ਪੜਚੋਲ ਕਰੋ

ਮਾਡਲ ਨੂੰ ਇੱਕ ਗਲਤੀ ਕਰਕੇ ਗਵਾਉਣੇ ਪਏ ਦੋਵੇਂ ਪੈਰ

1/11
ਹੁਣ ਉਹ ਨਕਲੀ ਪੈਰਾਂ ਆਸਰੇ ਤੁਰਦੀ ਹੈ।
ਹੁਣ ਉਹ ਨਕਲੀ ਪੈਰਾਂ ਆਸਰੇ ਤੁਰਦੀ ਹੈ।
2/11
ਪੂਰੇ ਸਰੀਰ ਨੂੰ ਬਚਾਉਣ ਲਈ ਉਸਨੂੰ ਦੂਜਾ ਪੈਰ ਵੀ ਕਟਵਾਉਣਾ ਪਿਆ। ਲਾਰੇਨ ਨੇ ਇੰਸਟਾਗਰਾਮ ਉੱਤੇ ਆਪਣੀ ਹੱਡਬੀਤੀ ਬਿਆਨ ਕੀਤੀ ਹੈ।
ਪੂਰੇ ਸਰੀਰ ਨੂੰ ਬਚਾਉਣ ਲਈ ਉਸਨੂੰ ਦੂਜਾ ਪੈਰ ਵੀ ਕਟਵਾਉਣਾ ਪਿਆ। ਲਾਰੇਨ ਨੇ ਇੰਸਟਾਗਰਾਮ ਉੱਤੇ ਆਪਣੀ ਹੱਡਬੀਤੀ ਬਿਆਨ ਕੀਤੀ ਹੈ।
3/11
ਪੈਰ ਕੱਟਣ ਬਾਅਦ ਜਦੋਂ ਉਹ ਹਸਪਤਾਲ ਵਿੱਚੋਂ ਆਈ ਤਾਂ ਉਸ ਦਾ ਵਜ਼ਨ 37 ਕਿੱਲੋ ਵਧ ਗਿਆ ਸੀ। ਉਸ ਦੇ ਪੂਰੇ ਸਰੀਰ ਅੰਦਰ ਇਨਫੈਕਸ਼ਨ ਫੈਲ ਚੁੱਕੀ ਸੀ।
ਪੈਰ ਕੱਟਣ ਬਾਅਦ ਜਦੋਂ ਉਹ ਹਸਪਤਾਲ ਵਿੱਚੋਂ ਆਈ ਤਾਂ ਉਸ ਦਾ ਵਜ਼ਨ 37 ਕਿੱਲੋ ਵਧ ਗਿਆ ਸੀ। ਉਸ ਦੇ ਪੂਰੇ ਸਰੀਰ ਅੰਦਰ ਇਨਫੈਕਸ਼ਨ ਫੈਲ ਚੁੱਕੀ ਸੀ।
4/11
 ਅਗਲੇ ਦਿਨ ਉਸ ਨੂੰ ਹਸਪਤਾਲ ਦਾਖ਼ਲ ਕਰਾਉਣਾ ਪਿਆ। ਹਾਲਤ ਅਜਿਹੀ ਹੋ ਗਈ ਕਿ ਉਸ ਨੂੰ ਆਪਣੀ ਜ਼ਿੰਦਗੀ ਤੇ ਪੈਰਾਂ ਵਿੱਚੋਂ ਇੱਕ ਚੀਜ਼ ਚੁਣਨੀ ਪਈ।
ਅਗਲੇ ਦਿਨ ਉਸ ਨੂੰ ਹਸਪਤਾਲ ਦਾਖ਼ਲ ਕਰਾਉਣਾ ਪਿਆ। ਹਾਲਤ ਅਜਿਹੀ ਹੋ ਗਈ ਕਿ ਉਸ ਨੂੰ ਆਪਣੀ ਜ਼ਿੰਦਗੀ ਤੇ ਪੈਰਾਂ ਵਿੱਚੋਂ ਇੱਕ ਚੀਜ਼ ਚੁਣਨੀ ਪਈ।
5/11
ਜਦੋਂ ਲਾਰੇਨ ਟੈਂਪੋਨ ਹਟਾਉਣਾ ਭੁੱਲ ਗਈ ਤਾਂ ਉਸ ਨੂੰ ਗੈਂਗ੍ਰੀਨ ਨਾਂ ਦੀ ਸਮੱਸਿਆ ਹੋ ਗਈ। ਦਰਅਸਲ ਦਿਨਭਰ ਥੱਕੇ ਹੋਣ ਕਰਕੇ ਉਹ ਸਵੇਰੇ ਲਾਏ ਗਏ ਟੈਂਪੋਨ ਨੂੰ ਹਟਾਉਣਾ ਭੁੱਲ ਗਈ ਸੀ।
