ਪੜਚੋਲ ਕਰੋ

Pee Stain Denim Jeans: ਹਜ਼ਾਰਾਂ ਰੁਪਏ 'ਚ ਵਿਕ ਰਹੀ ਹੈ ਇਹ ਪਿਸ਼ਾਬ ਦੇ ਦਾਗ ਵਾਲੀ ਜੀਨਸ, ਕੀ ਤੁਸੀਂ ਖਰੀਦੋਗੇ?

Pee Stain Denim Jeans : ਕਈ ਲੋਕ ਫੈਸ਼ਨ ਦੇ ਨਾਮ 'ਤੇ ਅਜੀਬੋ-ਗਰੀਬ ਚੀਜ਼ਾਂ ਅਪਣਾਉਂਦੇ ਹਨ। ਤੁਹਾਨੂੰ ਬਹੁਤ ਸਾਰੀਆਂ ਫੈਸ਼ਨ ਵਾਲੀਆਂ ਚੀਜ਼ਾਂ ਪਸੰਦ ਨਹੀਂ ਹੋ ਸਕਦੀਆਂ, ਪਰ ਉਹ ਫੈਸ਼ਨ ਦਾ ਹਿੱਸਾ ਹਨ।

Pee Stain Denim Jeans : ਕਈ ਲੋਕ ਫੈਸ਼ਨ ਦੇ ਨਾਮ 'ਤੇ ਅਜੀਬੋ-ਗਰੀਬ ਚੀਜ਼ਾਂ ਅਪਣਾਉਂਦੇ ਹਨ। ਤੁਹਾਨੂੰ ਬਹੁਤ ਸਾਰੀਆਂ ਫੈਸ਼ਨ ਵਾਲੀਆਂ ਚੀਜ਼ਾਂ ਪਸੰਦ ਨਹੀਂ ਹੋ ਸਕਦੀਆਂ, ਪਰ ਉਹ ਫੈਸ਼ਨ ਦਾ ਹਿੱਸਾ ਹਨ। ਅਜਿਹੀ ਸਥਿਤੀ ਵਿੱਚ ਜੇ ਤੁਹਾਨੂੰ ਅਜਿਹੀ ਜੀਨਸ ਬਾਰੇ ਸੁਣਨ ਨੂੰ ਮਿਲੇ, ਜਿਸ 'ਤੇ ਪਿਸ਼ਾਬ ਦੇ ਧੱਬੇ ਦਾ ਡਿਜ਼ਾਈਨ ਹੋਵੇ। ਸ਼ਾਇਦ ਤੁਹਾਨੂੰ ਇਹ ਪੜ੍ਹ ਕੇ ਥੋੜ੍ਹਾ ਅਜੀਬ ਲੱਗੇ ਅਤੇ ਸੋਚੋ ਕਿ ਇਹ ਜੀਨਸ ਕੌਣ ਖਰੀਦੇਗਾ? ਪਰ ਜੇਕਰ ਤੁਸੀਂ ਇਸਨੂੰ ਖਰੀਦਣ ਬਾਰੇ ਸੋਚਦੇ ਹੋ, ਤਾਂ ਤੁਸੀਂ ਇਸਦੀ ਕੀਮਤ ਸੁਣਨ ਤੋਂ ਬਾਅਦ ਹੈਰਾਨ ਹੋ ਜਾਓਗੇ। ਦਰਅਸਲ ਇਸ ਜੀਨਸ ਦੀ ਕੀਮਤ 50 ਹਜ਼ਾਰ ਰੁਪਏ ਹੈ।

ਕਿਉਂ ਇੰਨੀ ਜ਼ਿਆਦਾ ਹੈ ਜੀਨਸ ਦੀ ਕੀਮਤ ?

