ਪੜਚੋਲ ਕਰੋ

ਦੁਨੀਆ ਦੀ ਅੱਧੀ ਆਬਾਦੀ ਤੋਂ ਵੀ ਵੱਧ ਇੰਝ ਅਮੀਰ ਬਣ ਜਾਓਗੇ, ਬਸ ਕਰਨਾ ਪਵੇਗਾ ਇਹ ਕੰਮ!

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਤਨਖਾਹ ਘੱਟ ਹੈ ਅਤੇ ਤੁਸੀਂ ਗਰੀਬ, ਤਾਂ ਇਹ ਖਬਰ ਸਿਰਫ ਤੁਹਾਡੇ ਲਈ ਹੈ। ਅੱਜ ਇਸ ਲੇਖ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਦੁਨੀਆ ਦੀ 50 ਫੀਸਦੀ ਆਬਾਦੀ ਤੋਂ ਅਮੀਰ ਕਿਵੇਂ ਹੋ ਜਾਂ...

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਤਨਖਾਹ ਘੱਟ ਹੈ ਅਤੇ ਤੁਸੀਂ ਗਰੀਬ, ਤਾਂ ਇਹ ਖਬਰ ਸਿਰਫ ਤੁਹਾਡੇ ਲਈ ਹੈ। ਅੱਜ ਇਸ ਲੇਖ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਦੁਨੀਆ ਦੀ 50 ਫੀਸਦੀ ਆਬਾਦੀ ਜਾਂ ਸ਼ਾਇਦ ਪਹਿਲਾਂ ਤੋਂ ਹੀ ਅਮੀਰ ਕਿਵੇਂ ਹੋ ਸਕਦੇ ਹੋ।

ਰਿਪੋਰਟ 'ਚ ਖੁਲਾਸਾ 

ਕ੍ਰੈਡਿਟ ਸੂਇਸ ਰਿਸਰਚ ਇੰਸਟੀਚਿਊਟ ਦੀ ਇੱਕ ਰਿਪੋਰਟ ਸਾਲ 2018 ਵਿੱਚ ਆਈ ਸੀ। ਇਸ ਰਿਪੋਰਟ ਮੁਤਾਬਕ ਜੇਕਰ ਤੁਹਾਡੇ ਖਾਤੇ 'ਚ 4210 ਡਾਲਰ ਹਨ ਤਾਂ ਤੁਸੀਂ ਦੁਨੀਆ ਦੇ 50 ਫੀਸਦੀ ਅਮੀਰਾਂ ਦੀ ਸੂਚੀ 'ਚ ਹੋ। ਜੇਕਰ ਤੁਸੀਂ ਇਸ ਨੂੰ ਭਾਰਤੀ ਰੁਪਏ 'ਚ ਦੇਖਦੇ ਹੋ ਤਾਂ ਜੇ ਤੁਹਾਡੇ ਖਾਤੇ 'ਚ ਲਗਭਗ 3 ਲੱਖ 52 ਹਜ਼ਾਰ ਰੁਪਏ ਹਨ ਤਾਂ ਤੁਸੀਂ ਦੁਨੀਆ ਦੀ ਅੱਧੀ ਆਬਾਦੀ ਤੋਂ ਜ਼ਿਆਦਾ ਅਮੀਰ ਹੋ।

ਚੋਟੀ ਦੇ 10 ਪ੍ਰਤੀਸ਼ਤ ਵਿੱਚ ਹੋਣ ਲਈ ਕੀ ਕਰਨ ਦੀ ਲੋੜ ?

