ਸਬਜ਼ੀਆਂ ਦਾ ਸੂਪ- ਪ੍ਰਦੂਸ਼ਣ ਦੀ ਵਜ੍ਹਾ ਕਰਕੇ ਚਮੜੀ ਵੀ ਕਾਫੀ ਖਰਾਬ ਹੋ ਜਾਂਦੀ ਹੈ। ਇਸ ਵਜ੍ਹਾ ਕਰਕੇ ਅਕਸਰ ਫਿਨਸੀਆਂ ਨਿਕਲ ਆਉਂਦੀਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਟਮਾਟਰ, ਗਾਜਰ, ਮੂਲੀ ਤੇ ਲਸਣ ਦਾ ਸੂਪ ਬਣਾ ਕੇ ਨਿਯਮਿਤ ਪੀਣਾ ਚਾਹੀਦਾ ਹੈ।