ਪੜਚੋਲ ਕਰੋ
ਤੁਹਾਡਾ ਮੋਟਾਪਾ ਬੱਚਿਆਂ ਨੂੰ ਬਣਾ ਸਕਦੈ ਸੁਸਤ
1/4

ਮਸਲਨ, ਤਿੰਨ ਸਾਲ ਦੀ ਉਮਰ ਵਾਲੇ ਇਸ ਤਰ੍ਹਾਂ ਦੇ ਬੱਚੇ ਸਾਧਾਰਨ ਬੱਚਿਆਂ ਦੇ ਮੁਕਾਬਲੇ ਉਂਗਲੀਆਂ ਤੇ ਹੱਥ ਦੀਆਂ ਗਤੀਵਿਧੀਆਂ ਨੂੰ ਕੰਟਰੋਲ ਕਰਨ 'ਚ ਥੋੜ੍ਹੇ ਹੌਲੀ ਹੋ ਸਕਦੇ ਹਨ।
2/4

ਨਿਊਯਾਰਕ: ਜੇਕਰ ਤੁਹਾਡਾ ਬੱਚਾ ਸੁਸਤ ਤੇ ਦੂਜਿਆਂ ਨਾਲ ਗੱਲਬਾਤ 'ਚ ਥੋੜ੍ਹੀ ਮੁਸ਼ਕਲ ਮਹਿਸੂਸ ਕਰਦਾ ਹੈ ਤਾਂ ਇਸ ਕਾਰਨ ਤੁਹਾਡਾ ਮੋਟਾਪਾ ਹੋ ਸਕਦਾ ਹੈ। ਖੋਜਕਰਤਾ ਦਾ ਦਾਅਵਾ ਹੈ ਕਿ ਮਾਤਾ-ਪਿਤਾ ਦਾ ਮੋਟਾਪਾ ਬੱਚਿਆਂ ਦੇ ਵਿਕਾਸ 'ਚ ਰੁਕਾਵਟ ਹੋ ਸਕਦੀ ਹੈ।
Published at : 05 Jan 2017 01:03 PM (IST)
Tags :
ObesityView More























