ਪੜਚੋਲ ਕਰੋ

ਗਰਭਵਤੀ ਹੋਣ ਮਗਰੋਂ ਇਨ੍ਹਾਂ ਕਸਰਤਾਂ ਨਾਲ ਘੱਟ ਕਰੋ ਵਧਿਆ ਵਜ਼ਨ

1/4
ਇਸ ਤੋਂ ਬਾਅਦ ਦੀ ਕਸਰਤ ‘ਚ ਤੁਸੀਂ ਸਿੱਧੇ ਖੜ੍ਹੇ ਹੋ ਜਾਓ ਤੇ ਆਪਣੀਆਂ ਹਥੇਲੀਆਂ ਨੂੰ ਕੰਧ ਵੱਲ ਆਰਾਮ ਨਾਲ ਇਸ ਤਰ੍ਹਾਂ ਰੱਖੋ ਕਿ ਹੱਥ ਤੇ ਮੋਢੇ ਸਿੱਧੇ ਰਹਿਣ। ਹੁਣ ਆਪਣੀ ਧੁੰਨੀ ਨੂੰ ਅੰਦਰ ਵੱਲ ਖਿੱਚ ਕੇ ਸਪਾਇਨ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਕਰੋ। ਇਸ ਦੌਰਾਨ ਆਰਾਮ ਨਾਲ ਸਾਹ ਲੈਂਦੇ ਰਹੋ। 10 ਸੈਕਿੰਡ ਤਕ ਹੋਲਡ ਕਰੋ ਤੇ ਇਸ ਨੂੰ ਦਿਨ ‘ਚ 10 ਵਾਰ ਕਰੋ।

2/4
ਅਗਲੀ ਕਤਰਤ ‘ਚ ਮੋਢਿਆਂ ਨੂੰ ਗੋਢਿਆਂ ਉੱਤੇ ਜ਼ਮੀਨ ‘ਤੇ ਪੈ ਜਾਓ। ਆਪਣੀਆਂ ਹਥੇਲੀਆਂ ਨੂੰ ਟਿੱਢ ਦੇ ਹੇਠਲੇ ਪਾਸੇ ਰੱਖੋ ਤੇ ਪੇਟ ਦੇ ਹੇਠਲੇ ਹਿੱਸੇ ਦੀਆਂ ਨਾੜਾਂ ਨਾਲ ਸੰਪਰਕ ਰੱਖੋ। ਇਸ ਤੋਂ ਬਾਅਦ ਪੈਲਵਿਕ ਨੂੰ ਉੱਤੇ ਚੁੱਕੋ ਤਾਂ ਜੋ ਤੁਸੀਂ ਪਿੱਠ ਜ਼ਮੀਨ ਦੇ ਬਰਾਬਰ ਆ ਸਕੇ। ਇਸ ਦੌਰਾਨ ਮੋਢਿਆਂ ਨੂੰ ਰਿਲੈਕਸ ਰੱਖੋ ਤੇ ਨਾਰਮਲ ਸਾਹ ਲਓ। ਇਸ ਪੋਜ਼ੀਸ਼ਨ ਨੂੰ 10 ਸੈਕਿੰਡ ਤੱਕ ਹੋਲਡ ਕਰੋ ਤੇ ਇਸ ਕਸਰਤ ਨੂੰ ਪੰਜ ਵਾਰ ਦੁਹਰਾਓ।

3/4
ਇਸ ਕਸਰਤ ਨੂੰ ਕਰਦੇ ਸਮੇਂ ਜ਼ਮੀਨ ‘ਤੇ ਪੈ ਜਾਓ ਤੇ ਸਹੀ ਤਰੀਕੇ ਨਾਲ ਸਾਹ ਲਓ। ਪੈਲਵਿਕ ਦੀਆਂ ਨਾੜਾਂ ਨੂੰ ਅੱਗੇ ਤੇ ਪਿੱਛੋਂ ਟਾਈਟ ਕਰੋ। ਅਜਿਹਾ ਦਿਨ ‘ਚ ਤਿੰਨ ਟਾਈਮ 20 ਵਾਰ ਕਰੋ।

4/4
ਸਭ ਤੋਂ ਪਹਿਲਾਂ ਜ਼ਮੀਨ ‘ਤੇ ਪਿੱਠ ਭਾਰ ਪੈ ਜਾਓ ਤੇ ਦੋਵੇਂ ਪੈਰ ਗੋਢਿਆਂ ਤੋਂ ਮੋੜ ਲਓ। ਹੁਣ ਧੁੰਨੀ ਦੇ ਹੇਠਲੇ ਹਿੱਸੇ ਨੂੰ ਅੰਦਰ ਵੱਲ ਖਿੱਚੋ। ਇਸ ‘ਚ ਸਿਰਫ ਪੇਟ ਦੇ ਹੇਠਲੇ ਹਿੱਸੇ ਨੂੰ ਅੰਦਰ ਖਿੱਚਣਾ ਹੋਵੇਗਾ। ਇਸ ਨੂੰ 10 ਤੋਂ 30 ਸੈਕਿੰਡ ਖਿੱਚ ਕੇ ਰੱਖੋ ਤੇ ਦਿਨ ‘ਚ 10-10 ਵਾਰ ਕਰੋ।

