ਇਹ ਖੋਜ ਉਨ੍ਹਾਂ ਔਰਤਾਂ ਨੂੰ ਪ੍ਰਭਾਵਿਤ ਕਰੇਗੀ ਜੋ ਐਸਟ੍ਰੋਜਨ ਸੈਂਸੇਟਿਵ ਹਨ, ਜਿਨ੍ਹਾਂ ਦਾ ਟੈਸਟ ਨੈਗੇਟਿਵ ਆਇਆ, ਜਿਨ੍ਹਾਂ ਨੂੰ ਪਹਿਲੀ ਸਟੇਜ ਦਾ ਬ੍ਰੈਸਟ ਕੈਂਸਰ ਹੈ ਤੇ ਜਾਂ ਫਿਰ ਜਿਨ੍ਹਾਂ ਦੀਆਂ ਛਾਤੀਆਂ ਵਿੱਚ ਗੰਢਾਂ ਪਾਈਆਂ ਗਈਆਂ ਹਨ।