ਜਦੋਂ ਲਾਰੇਨ ਟੈਂਪੋਨ ਹਟਾਉਣਾ ਭੁੱਲ ਗਈ ਤਾਂ ਉਸ ਨੂੰ ਗੈਂਗ੍ਰੀਨ ਨਾਂ ਦੀ ਸਮੱਸਿਆ ਹੋ ਗਈ। ਦਰਅਸਲ ਦਿਨਭਰ ਥੱਕੇ ਹੋਣ ਕਰਕੇ ਉਹ ਸਵੇਰੇ ਲਾਏ ਗਏ ਟੈਂਪੋਨ ਨੂੰ ਹਟਾਉਣਾ ਭੁੱਲ ਗਈ ਸੀ।
6/11
ਇਸ ਸਿੰਡ੍ਰੋਮ ਕਰਕੇ ਪਹਿਲਾਂ ਤਾਂ ਉਸ ਦੇ ਸਿੱਧੇ ਪੈਰ ਨੇ ਕੰਮ ਕਰਨਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਖੱਬਾ ਅੰਗੂਠਾ ਬੇਕਾਰ ਹੋ ਗਿਆ ਤੇ ਮੁੜ ਪੀਰੀਅਡ ਆਉਣ ’ਤੇ ਉਸਦੇ ਦੋਵੇਂ ਪੈਰ ਖਲ੍ਹੋ ਗਏ।
ਇਸ ਸਿੰਡ੍ਰੋਮ ਕਰਕੇ ਪਹਿਲਾਂ ਤਾਂ ਉਸ ਦੇ ਸਿੱਧੇ ਪੈਰ ਨੇ ਕੰਮ ਕਰਨਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਖੱਬਾ ਅੰਗੂਠਾ ਬੇਕਾਰ ਹੋ ਗਿਆ ਤੇ ਮੁੜ ਪੀਰੀਅਡ ਆਉਣ ’ਤੇ ਉਸਦੇ ਦੋਵੇਂ ਪੈਰ ਖਲ੍ਹੋ ਗਏ।
7/11
ਲਾਰੇਨ ਨੇ ਦੱਸਿਆ ਕਿ ਉਹ ਟੈਂਪੋਨ ਦੇ ਕਾਰਨ ਉਕਤ ਸਿੰਡ੍ਰੋਮ ਦਾ ਸ਼ਿਕਾਰ ਹੋ ਗਈ।
ਲਾਰੇਨ ਨੇ ਦੱਸਿਆ ਕਿ ਉਹ ਟੈਂਪੋਨ ਦੇ ਕਾਰਨ ਉਕਤ ਸਿੰਡ੍ਰੋਮ ਦਾ ਸ਼ਿਕਾਰ ਹੋ ਗਈ।
8/11
ਇਸੇ ਸਿੰਡ੍ਰੋਮ ਕਰਕੇ ਉਸ ਦੇ ਪੈਰ ਕੱਟਣੇ ਪਏ।
ਇਸੇ ਸਿੰਡ੍ਰੋਮ ਕਰਕੇ ਉਸ ਦੇ ਪੈਰ ਕੱਟਣੇ ਪਏ।
9/11
 ਲੈਰੇਨ ਨੂੰ ਵਿਲੱਖਣ ਬਿਮਾਰੀ ਹੋਈ ਜਿਸ ਨੂੰ ਟੌਕਸਿਕ ਸ਼ਾਕਸ ਸਿੰਡ੍ਰੋਮ ਕਿਹਾ ਜਾਂਦਾ ਹੈ।
ਲੈਰੇਨ ਨੂੰ ਵਿਲੱਖਣ ਬਿਮਾਰੀ ਹੋਈ ਜਿਸ ਨੂੰ ਟੌਕਸਿਕ ਸ਼ਾਕਸ ਸਿੰਡ੍ਰੋਮ ਕਿਹਾ ਜਾਂਦਾ ਹੈ।
10/11
