ਪੜਚੋਲ ਕਰੋ
ਭੰਗ ਦੇ ਕੀ ਫਾਇਦੇ, ਜਾਣੋ
1/10

ਕਸਰਤ ਕਰਨ ਮਗਰੋਂ ਜੇਕਰ ਭੰਗ ਦੇ ਕੁਝ ਬੀਜ ਜੂਸ ਵਿੱਚ ਮਿਲਾ ਕੇ ਪੀਓ ਤਾਂ ਬਿਹਤਰ ਮਹਿਸੂਸ ਹੋਵੇਗਾ। ਅਜਿਹਾ ਕਰਨ ਨਾਲ ਸ਼ਰੀਰ ਨੂੰ ਪ੍ਰੋਟੀਨ ਅਤੇ ਅਮੀਨੋ ਐਸਿਡ ਵੀ ਮਿਲਦੇ ਰਹਿਣਗੇ ਅਤੇ ਨਾਲ ਹੀ ਇਹ ਵਾਧੂ ਕੈਲੋਰੀ ਨੂੰ ਮਚਾਉਂਦਾ ਰਹੇਗਾ।
2/10

ਘੱਟ ਮਾਤਰਾ ਵਿੱਚ ਭੰਗ ਪੀਣ ਨਾਲ ਨਾ ਸਿਰਫ ਮੂਡ ਚੰਗਾ ਰਹਿੰਦਾ ਹੈ, ਬਲਕਿ ਇਸ ਨਾਲ ਪਹਿਲਾਂ ਦੇ ਮੁਕਾਬਲੇ ਵਧੇਰੇ ਦਿਖਾਈ ਅਤੇ ਸੁਣਾਈ ਵੀ ਦੇਣ ਲੱਗ ਜਾਂਦਾ ਹੈ।
Published at : 13 Mar 2019 09:03 PM (IST)
Tags :
MarijuanaView More




