ਇਨ੍ਹਾਂ ਜੀਨਸ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਇਨ੍ਹਾਂ ਨੂੰ ਪਹਿਨਣ ਵਾਲੇ ਨੇ ਆਪਣੀ ਪੈਂਟ 'ਚ ਪਿਸ਼ਾਬ ਕਰ ਦਿੱਤਾ ਹੋਵੇ। ਦਰਅਸਲ, ਮਸ਼ਹੂਰ ਜੀਨਸ ਕੰਪਨੀ ਜੋਰਡਨਲੂਕਾ ਨੇ ਇਸ ਨਵੀਂ ਡੈਨਿਮ ਪੈਂਟ ਨੂੰ ਲਾਂਚ ਕੀਤਾ ਹੈ। ਇਸ ਪੈਂਟ ਦੇ ਅਗਲੇ ਹਿੱਸੇ 'ਤੇ ਇੱਕ ਦਾਗ ਨਜ਼ਰ ਆਉਂਦਾ ਹੈ, ਜਿਸ ਤੋਂ ਲੱਗਦਾ ਹੈ ਕਿ ਇਸ ਨੂੰ ਪਹਿਨਣ ਵਾਲੇ ਨੇ ਪੈਂਟ 'ਚ ਹੀ ਪਿਸ਼ਾਬ ਕਰ ਦਿੱਤਾ ਹੋਵੇ।

ਇਨ੍ਹਾਂ ਜੀਨਸ 'ਤੇ ਦਾਗ-ਧੱਬਿਆਂ ਦੇ ਨਾਲ-ਨਾਲ ਲੋਕ ਇਸ ਦੀ ਕੀਮਤ ਬਾਰੇ ਵੀ ਸੁਣ ਕੇ ਹੈਰਾਨ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਜੀਨਸ ਬ੍ਰਿਟਿਸ਼-ਇਟਲੀ ਮੇਨਸਵੇਅਰ ਬ੍ਰਾਂਡ ਦੀ ਹੈ, ਜੋ ਕਿ ਆਨਲਾਈਨ ਵੀ ਉਪਲਬਧ ਹੈ। ਇਸਦੀ ਕੀਮਤ $811 (ਲਗਭਗ ₹67,600) ਹੈ, ਜਦਕਿ ਉਸੇ ਜੀਨਸ ਦੀ ਲਾਈਟ ਵਾਸ਼ $608 (ਲਗਭਗ ₹50,000) ਵਿੱਚ ਵੇਚੀ ਜਾ ਰਹੀ ਹੈ।

ਲੋਕ ਚੁੱਕ ਰਹੇ ਹਨ ਨਵੇਂ ਫੈਸ਼ਨ 'ਤੇ ਸਵਾਲ 

ਫੈਸ਼ਨ ਦੀ ਦੁਨੀਆ 'ਚ ਅਜਿਹੀਆਂ ਅਜੀਬੋ-ਗਰੀਬ ਚੀਜ਼ਾਂ ਪਹਿਨਣ ਵਾਲੇ ਲੋਕਾਂ ਦੀ ਕੋਈ ਕਮੀ ਨਹੀਂ ਹੈ ਪਰ ਇਨ੍ਹਾਂ ਜੀਨਸ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਕਈ ਲੋਕ ਇਸ 'ਤੇ ਸਵਾਲ ਚੁੱਕ ਰਹੇ ਹਨ। ਸੋਸ਼ਲ ਮੀਡੀਆ 'ਤੇ ਇੱਕ ਵਿਅਕਤੀ ਨੇ ਲਿਖਿਆ ਕਿ ਕੌਣ ਪਿਸ਼ਾਬ ਵਾਲੀ ਜੀਨਸ ਪਹਿਨਣਾ ਚਾਹੁੰਦਾ ਹੈ? ਜਦਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਲੋਕ ਫੈਸ਼ਨ ਨੂੰ ਲੈ ਕੇ ਕਿੰਨੀ ਦੂਰ ਜਾ ਰਹੇ ਹਨ। ਇਸੇ ਹੀ ਤਰ੍ਹਾਂ ਕਈ ਲੋਕ ਇਨ੍ਹਾਂ ਜੀਨਸ ਦੇ ਡਿਜ਼ਾਇਨ ਦੀ ਆਲੋਚਨਾ ਵੀ ਕਰ ਰਹੇ ਹਨ।