ਜੇਕਰ ਤੁਸੀਂ ਦੁਨੀਆ ਦੀ ਚੋਟੀ ਦੀ 10 ਫੀਸਦੀ ਅਮੀਰ ਆਬਾਦੀ 'ਚ ਸ਼ਾਮਲ ਹੋਣਾ ਚਾਹੁੰਦੇ ਹੋ, ਤਾਂ ਇਸਦੇ ਲਈ ਤੁਹਾਨੂੰ ਆਪਣੇ ਖਾਤੇ 'ਚ 93170 ਡਾਲਰ ਰੱਖਣੇ ਪੈਣਗੇ। ਇਹ ਭਾਰਤੀ ਰੁਪਏ ਵਿੱਚ ਲਗਭਗ 78 ਲੱਖ ਰੁਪਏ ਹਨ। ਭਾਵ, ਜੇਕਰ ਤੁਹਾਡੇ ਕੋਲ ਲਗਭਗ 78 ਲੱਖ ਰੁਪਏ ਹਨ, ਤਾਂ ਤੁਸੀਂ ਦੁਨੀਆ ਦੇ ਚੋਟੀ ਦੇ 10 ਪ੍ਰਤੀਸ਼ਤ ਲੋਕਾਂ ਵਿੱਚ ਸ਼ਾਮਲ ਹੋ ਗਏ ਹੋ ਜੋ ਧਰਤੀ ਦੀ ਆਬਾਦੀ ਦੇ 90 ਪ੍ਰਤੀਸ਼ਤ ਤੋਂ ਵੱਧ ਅਮੀਰ ਹਨ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਦੁਨੀਆ ਦੀ 85 ਫੀਸਦੀ ਦੌਲਤ ਇਨ੍ਹਾਂ 10 ਫੀਸਦੀ ਲੋਕਾਂ ਕੋਲ ਹੀ ਹੈ।

ਜੇਕਰ ਤੁਸੀਂ ਚੋਟੀ ਦੇ 1 ਪ੍ਰਤੀਸ਼ਤ ਵਿੱਚ ਹੋਣਾ ਚਾਹੁੰਦੇ ਹੋ ਤਾਂ ਕੀ ਕਰਨਾ ਹੈ?

ਜੇਕਰ ਤੁਸੀਂ ਦੁਨੀਆ ਦੇ ਚੋਟੀ ਦੇ 1 ਫੀਸਦੀ ਅਮੀਰਾਂ ਦੀ ਸੂਚੀ 'ਚ ਸ਼ਾਮਲ ਹੋਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਖਾਤੇ 'ਚ 8,71,320 ਡਾਲਰ ਰੱਖਣੇ ਪੈਣਗੇ। ਇਹ ਭਾਰਤੀ ਰੁਪਏ ਵਿੱਚ ਲਗਭਗ 7 ਕਰੋੜ 29 ਲੱਖ ਰੁਪਏ ਹੈ। ਭਾਵ, ਜੇਕਰ ਤੁਸੀਂ ਦੁਨੀਆ ਦੀ ਇੱਕ ਪ੍ਰਤੀਸ਼ਤ ਅਮੀਰ ਆਬਾਦੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ, ਤਾਂ ਤੁਹਾਨੂੰ ਭਾਰਤ ਵਿੱਚ ਕਰੋੜਪਤੀ ਬਣਨਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਇੱਕ ਫੀਸਦੀ ਆਬਾਦੀ ਵਿੱਚ ਇਕੱਲੇ ਅਮਰੀਕਾ ਦੇ 19 ਫੀਸਦੀ ਲੋਕ ਸ਼ਾਮਲ ਹਨ। ਇਸ ਰਿਪੋਰਟ ਮੁਤਾਬਕ ਦੁਨੀਆ ਦੀ 50 ਫੀਸਦੀ ਦੌਲਤ ਸਿਰਫ ਇਕ ਫੀਸਦੀ ਲੋਕਾਂ ਦੇ ਕਬਜ਼ੇ ਵਿਚ ਹੈ।

