ਪੜਚੋਲ ਕਰੋ
ਹੁਣ ਸਿੱਧੂ ਮੂਸੇਵਾਲਾ ਨਾਲ ਨਾ ਲਿਓ ਪੰਗਾ, ਹੋ ਜਾਓਗੇ 'ਟਰਮੀਨੇਟ'
ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਅਕਸਰ ਹੀ ਵਿਵਾਦਾਂ 'ਚ ਰਹਿੰਦੇ ਹਨ ਪਰ ਹੁਣ ਉਨ੍ਹਾਂ ਦੇ ਸੁਰਖੀਆਂ 'ਚ ਆਉਣ ਦਾ ਕਾਰਨ ਹੈ ਉਸ ਦੀ ਪੀਆਰ ਟੀਮ। ਜੀ ਹਾਂ, ਸਿੱਧੂ ਦੀ ਪੀਆਰ ਟੀਮ ਨੇ ਉਸ ਦੇ ਗਾਣੇ ਲੀਕ ਕਰਨ ਵਾਲਿਆਂ ਖਿਲਾਫ ਸਖ਼ਤ ਕਦਮ ਚੁੱਕਣ ਦਾ ਐਲਾਨ ਕੀਤਾ ਹੈ।

ਚੰਡੀਗੜ੍ਹ: ਉਂਝ ਤਾਂ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਅਕਸਰ ਹੀ ਵਿਵਾਦਾਂ 'ਚ ਰਹਿੰਦੇ ਹਨ ਪਰ ਹੁਣ ਉਨ੍ਹਾਂ ਦੇ ਸੁਰਖੀਆਂ 'ਚ ਆਉਣ ਦਾ ਕਾਰਨ ਹੈ ਉਸ ਦੀ ਪੀਆਰ ਟੀਮ। ਜੀ ਹਾਂ, ਸਿੱਧੂ ਦੀ ਪੀਆਰ ਟੀਮ ਨੇ ਉਸ ਦੇ ਗਾਣੇ ਲੀਕ ਕਰਨ ਵਾਲਿਆਂ ਖਿਲਾਫ ਸਖ਼ਤ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਅਸਲ 'ਚ ਪਿਛਲੇ ਕਾਫੀ ਸਮੇਂ ਤੋਂ ਸਿੱਧੂ ਦੇ ਗਾਣੇ ਰਿਲੀਜ਼ ਤੋਂ ਪਹਿਲਾਂ ਹੀ ਹੋਰ ਯੂ-ਟਿਊਬ ਚੈਨਲਸ 'ਤੇ ਲੀਕ ਹੋ ਜਾਂਦੇ ਸੀ। ਇਸ 'ਤੇ ਨਕੇਲ ਕਸਣ ਲਈ ਸਿੱਧੂ ਦੀ ਟੀਮ ਨੇ ਕਿਹਾ ਕਿ ਸਿੱਧੂ ਦੇ ਗਾਣੇ ਲੀਕ ਕਰਨ ਵਾਲੇ ਯੂ-ਟਿਊਬ ਚੈਨਲ ਹੁਣ ਟਰਮੀਨੇਟ ਹੋਣਗੇ।
Before You Go
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ
ਟ੍ਰੈਂਡਿੰਗ ਟੌਪਿਕ





