ਦਰਅਸਲ, ਇੱਕ ਮਾਡਲ ਲਾਰੇਨ ਵੈਸਰ ਨੇ ਟੈਂਪੋਨ ਦਾ 8 ਘੰਟੇ ਤੋਂ ਵੱਧ ਦੇਰ ਤਕ ਇਸਤੇਮਾਲ ਕੀਤਾ। ਨਤੀਜਨ ਉਸ ਨੂੰ ਆਪਣੇ ਪੈਰ ਕਟਵਾਉਣੇ ਪਏ।
ਦਰਅਸਲ, ਇੱਕ ਮਾਡਲ ਲਾਰੇਨ ਵੈਸਰ ਨੇ ਟੈਂਪੋਨ ਦਾ 8 ਘੰਟੇ ਤੋਂ ਵੱਧ ਦੇਰ ਤਕ ਇਸਤੇਮਾਲ ਕੀਤਾ। ਨਤੀਜਨ ਉਸ ਨੂੰ ਆਪਣੇ ਪੈਰ ਕਟਵਾਉਣੇ ਪਏ।
11/11
 ਕਈ ਮਹਿਲਾਵਾਂ ਮਾਹਵਾਰੀ ਦੌਰਾਨ ਸੈਨੇਟਰੀ ਪੈਡ ਦੀ ਥਾਂ ਟੈਂਪੋਨ ਦਾ ਇਸਤੇਮਾਲ ਕਰਦੀਆਂ ਹਨ ਪਰ ਇਹ ਸਿਹਤ ਲਈ ਬੇਹੱਦ ਹਾਨੀਕਾਰਕ ਸਾਬਤ ਹੋ ਸਕਦੇ ਹਨ।
ਕਈ ਮਹਿਲਾਵਾਂ ਮਾਹਵਾਰੀ ਦੌਰਾਨ ਸੈਨੇਟਰੀ ਪੈਡ ਦੀ ਥਾਂ ਟੈਂਪੋਨ ਦਾ ਇਸਤੇਮਾਲ ਕਰਦੀਆਂ ਹਨ ਪਰ ਇਹ ਸਿਹਤ ਲਈ ਬੇਹੱਦ ਹਾਨੀਕਾਰਕ ਸਾਬਤ ਹੋ ਸਕਦੇ ਹਨ।
Sponsored Links by Taboola

ਟਾਪ ਹੈਡਲਾਈਨ

Easy Garlic Peeling Trick : ਇਹ ਤਰੀਕਾ 30 ਸਕਿੰਟਾਂ ਵਿੱਚ ਸਾਰਾ ਲਸਣ ਛਿੱਲ ਦੇਵੇਗਾ, ਕਿਸੇ ਚਾਕੂ ਦੀ ਲੋੜ ਨਹੀਂ ਹੈ।
Easy Garlic Peeling Trick : ਇਹ ਤਰੀਕਾ 30 ਸਕਿੰਟਾਂ ਵਿੱਚ ਸਾਰਾ ਲਸਣ ਛਿੱਲ ਦੇਵੇਗਾ, ਕਿਸੇ ਚਾਕੂ ਦੀ ਲੋੜ ਨਹੀਂ ਹੈ।
Palamu Mustard Oil Incident: ਮਿਲਾਵਟੀ ਸਰ੍ਹੋਂ ਦਾ ਤੇਲ ਕਿੰਨਾ ਖ਼ਤਰਨਾਕ ਹੈ, ਜਿਸ ਨੇ ਝਾਰਖੰਡ ਵਿੱਚ 6 ਲੋਕਾਂ ਦੀ ਜਾਨ ਲੈ ਲਈ?
Palamu Mustard Oil Incident: ਮਿਲਾਵਟੀ ਸਰ੍ਹੋਂ ਦਾ ਤੇਲ ਕਿੰਨਾ ਖ਼ਤਰਨਾਕ ਹੈ, ਜਿਸ ਨੇ ਝਾਰਖੰਡ ਵਿੱਚ 6 ਲੋਕਾਂ ਦੀ ਜਾਨ ਲੈ ਲਈ?