Sponsored Links by Taboola

ਟਾਪ ਹੈਡਲਾਈਨ

Cancer Medicine Price: ਕੈਂਸਰ ਦਾ ₹80 ਹਜ਼ਾਰ ਦਾ ਇੰਜੈਕਸ਼ਨ 7000 ਰੁਪਏ 'ਚ ਮਿਲੇਗਾ, 543 ਦਵਾਈਆਂ ਦੇ ਘਟੇ ਰੇਟ; ਜਾਣੋ ਕਦੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ...
ਕੈਂਸਰ ਦਾ ₹80 ਹਜ਼ਾਰ ਦਾ ਇੰਜੈਕਸ਼ਨ 7000 ਰੁਪਏ 'ਚ ਮਿਲੇਗਾ, 543 ਦਵਾਈਆਂ ਦੇ ਘਟੇ ਰੇਟ; ਜਾਣੋ ਕਦੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ...
Health News : ਪ੍ਰਦੂਸ਼ਣ ਕਾਰਨ ਖੰਘ ਨਹੀਂ ਹੋ ਰਹੀ ਠੀਕ? ਹੋ ਸਕਦੀ ਹੈ ਵੱਡੀ ਪਰੇਸ਼ਾਨੀ, ਜਾਣੋ ਬਚਾਅ ਦੇ ਤਰੀਕੇ

Health News : ਸਰਦੀਆਂ ਤੋਂ ਪਹਿਲਾਂ ਦਿਲ ਦੇ ਮਰੀਜ਼ ਹੋ ਜਾਣ ਸਾਵਧਾਨ! ਠੰਢ ਵਧਣ ਨਾਲ ਵਧ ਸਕਦਾ ਹੈ ਖ਼ਤਰਾ, ਜਾਣੋ ਕਿਵੇਂ ਕਰੀਏ ਬਚਾਅ

Health Tips : ਖਾਣਾ ਖਾਂਦੇ ਸਮੇਂ ਵਾਰ-ਵਾਰ ਕੱਟੀ ਜਾਂਦੀ ਹੈ ਜੀਭ ? ਕਿਤੇ ਇਸ ਬਿਮਾਰੀ ਦਾ ਸੰਕੇਤ ਤਾਂ ਨਹੀਂ, ਜਾਣੋ ਕਾਰਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
MLA Resign: ਸਿਆਸੀ ਜਗਤ 'ਚ ਆਇਆ ਭੂਚਾਲ, ਸੀਨੀਅਰ ਵਿਧਾਇਕ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਜਾਣੋ ਵਜ੍ਹਾ...

Karwa Chauth 2026 Moon Time: ਕਰਵਾ ਚੌਥ 'ਤੇ ਚੰਨ ਕਦੋਂ ਦੇਵੇਗਾ ਦਰਸ਼ਨ ? ਜਾਣੋ ਕਿਸ ਸ਼ਹਿਰ ਵਿੱਚ ਕਦੋਂ ਦੇਵੇਗਾ ਦਿਖਾਈ, ਇਸ ਖਬਰ ਰਾਹੀਂ ਜਾਣੋ ਕਿੱਥੇ ਕਿੰਨੇ ਵਜੇ ਚੰਨ ਨਿਕਲੇਗਾ...
ਕਰਵਾ ਚੌਥ 'ਤੇ ਚੰਨ ਕਦੋਂ ਦੇਵੇਗਾ ਦਰਸ਼ਨ ? ਜਾਣੋ ਕਿਸ ਸ਼ਹਿਰ ਵਿੱਚ ਕਦੋਂ ਦੇਵੇਗਾ ਦਿਖਾਈ, ਇਸ ਖਬਰ ਰਾਹੀਂ ਜਾਣੋ ਕਿੱਥੇ ਕਿੰਨੇ ਵਜੇ ਚੰਨ ਨਿਕਲੇਗਾ...
Cabinet Reshuffle: ਕੈਬਨਿਟ 'ਚ ਵੱਡਾ ਫੇਰਬਦਲ, ਇਨ੍ਹਾਂ 8 ਮੰਤਰੀਆਂ ਨੂੰ ਮਿਲੇ ਵਿਭਾਗ, ਜਾਣੋ ਕਿਸ ਨੂੰ ਕਿਹੜੀ ਜ਼ਿੰਮੇਵਾਰੀ ਮਿਲੀ...
ਕੈਬਨਿਟ 'ਚ ਵੱਡਾ ਫੇਰਬਦਲ, ਇਨ੍ਹਾਂ 8 ਮੰਤਰੀਆਂ ਨੂੰ ਮਿਲੇ ਵਿਭਾਗ, ਜਾਣੋ ਕਿਸ ਨੂੰ ਕਿਹੜੀ ਜ਼ਿੰਮੇਵਾਰੀ ਮਿਲੀ...
AAP ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਨੂੰ ਲੈਕੇ ਵੱਡੀ ਅਪਡੇਟ; ਮੀਟਿੰਗ 'ਚ ਲਿਆ ਜਾ ਸਕਦਾ ਵੱਡਾ ਫੈਸਲਾ

ਨਵੇਂ ਲੁੱਕ 'ਚ ਆਈ Innova Hycross, ਜਾਣੋ ਫੀਚਰਸ, ਕੀਮਤ ਸਣੇ ਇਕੱਲੀ-ਇਕੱਲੀ ਗੱਲ

ਪੰਜਾਬ ਸਣੇ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਕਿੰਨੇ ਵਜੇ ਨਿਕਲੇਗਾ ਚੰਨ, ਜਾਣੋ ਸਮਾਂ

ਵਾਪਰਿਆ ਵੱਡਾ ਹਾਦਸਾ! 20 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ; ਮੱਚਿਆ ਚੀਕ ਚੀਹਾੜਾ

ਪੰਜਾਬ ਅਤੇ ਚੰਡੀਗੜ੍ਹ 'ਚ 2 ਦਿਨਾਂ ਲਈ ਹਨੇਰੀ ਅਤੇ ਗੜ੍ਹੇ ਪੈਣ ਨੂੰ ਲੈਕੇ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ

Embed widget