ਪੜਚੋਲ ਕਰੋ
ਰੋਜ਼ਾਨਾ ਖਾਓ ਇਹ ਫਲ, ਦੂਰ ਹੋਣਗੀਆਂ ਕਈ ਬੀਮਾਰੀਆਂ
1/7

1. ਚੰਗੀ ਨੀਂਦ—ਹਰ ਰੋਜ਼ ਰਾਤ ਨੂੰ ਗਰਮ ਦੁੱਧ 'ਚ ਜੈਫਲ ਪਾਊਡਰ ਪਾ ਕੇ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ। 2. ਰੋਗ ਪ੍ਰਤੀਰੋਧਕ—ਜੈਫਲ 'ਚ ਬਹੁਤ ਸਾਰਾ ਮਿਨਰਲ, ਪੌਟਾਸ਼ੀਅਮ, ਕੈਲਸ਼ੀਅਮ ਪਾਇਆ ਜਾਂਦਾ ਹੈ। ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸਮੱਰਥਾ ਨੂੰ ਵਧਾਉਂਦਾ ਹੈ।
2/7

4. ਪਾਚਨ ਤੰਤਰ—ਪੁਰਾਣੇ ਸਮੇਂ 'ਚ ਜੈਫਲ ਦੀ ਵਰਤੋਂ ਪਾਚਨ ਤੰਤਰ ਨੂੰ ਠੀਕ ਕਰਨ ਲਈ ਕੀਤੀ ਜਾਂਦੀ ਸੀ। ਇਸ ਲਈ ਆਪਣੇ ਰੋਜ਼ ਦੇ ਖਾਣੇ 'ਚ ਜੈਫਲ ਨੂੰ ਸ਼ਾਮਲ ਕਰਨ ਨਾਲ ਪਾਚਨ ਕਿਰਿਆ ਸਹੀ ਰਹਿੰਦੀ ਹੈ। 5. ਯੌਨ ਸ਼ਕਤੀ—ਜੈਫਲ ਨੂੰ ਪੀਸ ਕੇ ਦੁੱਧ 'ਚ ਮਿਲਾਓ ਅਤੇ ਹਫਤੇ 'ਚ ਤਿੰਨ ਦਿਨ ਪੀਓ। ਇਸ ਨਾਲ ਨਾਮਰਦੀ ਦੀ ਬੀਮਾਰੀ ਦੂਰ ਹੋਵੇਗੀ। ਯੌਨ ਸ਼ਕਤੀ ਵਧਾਉਣ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।
Published at : 15 Aug 2016 06:00 PM (IST)
View More






