Quit Smoking: ਜੇਕਰ ਤੁਸੀਂ ਇਹ 4 ਤਰੀਕੇ ਅਪਣਾਉਂਦੇ ਹੋ, ਤਾਂ ਤੁਸੀਂ ਤੁਰੰਤ ਸਿਗਰਟਨੋਸ਼ੀ ਛੱਡ ਦਿਓਗੇ ਅਤੇ ਗਲਤੀ ਨਾਲ ਵੀ ਇਸਨੂੰ ਛੂਹੋਗੇ ਨਹੀਂ।
Quit Smoking: ਜੇਕਰ ਤੁਸੀਂ ਇਹ 4 ਤਰੀਕੇ ਅਪਣਾਉਂਦੇ ਹੋ, ਤਾਂ ਤੁਸੀਂ ਤੁਰੰਤ ਸਿਗਰਟਨੋਸ਼ੀ ਛੱਡ ਦਿਓਗੇ ਅਤੇ ਗਲਤੀ ਨਾਲ ਵੀ ਇਸਨੂੰ ਛੂਹੋਗੇ ਨਹੀਂ।
Sonam Wangchuk Health Update: ਇੱਕ ਵਾਰ ਵਿੱਚ ਕਿੰਨਾ ਭਾਰ ਘਟਾਉਣ ਨਾਲ ਮੌਤ ਹੋ ਸਕਦੀ ਹੈ? ਆਪਣੇ ਸਰੀਰ ਦੇ ਸਿਹਤ ਪ੍ਰਬੰਧਨ ਨੂੰ ਸਮਝੋ।
Sonam Wangchuk Health Update: ਇੱਕ ਵਾਰ ਵਿੱਚ ਕਿੰਨਾ ਭਾਰ ਘਟਾਉਣ ਨਾਲ ਮੌਤ ਹੋ ਸਕਦੀ ਹੈ? ਆਪਣੇ ਸਰੀਰ ਦੇ ਸਿਹਤ ਪ੍ਰਬੰਧਨ ਨੂੰ ਸਮਝੋ।

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਸ਼ੋਅਰੂਮ ਦੇ ਬਾਹਰ ਅੰਨ੍ਹੇਵਾਹ ਚੱਲੀਆਂ ਗੋਲੀਆਂ: ਇਲਾਕੇ 'ਚ ਫੈਲੀ ਦਹਿਸ਼ਤ...
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਸ਼ੋਅਰੂਮ ਦੇ ਬਾਹਰ ਅੰਨ੍ਹੇਵਾਹ ਚੱਲੀਆਂ ਗੋਲੀਆਂ: ਇਲਾਕੇ 'ਚ ਫੈਲੀ ਦਹਿਸ਼ਤ...
IND vs ENG 3rd ODI: ਭਾਰਤ-ਇੰਗਲੈਂਡ ਤੀਜੇ ਵਨਡੇ ਮੈਚ 'ਚ ਕਿਵੇਂ ਹੋਵੇਗੀ ਪਿੱਚ ? ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਵਿੱਚੋਂ ਕਿਸਨੂੰ ਮਿਲੇਗਾ ਫਾਇਦਾ? ਮੈਦਾਨ 'ਚ ਉਤਰਨਗੇ ਇਹ ਖਿਡਾਰੀ...
ਭਾਰਤ-ਇੰਗਲੈਂਡ ਤੀਜੇ ਵਨਡੇ ਮੈਚ 'ਚ ਕਿਵੇਂ ਹੋਵੇਗੀ ਪਿੱਚ ? ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਵਿੱਚੋਂ ਕਿਸਨੂੰ ਮਿਲੇਗਾ ਫਾਇਦਾ? ਮੈਦਾਨ 'ਚ ਉਤਰਨਗੇ ਇਹ ਖਿਡਾਰੀ...
CBSE 10th Result 2026: CBSE ਨੇ 10ਵੀਂ ਸੈਕਿੰਡ ਬੋਰਡ ਦੇ ਨਤੀਜੇ ਐਲਾਨੇ, DigiLocker 'ਤੇ ਇੰਝ ਚੈੱਕ ਕਰੋ ਸਕੋਰ; ਰੈਗੂਲਰ ਅਤੇ ਪ੍ਰਾਈਵੇਟ ਵਿਦਿਆਰਥੀ...
CBSE 10th Result 2026: CBSE ਨੇ 10ਵੀਂ ਸੈਕਿੰਡ ਬੋਰਡ ਦੇ ਨਤੀਜੇ ਐਲਾਨੇ, DigiLocker 'ਤੇ ਇੰਝ ਚੈੱਕ ਕਰੋ ਸਕੋਰ; ਰੈਗੂਲਰ ਅਤੇ ਪ੍ਰਾਈਵੇਟ ਵਿਦਿਆਰਥੀ...
