5. ਬੌਡੀ ਸਕਰੱਬ ਲਈ ਆਧਾ ਕੱਪ ਨਮਕ ਨੂੰ 1/4 ਕੱਪ ਐਲੋ ਵੈਰਾ ਜੂਸ ਜਾਂ ਜੈਲ ‘ਚ ਮਿਲਾਓ। ਇਸ ‘ਚ ਆਪਣੇ ਪਸੰਦ ਦੇ ਅਸੈਂਸ਼ੀਅਲ ਔਇਲ ਦੀਆਂ ਕੁਝ ਬੂੰਦਾਂ ਨੂੰ ਮਿਲਾ ਲਓ। ਨਹਾਉਣ ਤੋਂ ਪਹਿਲਾਂ ਇਸ ਮਿਕਸਚਰ ਨਾਲ ਸ਼ਰੀਰ ਨੂੰ ਸਕਰੱਬ ਕਰੋ।