ਪੜਚੋਲ ਕਰੋ

ਊਠ ਮਰਨ ਤੋਂ ਬਾਅਦ ਬਣ ਜਾਂਦਾ ਹੈ ਬੰਬ, ਨੇੜ੍ਹੇ ਜਾਣ 'ਤੇ ਹੋ ਸਕਦੀ ਇਨਸਾਨ ਦੀ ਮੌਤ!

ਰਾਜਸਥਾਨ ਦੇ ਲੋਕ ਆਪਣੇ ਊਠਾਂ ਨੂੰ ਬਹੁਤ ਪਿਆਰ ਕਰਦੇ ਹਨ। ਉਹਨਾਂ ਨੂੰ ਆਪਣੇ ਬੱਚੇ ਵਾਂਗ ਪਾਲਦੇ ਹਨ ਪਰ ਜਦੋਂ ਊਠ ਮਰ ਜਾਂਦਾ ਹੈ ਤਾਂ ਉਹ ਨਾ ਤਾਂ ਉਸ ਦੀ ਲਾਸ਼ ਦੇ ਨੇੜੇ ਜਾਂਦੇ ਹਨ ਅਤੇ ਨਾਂ ਹੀ ਕਿਸੇ ਹੋਰ ਨੂੰ ਅਜਿਹਾ ਕਰਨ ਦੀ ਸਲਾਹ ਦਿੰਦੇ ਹਨ

ਅਸਲ ਵਿੱਚ ਮੌਤ ਤੋਂ ਬਾਅਦ ਊਠ ਦੀ ਲਾਸ਼ ਬੰਬ ਵਾਂਗ ਬਣ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਤੁਹਾਡੀ ਇੱਕ ਗਲਤੀ ਅਤੇ ਊਠ ਦੀ ਲਾਸ਼ ਬੰਬ ਵਾਂਗ ਫਟ ਸਕਦੀ ਹੈ। ਆਓ ਜਾਣਦੇ ਹਾਂ ਮੌਤ ਤੋਂ ਬਾਅਦ ਊਠ ਦੇ ਸਰੀਰ ਦਾ ਅਜਿਹਾ ਕੀ ਹੁੰਦਾ ਹੈ ਕਿ ਇਹ ਬੰਬ ਦੇ ਵਰਗਾ ਹੋ ਜਾਂਦਾ ਹੈ।

ਮੌਤ ਤੋਂ ਬਾਅਦ  ਬੰਬ ਬਣ ਜਾਂਦਾ ਹੈ ਊਠ ਦਾ ਸਰੀਰ

ਮੌਤ ਤੋਂ ਬਾਅਦ, ਊਠ ਦੀ ਕੁੱਬੜ ਵਿੱਚ ਮੌਜੂਦ ਚਰਬੀ ਲੰਬੇ ਸਮੇਂ ਤੱਕ ਉਸੇ ਤਰ੍ਹਾਂ ਹੀ ਬਣੀ ਰਹਿੰਦੀ ਹੈ। ਬਾਅਦ ਵਿਚ ਹੌਲੀ-ਹੌਲੀ ਇਸ ਤੋਂ ਮੀਥੇਨ ਗੈਸ ਪੈਦਾ ਹੋਣ ਲੱਗਦੀ ਹੈ। ਇਸ ਤੋਂ ਇਲਾਵਾ ਜਦੋਂ ਊਠ ਦਾ ਸਰੀਰ ਅੰਦਰੋਂ ਸੜਨਾ ਸ਼ੁਰੂ ਹੋ ਜਾਂਦਾ ਹੈ ਤਾਂ ਕਾਰਬਨ ਡਾਈਆਕਸਾਈਡ, ਨਾਈਟ੍ਰੋਜਨ ਅਤੇ ਅਜਿਹੀਆਂ ਕਈ ਖ਼ਤਰਨਾਕ ਗੈਸਾਂ ਊਠ ਦੀਆਂ ਅੰਤੜੀਆਂ ਦੇ ਅੰਦਰ ਬਣ ਕੇ ਸਰੀਰ ਨੂੰ ਭਰਨਾ ਸ਼ੁਰੂ ਕਰ ਦਿੰਦੀਆਂ ਹਨ।

