜਾਣੋ ਪੂਰਾ ਮਾਮਲਾ

Embed widget