Zodiac Sign: ਸਾਉਣ ਦਾ ਮਹੀਨਾ ਇਨ੍ਹਾਂ 3 ਰਾਸ਼ੀ ਵਾਲਿਆਂ ਲਈ ਵਰਦਾਨੀ, ਤਰੱਕੀ ਦੇ ਖੁੱਲ੍ਹਣਗੇ ਰਾਹ! ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ; ਆਮਦਨ 'ਚ ਹੋਏਗਾ ਵਾਧਾ: ਜਾਣੋ ਕੌਣ ਖੁਸ਼ਕਿਸਮਤ...
ਸਾਉਣ ਦਾ ਮਹੀਨਾ ਇਨ੍ਹਾਂ 3 ਰਾਸ਼ੀ ਵਾਲਿਆਂ ਲਈ ਵਰਦਾਨੀ, ਤਰੱਕੀ ਦੇ ਖੁੱਲ੍ਹਣਗੇ ਰਾਹ! ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ; ਆਮਦਨ 'ਚ ਹੋਏਗਾ ਵਾਧਾ: ਜਾਣੋ ਕੌਣ ਖੁਸ਼ਕਿਸਮਤ...
Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ, ਹੁਣ ਇਨ੍ਹਾਂ ਅਧਿਕਾਰੀਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ; ਸੂਬੇ ਦੇ ਵੱਖ-ਵੱਖ ਵਰਗਾਂ ਦੀ...
ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ, ਹੁਣ ਇਨ੍ਹਾਂ ਅਧਿਕਾਰੀਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ; ਸੂਬੇ ਦੇ ਵੱਖ-ਵੱਖ ਵਰਗਾਂ ਦੀ...
Weather Update: ਪੰਜਾਬ 'ਚ ਤੇਜ਼ ਹਨ੍ਹੇਰੀ-ਝੱਖੜ, ਤੂਫ਼ਾਨ ਢਾਏਗਾ ਕਹਿਰ, ਛਮ-ਛਮ ਵਰ੍ਹੇਗਾ ਮੀਂਹ! ਮੌਸਮ ਵਿਭਾਗ ਵੱਲੋਂ 5 ਦਿਨਾਂ ਦਾ ਅਲਰਟ ਜਾਰੀ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
ਪੰਜਾਬ 'ਚ ਤੇਜ਼ ਹਨ੍ਹੇਰੀ-ਝੱਖੜ, ਤੂਫ਼ਾਨ ਢਾਏਗਾ ਕਹਿਰ, ਛਮ-ਛਮ ਵਰ੍ਹੇਗਾ ਮੀਂਹ! ਮੌਸਮ ਵਿਭਾਗ ਵੱਲੋਂ 5 ਦਿਨਾਂ ਦਾ ਅਲਰਟ ਜਾਰੀ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
Cricketer Death: ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਸਟਾਰ ਖਿਡਾਰੀ ਦਾ ਦੇਹਾਂਤ; 6 ਗੇਂਦਾਂ 'ਤੇ 6 ਛੱਕੇ ਲਗਾ ਖਿੱਚਿਆ ਸੀ ਫੈਨਜ਼ ਦਾ ਧਿਆਨ...
ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਸਟਾਰ ਖਿਡਾਰੀ ਦਾ ਦੇਹਾਂਤ; 6 ਗੇਂਦਾਂ 'ਤੇ 6 ਛੱਕੇ ਲਗਾ ਖਿੱਚਿਆ ਸੀ ਫੈਨਜ਼ ਦਾ ਧਿਆਨ...
Punjab News: ਪੰਜਾਬ ਪੁਲਿਸ ਵਿਭਾਗ ਤੋਂ ਵੱਡੀ ਖਬਰ, SHO ਨੂੰ ਕੀਤਾ ਗਿਆ ਗ੍ਰਿਫਤਾਰ, 'ਆਪ' ਵਰਕਰ ਦੇ ਕਤਲ 'ਚ ਰਿਟਾਇਰਡ ASI ਨੂੰ ਇੰਝ ਫਸਾਇਆ; ਗੈਂਗਸਟਰਾਂ ਨਾਲ ਕਨੈਕਸ਼ਨ...
ਪੰਜਾਬ ਪੁਲਿਸ ਵਿਭਾਗ ਤੋਂ ਵੱਡੀ ਖਬਰ, SHO ਨੂੰ ਕੀਤਾ ਗਿਆ ਗ੍ਰਿਫਤਾਰ, 'ਆਪ' ਵਰਕਰ ਦੇ ਕਤਲ 'ਚ ਰਿਟਾਇਰਡ ASI ਨੂੰ ਇੰਝ ਫਸਾਇਆ; ਗੈਂਗਸਟਰਾਂ ਨਾਲ ਕਨੈਕਸ਼ਨ...
Embed widget