ਇਸ ਕਾਰਨ ਊਠ ਦਾ ਪੇਟ ਫੁੱਲ ਜਾਂਦਾ ਹੈ ਅਤੇ ਪੂਰੀ ਤਰ੍ਹਾਂ ਟਾਈਟ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਜੇਕਰ ਕੋਈ ਊਠ ਦੇ ਸਰੀਰ ਨਾਲ ਛੇੜਛਾੜ ਕਰਦਾ ਹੈ ਤਾਂ ਉਹ ਬੁਰੀ ਤਰ੍ਹਾਂ ਫਟ ਸਕਦਾ ਹੈ। ਇਸ ਦਾ ਧਮਾਕਾ ਇੰਨਾ ਭਿਆਨਕ ਹੋ ਸਕਦਾ ਹੈ ਕਿ ਜੇਕਰ ਕੋਈ ਇਸ ਦੇ ਨੇੜੇ ਆਉਂਦਾ ਹੈ ਤਾਂ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਸਕਦਾ ਹੈ।

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - 

https://whatsapp.com/channel/0029Va7Nrx00VycFFzHrt01l

Join Our Official Telegram Channel: https://t.me/abpsanjhaofficial 

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ

Iphone ਲਈ ਕਲਿਕ ਕਰੋ

ਟਾਪ ਹੈਡਲਾਈਨ

Punjab News: ਪੰਜਾਬ ਸਿਆਸਤ ‘ਚ ਮੱਚਿਆ ਘਮਸਾਣ, ਵਿਦੇਸ਼ ਤੋਂ ਪਰਤਦੇ ਹੀ CM ਮਾਨ ਦਾ 50 ਹਜ਼ਾਰ ਦਾ ਹੋਇਆ ਚਲਾਨ, AAP ਨੇ ਘੇਰੀ ਕੇਂਦਰ ਸਰਕਾਰ, ਬੋਲੇ- ਹਵਾਈ ਅੱਡੇ ‘ਤੇ 3 ਘੰਟੇ ਤੱਕ...
ਪੰਜਾਬ ਸਿਆਸਤ ‘ਚ ਮੱਚਿਆ ਘਮਸਾਣ, ਵਿਦੇਸ਼ ਤੋਂ ਪਰਤਦੇ ਹੀ CM ਮਾਨ ਦਾ 50 ਹਜ਼ਾਰ ਦਾ ਹੋਇਆ ਚਲਾਨ, AAP ਨੇ ਘੇਰੀ ਕੇਂਦਰ ਸਰਕਾਰ, ਬੋਲੇ- ਹਵਾਈ ਅੱਡੇ ‘ਤੇ 3 ਘੰਟੇ ਤੱਕ...
Attack on BJP Leader: ਪੰਜਾਬ ਸਿਆਸਤ 'ਚ ਫੈਲੀ ਦਹਿਸ਼ਤ, ਸੀਨੀਅਰ 'ਭਾਜਪਾ' ਆਗੂ ਸਣੇ ਸਾਥੀ 'ਤੇ ਹੋਇਆ ਜਾਨਲੇਵਾ ਹਮਲਾ, ਅੱਧੀ ਦਰਜਨ ਹਮਲਾਵਰਾਂ ਨੇ ਇੰਝ ਪਾਇਆ ਘੇਰਾ...
ਪੰਜਾਬ ਸਿਆਸਤ 'ਚ ਫੈਲੀ ਦਹਿਸ਼ਤ, ਸੀਨੀਅਰ 'ਭਾਜਪਾ' ਆਗੂ ਸਣੇ ਸਾਥੀ 'ਤੇ ਹੋਇਆ ਜਾਨਲੇਵਾ ਹਮਲਾ, ਅੱਧੀ ਦਰਜਨ ਹਮਲਾਵਰਾਂ ਨੇ ਇੰਝ ਪਾਇਆ ਘੇਰਾ...
Punjab News: ਚੋਣਾਂ ਤੋਂ ਪਹਿਲਾਂ ਪੰਜਾਬ 'ਆਪ' 'ਚ ਹਲਚਲ ਤੇਜ਼, ਸਾਬਕਾ ਹਲਕਾ ਇੰਚਾਰਜ ਬੋਲੀ- 'ਮੇਰੀ ਆਡੀਓ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ', 10 ਬਲਾਕ ਪ੍ਰਧਾਨਾਂ ਦੇ ਅਸਤੀਫ਼ੇ 'ਤੇ ਕਿਹਾ...
ਚੋਣਾਂ ਤੋਂ ਪਹਿਲਾਂ ਪੰਜਾਬ 'ਆਪ' 'ਚ ਹਲਚਲ ਤੇਜ਼, ਸਾਬਕਾ ਹਲਕਾ ਇੰਚਾਰਜ ਬੋਲੀ- 'ਮੇਰੀ ਆਡੀਓ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ', 10 ਬਲਾਕ ਪ੍ਰਧਾਨਾਂ ਦੇ ਅਸਤੀਫ਼ੇ 'ਤੇ ਕਿਹਾ...
