ਪੜਚੋਲ ਕਰੋ
ਮਿੱਟੀ ਦਾ ਫ਼ਰਿਜ, ਫਾਇਦੇ ਜਾਣਕੇ ਉੱਡ ਜਾਣਗੇ ਹੋਸ਼
1/9

2/9

ਮਨਸੁਖ ਪ੍ਰਜਾਪਤੀ ਦੇ ਫ਼ਰਿਜ ਦੀ ਬਹੁਤ ਮੰਗ ਹੈ । ਜਿਸ ਕਾਰਨ ਉਨ੍ਹਾਂ ਨੇ ਮਿੱਟੀ ਕੂਲ (mitticool.com) ਨਾਮ ਦੀ ਇੱਕ ਵੈੱਬਸਾਈਟ ਵੀ ਬਣਾਈ ਹੈ ਜਿੱਥੇ ਆਨਲਾਈਨ ਆਰਡਰ ਵੀ ਬੁੱਕ ਕੀਤੇ ਜਾਂਦੇ ਹਨ ਇਸ ਵਕਤ ਉਨ੍ਹਾਂ ਦੀ ਸਾਲਾਨਾ ਕਮਾਈ 45 ਲੱਖ ਰੁਪਿਆ ਸਾਲਾਨਾ ਹੈ ਤੇ ਉਸ ਦੀ ਫ਼ੈਕਟਰੀ ਵਿੱਚ 35 ਕਰਮਚਾਰੀ ਕੰਮ ਕਰਦੇ ਹਨ ।
Published at : 19 May 2017 10:06 AM (IST)
View More