ਟਾਪ ਹੈਡਲਾਈਨ

OYO ਵਿੱਚ ਗਰਲਫ੍ਰੈਂਡ ਨਾਲ ਠਹਿਰਣਾ ਹੈ? ਜਾਣੋ ਕਾਨੂੰਨੀ ਹੱਕ, ਨਿਯਮ ਅਤੇ ਜ਼ਰੂਰੀ ਗੱਲਾਂ
OYO ਵਿੱਚ ਗਰਲਫ੍ਰੈਂਡ ਨਾਲ ਠਹਿਰਣਾ ਹੈ? ਜਾਣੋ ਕਾਨੂੰਨੀ ਹੱਕ, ਨਿਯਮ ਅਤੇ ਜ਼ਰੂਰੀ ਗੱਲਾਂ
 India Richest CM : ਦੇਸ਼ ਦੇ ਸਭ ਤੋਂ ਅਮੀਰ CM ਕੌਣ ਹਨ, ਕਿਸ ਕੋਲ ਸਭ ਤੋਂ ਘੱਟ ਜਾਇਦਾਦ ?
 India Richest CM : ਦੇਸ਼ ਦੇ ਸਭ ਤੋਂ ਅਮੀਰ CM ਕੌਣ ਹਨ, ਕਿਸ ਕੋਲ ਸਭ ਤੋਂ ਘੱਟ ਜਾਇਦਾਦ ?
Public Holidays :  ਦੇਸ਼ ਦੇ ਇਸ ਰਾਜ 'ਚ ਮਿਲਦੀਆਂ ਹਨ ਸਭ ਤੋਂ ਵੱਧ ਸਰਕਾਰੀ ਛੁੱਟੀਆਂ
Public Holidays :  ਦੇਸ਼ ਦੇ ਇਸ ਰਾਜ 'ਚ ਮਿਲਦੀਆਂ ਹਨ ਸਭ ਤੋਂ ਵੱਧ ਸਰਕਾਰੀ ਛੁੱਟੀਆਂ
Flood Risk In Many Cities: ਡੁੱਬਣ ਦੀ ਕਗਾਰ 'ਤੇ ਕਈ ਮਸ਼ਹੂਰ ਸ਼ਹਿਰ, ਤੇਜ਼ੀ ਨਾਲ ਵੱਧਦਾ ਆ ਰਿਹਾ ਖਤਰਾ; ਇਨ੍ਹਾਂ ਇਲਾਕਿਆਂ ਚ ਪਾਣੀ ਭਰਨ ਅਤੇ ਮੌਸਮੀ ਹੜ੍ਹਾਂ ਦਾ ਅਲਰਟ...
ਡੁੱਬਣ ਦੀ ਕਗਾਰ 'ਤੇ ਕਈ ਮਸ਼ਹੂਰ ਸ਼ਹਿਰ, ਤੇਜ਼ੀ ਨਾਲ ਵੱਧਦਾ ਆ ਰਿਹਾ ਖਤਰਾ; ਇਨ੍ਹਾਂ ਇਲਾਕਿਆਂ ਚ ਪਾਣੀ ਭਰਨ ਅਤੇ ਮੌਸਮੀ ਹੜ੍ਹਾਂ ਦਾ ਅਲਰਟ...