ਪੰਜਾਬ-ਚੰਡੀਗੜ੍ਹ 'ਚ 2 ਦਿਨ ਪੈ ਸਕਦਾ ਮੀਂਹ, 24 ਤਰੀਕ ਤੋਂ ਬਦਲ ਸਕਦਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ ‘ਚ ਮੱਚਿਆ ਘਮਸਾਣ, ਵਿਦੇਸ਼ ਤੋਂ ਪਰਤਦੇ ਹੀ CM ਮਾਨ ਦਾ 50 ਹਜ਼ਾਰ ਦਾ ਹੋਇਆ ਚਲਾਨ, AAP ਨੇ ਘੇਰੀ ਕੇਂਦਰ ਸਰਕਾਰ, ਬੋਲੇ- ਹਵਾਈ ਅੱਡੇ ‘ਤੇ 3 ਘੰਟੇ ਤੱਕ...
ਪੰਜਾਬ ਸਿਆਸਤ ‘ਚ ਮੱਚਿਆ ਘਮਸਾਣ, ਵਿਦੇਸ਼ ਤੋਂ ਪਰਤਦੇ ਹੀ CM ਮਾਨ ਦਾ 50 ਹਜ਼ਾਰ ਦਾ ਹੋਇਆ ਚਲਾਨ, AAP ਨੇ ਘੇਰੀ ਕੇਂਦਰ ਸਰਕਾਰ, ਬੋਲੇ- ਹਵਾਈ ਅੱਡੇ ‘ਤੇ 3 ਘੰਟੇ ਤੱਕ...
Attack on BJP Leader: ਪੰਜਾਬ ਸਿਆਸਤ 'ਚ ਫੈਲੀ ਦਹਿਸ਼ਤ, ਸੀਨੀਅਰ 'ਭਾਜਪਾ' ਆਗੂ ਸਣੇ ਸਾਥੀ 'ਤੇ ਹੋਇਆ ਜਾਨਲੇਵਾ ਹਮਲਾ, ਅੱਧੀ ਦਰਜਨ ਹਮਲਾਵਰਾਂ ਨੇ ਇੰਝ ਪਾਇਆ ਘੇਰਾ...
ਪੰਜਾਬ ਸਿਆਸਤ 'ਚ ਫੈਲੀ ਦਹਿਸ਼ਤ, ਸੀਨੀਅਰ 'ਭਾਜਪਾ' ਆਗੂ ਸਣੇ ਸਾਥੀ 'ਤੇ ਹੋਇਆ ਜਾਨਲੇਵਾ ਹਮਲਾ, ਅੱਧੀ ਦਰਜਨ ਹਮਲਾਵਰਾਂ ਨੇ ਇੰਝ ਪਾਇਆ ਘੇਰਾ...
Punjab News: ਚੋਣਾਂ ਤੋਂ ਪਹਿਲਾਂ ਪੰਜਾਬ 'ਆਪ' 'ਚ ਹਲਚਲ ਤੇਜ਼, ਸਾਬਕਾ ਹਲਕਾ ਇੰਚਾਰਜ ਬੋਲੀ- 'ਮੇਰੀ ਆਡੀਓ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ', 10 ਬਲਾਕ ਪ੍ਰਧਾਨਾਂ ਦੇ ਅਸਤੀਫ਼ੇ 'ਤੇ ਕਿਹਾ...
ਚੋਣਾਂ ਤੋਂ ਪਹਿਲਾਂ ਪੰਜਾਬ 'ਆਪ' 'ਚ ਹਲਚਲ ਤੇਜ਼, ਸਾਬਕਾ ਹਲਕਾ ਇੰਚਾਰਜ ਬੋਲੀ- 'ਮੇਰੀ ਆਡੀਓ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ', 10 ਬਲਾਕ ਪ੍ਰਧਾਨਾਂ ਦੇ ਅਸਤੀਫ਼ੇ 'ਤੇ ਕਿਹਾ...
ਪੰਜਾਬ-ਚੰਡੀਗੜ੍ਹ 'ਚ 2 ਦਿਨ ਪੈ ਸਕਦਾ ਮੀਂਹ, 24 ਤਰੀਕ ਤੋਂ ਬਦਲ ਸਕਦਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 2 ਦਿਨ ਪੈ ਸਕਦਾ ਮੀਂਹ, 24 ਤਰੀਕ ਤੋਂ ਬਦਲ ਸਕਦਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਟਾਈਗਰ ਸ਼ਰਾਫ ਮਾਮਲੇ 'ਚ ਦਿੱਲੀ ਪੁਲਿਸ ਨੇ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ, ਸਲਮਾਨ ਖਾਨ ਦੇ ਘਰ ਦੀ ਵੀ ਹੋਈ ਸੀ ਰੇਕੀ; ਹੋਇਆ ਵੱਡਾ ਖੁਲਾਸਾ

