ਮੌਤ ਨੂੰ ਟਾਲ ਸਕਦੀ ਕੌਫੀ ! ਯਕੀਨ ਨਹੀਂ ਤਾਂ ਇਹ ਪੜ੍ਹੋ..
ਏਬੀਪੀ ਸਾਂਝਾ
Updated at:
06 Apr 2016 11:26 AM (IST)
1
ਕੌਫੀ ਪੀਣ ਨਾਲ ਜ਼ੁਕਾਮ, ਨਜਲਾ, ਤੇ ਬੁਖਾਰ ਵਰਗੀਆਂ ਕਈ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ।
Download ABP Live App and Watch All Latest Videos
View In App2
ਹਾਵਰਡ ਯੂਨੀਵਰਸਿਟੀ ਦੇ ਟੀ.ਐਚ. ਚਾਨ ਸਕੂਲ ਆਫ ਪਬਲਿਕ ਹੈਲਥ ਦੇ ਖੋਜੀਆਂ ਨੂੰ ਅਧਿਐਨ ਵਿੱਚ ਪਤਾ ਲੱਗਾ ਹੈ ਕਿ ਕੈਫੀਨ ਯੁਕਤ ਤੇ ਕੈਫੀਨ ਰਹਿਤ ਦੋਵਾਂ ਤਰ੍ਹਾਂ ਦੀ ਕੌਫੀ ਪੀਣ ਦੇ ਕਈ ਫਾਇਦੇ ਹਨ।
3
ਇਹ ਖੁਲਾਸਾ ਹਾਵਰਡ ਯੂਨੀਵਰਸਿਟੀ ਦੀ ਖੋਜ ਵਿੱਚ ਹੋਇਆ ਹੈ।
4
ਜ਼ਿਆਦਾ ਕੌਫੀ ਪੀਣ ਬਾਰੇ ਤਾਂ ਅਕਸਰ ਸੁਣਿਆ ਹੋਏਗਾ ਪਰ ਇਸ ਦੀ ਫਾਇਦੇ ਵੀ ਕਈ ਹਨ।
5
ਕੌਫੀ ਪੀਣ ਨਾਲ ਦਿਲ ਦੇ ਰੋਗਾਂ, ਮਾਨਸਿਕ ਰੋਗਾਂ, ਸ਼ੂਗਰ ਤੇ ਖੁਦਕੁਸ਼ੀ ਦਾ ਖਤਰਾ ਵੀ ਘਟਦਾ ਹੈ।
6
ਰੋਜ਼ਾਨਾ ਤਿੰਨ ਕੱਪ ਕੌਫੀ ਪੀਣ ਨਾਲ ਕੁਝ ਬਿਮਾਰੀਆਂ ਕਾਰਨ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ ਘਟਦਾ ਹੈ।
- - - - - - - - - Advertisement - - - - - - - - -