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Child Passport Rule :  ਕੀ ਬਿਨਾਂ ਆਧਾਰ ਕਾਰਡ ਦੇ ਬੱਚੇ ਦਾ ਪਾਸਪੋਰਟ ਬਣ ਸਕਦਾ ਹੈ? ਜਾਣੋ ਸਰਕਾਰੀ ਨਿਯਮ
Child Passport Rule :  ਕੀ ਬਿਨਾਂ ਆਧਾਰ ਕਾਰਡ ਦੇ ਬੱਚੇ ਦਾ ਪਾਸਪੋਰਟ ਬਣ ਸਕਦਾ ਹੈ? ਜਾਣੋ ਸਰਕਾਰੀ ਨਿਯਮ
Johnson baby powder : ਪਾਊਡਰ ਨਾਲ ਹੋਇਆ ਕੈਂਸਰ , ਕੇਸ ਬੰਦ ਕਰਨ ਲਈ ਜੌਨਸਨ ਬੇਬੀ ਦੇਵੇਗੀ 52 ਹਜ਼ਾਰ ਕਰੋੜ ਰੁਪਏ
Johnson baby powder : ਪਾਊਡਰ ਨਾਲ ਹੋਇਆ ਕੈਂਸਰ , ਕੇਸ ਬੰਦ ਕਰਨ ਲਈ ਜੌਨਸਨ ਬੇਬੀ ਦੇਵੇਗੀ 52 ਹਜ਼ਾਰ ਕਰੋੜ ਰੁਪਏ
Team India Coach Resign: ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਭਾਰਤੀ ਕੋਚ ਨੇ ਅਚਾਨਕ ਦਿੱਤਾ ਅਸਤੀਫਾ! IPL 2027 'ਚ ਇਸ ਫਰੈਂਚਾਇਜ਼ੀ ਦੀ ਸੰਭਾਲਣਗੇ ਕਮਾਨ...
ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਭਾਰਤੀ ਕੋਚ ਨੇ ਅਚਾਨਕ ਦਿੱਤਾ ਅਸਤੀਫਾ! IPL 2027 'ਚ ਇਸ ਫਰੈਂਚਾਇਜ਼ੀ ਦੀ ਸੰਭਾਲਣਗੇ ਕਮਾਨ...
Television Actress : 42 ਸਾਲ ਦੀ ਉਮਰ 'ਚ ਮਾਂ ਬਣੀ ਕਰਿਸ਼ਮਾ ਤੰਨਾ, ਪੁੱਤਰ ਨੂੰ ਦਿੱਤਾ ਜਨਮ
Television Actress : 42 ਸਾਲ ਦੀ ਉਮਰ 'ਚ ਮਾਂ ਬਣੀ ਕਰਿਸ਼ਮਾ ਤੰਨਾ, ਪੁੱਤਰ ਨੂੰ ਦਿੱਤਾ ਜਨਮ
Punjab News: ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਫ਼ਾਈ ਸੇਵਕਾਂ-ਸੀਵਰਮੈਨਾਂ ਦੀ 10,500 ਤੋਂ ਵਧ ਕੇ 20,520 ਰੁਪਏ ਹੋਏਗੀ ਤਨਖ਼ਾਹ; ਜਾਣੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਿਯਮ? ਹਰਜੋਤ ਬੈਂਸ ਬੋਲੇ...
ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਫ਼ਾਈ ਸੇਵਕਾਂ-ਸੀਵਰਮੈਨਾਂ ਦੀ 10,500 ਤੋਂ ਵਧ ਕੇ 20,520 ਰੁਪਏ ਹੋਏਗੀ ਤਨਖ਼ਾਹ; ਜਾਣੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਿਯਮ? ਹਰਜੋਤ ਬੈਂਸ ਬੋਲੇ...
UP News: 'ਦੋਵੇਂ ਜੀਜਿਆਂ ਨਾਲ ਸਨ ਪਤਨੀ ਦੇ ਨਾਜਾਇਜ਼ ਸਬੰਧ', ਰੋਕਿਆ ਤਾਂ ਪਤੀ ਦੇ ਖਾਣੇ 'ਚ ਮਿਲਾਇਆ ਜ਼ਹਿਰ
UP News: 'ਦੋਵੇਂ ਜੀਜਿਆਂ ਨਾਲ ਸਨ ਪਤਨੀ ਦੇ ਨਾਜਾਇਜ਼ ਸਬੰਧ', ਰੋਕਿਆ ਤਾਂ ਪਤੀ ਦੇ ਖਾਣੇ 'ਚ ਮਿਲਾਇਆ ਜ਼ਹਿਰ
ਪੰਜਾਬ 'ਚ ਲਗਾਤਾਰ 3 ਦਿਨ ਦੀਆਂ ਛੁੱਟੀਆਂ ! ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
ਪੰਜਾਬ 'ਚ ਲਗਾਤਾਰ 3 ਦਿਨ ਦੀਆਂ ਛੁੱਟੀਆਂ ! ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
ਸੁਹਾਗਰਾਤ ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
ਸੁਹਾਗਰਾਤ ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
Embed widget