ਪਰਵਿੰਦਰ ਝੋਟਾ ਕਤਲਕਾਂਡ ਮਾਮਲੇ 'ਚ ਦੇਰ ਰਾਤ ਮਾਨਸਾ ਪਹੁੰਚੀ CBI ਦੀ ਟੀਮ, ਪੁਲਿਸ ਨੇ ਕੇਸ ਦੀਆਂ ਫਾਈਲਾਂ ਸੌਂਪੀਆਂ; ਅੱਜ ਪਰਿਵਾਰ ਨਾਲ ਕਰੇਗੀ ਮੁਲਾਕਾਤ

ਚੀਨੀ 30% ਹੋਈ ਮਹਿੰਗੀ, ਇਨ੍ਹਾਂ ਸੂਬਿਆਂ 'ਚ ਬਹੁਤ ਜ਼ਿਆਦਾ ਕੀਮਤਾਂ; ਹੁਣ ਕਿੰਨਾ ਰੇਟ?

ਮੁੱਖ ਮੰਤਰੀ ਭਗਵੰਤ ਮਾਨ ਨੂੰ ਏਅਰਪੋਰਟ 'ਤੇ 3 ਘੰਟਿਆਂ ਲਈ ਰੋਕਿਆ ਗਿਆ, AAP ਦਾ ਦਾਅਵਾ - ਅਧਿਕਾਰੀਆਂ ਨੇ CM ਦਾ 50 ਹਜ਼ਾਰ ਦਾ...

Embed widget