ਖਾਣਾ ਖਾਣ ਤੋਂ ਫੌਰਨ ਬਾਅਦ ਕਸਰਤ ਕਰਨ ਨਾਲ ਢਿੱਡ ਪੀੜ, ਉਬਕਾਈ ਤੇ ਸ਼ਰੀਰ ਆਕੜ ਸਕਦਾ ਹੈ। ਇਸ ਲਈ ਖਾਣਾ ਖਾਣ ਤੋਂ ਘੱਟੋ-ਘੱਟ 2 ਘੰਟੇ ਬਾਅਦ ਐਕਸਰਸਾਈਜ਼ ਕਰੋ। ਸੁਝਾਅ: ਵਰਕਾਊਟ ਤੋਂ ਪਹਿਲਾਂ ਇਹ ਖਾਓ: ਸਕਿੰਮਡ ਮਿਲਕ ਦੇ ਨਾਸ ਸੀਰੀਅਲ, ਕੇਲਾ, ਅੰਡਾ, ਦਹੀ, ਡਰਾਈ ਫਰੂਟਸ ਖਾਓ। ਵਰਕਾਊਟ ਤੋਂ ਪਹਿਲਾਂ ਇਹ ਨਾ ਖਾਓ: ਚਾਵਲ, ਮੀਟ, ਦਾਲ, ਤਲਿਆ ਖਾਣਾ।