ਟਾਪ ਹੈਡਲਾਈਨ

ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
Petrol-Diesel Rate: ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣ ਲਓ ਅੱਜ ਦੇ ਰੇਟ
Petrol-Diesel Rate: ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣ ਲਓ ਅੱਜ ਦੇ ਰੇਟ
ਅੱਜ ਪੰਜਾਬ ਬੰਦ ਦਾ ਐਲਾਨ, ਜਾਣੋ ਕੀ-ਕੀ ਰਹੇਗਾ ਬੰਦ?
ਅੱਜ ਪੰਜਾਬ ਬੰਦ ਦਾ ਐਲਾਨ, ਜਾਣੋ ਕੀ-ਕੀ ਰਹੇਗਾ ਬੰਦ?
ਨਵੇਂ ਲੁੱਕ 'ਚ ਆਵੇਗੀ Mahindra Scorpio N, ਜਾਣ ਲਓ ਕੀਮਤ, ਫੀਚਰ ਸਣੇ ਸਾਰੀ ਡਿਟੇਲ
ਨਵੇਂ ਲੁੱਕ 'ਚ ਆਵੇਗੀ Mahindra Scorpio N, ਜਾਣ ਲਓ ਕੀਮਤ, ਫੀਚਰ ਸਣੇ ਸਾਰੀ ਡਿਟੇਲ

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
Petrol-Diesel Rate: ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣ ਲਓ ਅੱਜ ਦੇ ਰੇਟ
Petrol-Diesel Rate: ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣ ਲਓ ਅੱਜ ਦੇ ਰੇਟ
ਅੱਜ ਪੰਜਾਬ ਬੰਦ ਦਾ ਐਲਾਨ, ਜਾਣੋ ਕੀ-ਕੀ ਰਹੇਗਾ ਬੰਦ?
ਅੱਜ ਪੰਜਾਬ ਬੰਦ ਦਾ ਐਲਾਨ, ਜਾਣੋ ਕੀ-ਕੀ ਰਹੇਗਾ ਬੰਦ?
ਨਵੇਂ ਲੁੱਕ 'ਚ ਆਵੇਗੀ Mahindra Scorpio N, ਜਾਣ ਲਓ ਕੀਮਤ, ਫੀਚਰ ਸਣੇ ਸਾਰੀ ਡਿਟੇਲ
ਨਵੇਂ ਲੁੱਕ 'ਚ ਆਵੇਗੀ Mahindra Scorpio N, ਜਾਣ ਲਓ ਕੀਮਤ, ਫੀਚਰ ਸਣੇ ਸਾਰੀ ਡਿਟੇਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜੁਲਾਈ 2026
Sangrur :ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ CM ਮਾਨ ਦੀ ਕੋਠੀ ਦਾ ਘਿਰਾਓ , ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾਮੁੱਕੀ
Sangrur :ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ CM ਮਾਨ ਦੀ ਕੋਠੀ ਦਾ ਘਿਰਾਓ , ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾਮੁੱਕੀ
Suhagrat before the Marriage : ਇੱਥੇ ਪਹਿਲਾਂ ਸੁਹਾਗਰਾਤ, ਫਿਰ ਹੁੰਦਾ ਹੈ ਵਿਆਹ , ਕਈ ਸਾਲਾਂ ਤੋਂ ਚੱਲ ਰਹੀ ਹੈ ਇਹ ਪਰੰਪਰਾ
Suhagrat before the Marriage : ਇੱਥੇ ਪਹਿਲਾਂ ਸੁਹਾਗਰਾਤ, ਫਿਰ ਹੁੰਦਾ ਹੈ ਵਿਆਹ , ਕਈ ਸਾਲਾਂ ਤੋਂ ਚੱਲ ਰਹੀ ਹੈ ਇਹ ਪਰੰਪਰਾ
Facebook 'ਚ ਆਉਣ ਵਾਲਾ ਹੈ ਸਭ ਤੋਂ ਵੱਡਾ ਬਦਲਾਅ ! ਮਿਲੇਗਾ TikTok ਵਰਗਾ ਫੀਚਰ
Facebook 'ਚ ਆਉਣ ਵਾਲਾ ਹੈ ਸਭ ਤੋਂ ਵੱਡਾ ਬਦਲਾਅ ! ਮਿਲੇਗਾ TikTok ਵਰਗਾ ਫੀਚਰ
Embed widget