ਜਦੋਂ ਪਰਿਵਾਰ ਟੁੱਟਦਾ ਹੈ ਤਾਂ...
ਏਬੀਪੀ ਸਾਂਝਾ
Updated at:
17 Dec 2015 03:40 PM (IST)
1
ਅਮਰੀਕਾ ਦੀ ਯੂਨੀਵਰਸਿਟੀ ਆਫ ਇਲਨਾਇਸ ਦੇ ਖੋਜਕਰਤਾ ਐਂਡ੍ਰਿਆ ਬੇਲਰ ਨੇ ਕਿਹਾ ਕਿ ਇਕੱਲੇ ਮਾਪੇ, ਸੌਤੇਲੇ ਮਾਪੇ ਜਾਂ ਲਿਵ ਇਨ ਰਿਲੇਸ਼ਨਸ਼ਿਪ ਵਾਲੇ ਪਰਿਵਾਰਾਂ ਵਿੱਚ ਵੱਡੀਆਂ ਹੁੰਦੀਆਂ ਲੜਕੀਆਂ ਦਾ ਮਾਨਸਿਕ ਤੇ ਸਰੀਰਕ ਸਿਹਤ ਲੜਕਿਆਂ ਤੋਂ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ।
Download ABP Live App and Watch All Latest Videos
View In App2
ਪਰਿਵਾਰ ਦੇ ਟੁੱਟਣ ਦਾ ਬੱਚਿਆਂ 'ਤੇ ਕਾਫੀ ਜ਼ਿਆਦਾ ਨਕਾਰਾਤਮਕ ਅਸਰ ਪੈਂਦਾ ਹੈ। ਖਾਸ ਤੌਰ 'ਤੇ ਲੜਕੀਆਂ ਇਸ ਨਾਲ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਹਨ।
3
ਖੋਜਕਰਤਾ ਨੇ ਖੋਜ ਲਊ 'ਨੈਸ਼ਨਲ ਲਾਂਗੀਟਿਊਡਨਲ ਸਟੱਡੀ ਆਫ ਐਡੋਲਸੈਂਟ ਹੈਲਥ' ਦੇ 13 ਸਾਲਾਂ ਦੀ ਅਵਧੀ ਦੌਰਾਨ 90,000 ਕਿਸ਼ੋਰਾਂ ਨਾਲ ਇਕੱਠੇ ਕੀਤੇ ਗਏ ਅੰਕੜਿਆਂ ਦੀ ਮਦਦ ਲਈ।
4
ਖੋਜ ਵਿੱਚ ਦੱਸਿਆ ਗਿਆ ਹੈ ਕਿ ਪਰਿਵਾਰ ਦੇ ਟੁੱਟਣ ਵੇਲੇ ਲੜਕੀ ਦੀ ਉਮਰ ਕਾਫੀ ਮਾਇਨੇ ਰੱਖਦੀ ਹੈ।
5
6 ਤੋਂ 10 ਸਾਲ ਦੀ ਉਮਰ ਦੀਆਂ ਲੜਕੀਆਂ 'ਤੇ ਪਰਿਵਾਰ ਟੁੱਟਣ ਦਾ ਜ਼ਿਆਦਾ ਅਸਰ ਪੈਂਦਾ ਹੈ।
- - - - - - - - - Advertisement - - - - - - - - -