ਪੜਚੋਲ ਕਰੋ

ਔਰਤਾਂ ਲਈ ਵਿਆਗਰਾ ਬਾਰੇ ਹੈਰਾਨੀਜਨਕ ਖੁਲਾਸਾ, ਜਾਣ ਕੇ ਰਹਿ ਜਾਓਗੇ ਦੰਗ

1/12
ਮਾਹਰ ਕਹਿੰਦੇ ਹਨ ਕਿ ਫੀਮੇਲ ਵਿਆਗਰਾ ਨਾਲ ਸ਼ਰਾਬ ਲੈਣ 'ਤੇ ਆਮ ਤੌਰ 'ਤੇ ਕਈ ਸਾਈਡ ਇਫੈਕਟ ਹੋ ਸਕਦੇ ਹਨ, ਜਿਵੇਂ ਕਿ ਯੀਸਟ ਇਨਫੈਕਸ਼ਨ, ਹਾਈ ਬਲੱਡ ਪ੍ਰੈਸ਼ਰ ਤੇ ਸਟਰੈੱਸ ਵਧ ਸਕਦਾ ਹੈ।

2/12
ਉੱਥੇ ਹੀ ਨੈਸ਼ਨਲ ਸੈਂਟਰ ਫਾਰ ਹੈਲਥ ਰਿਸਰਚ ਦੀ ਮੁਖੀ, ਡਾਇਨਾ ਜ਼ਕਰਮੈਨ ਨੇ ਕਿਹਾ ਕਿ ਇਹ ਖੋਜ ਬਹੁਤੀ ਪ੍ਰੇਰਨਾਦਾਇਕ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਫੀਮੇਲ ਵਿਆਗਰਾ ਨੂੰ ਲੈਣ ਦਾ ਪ੍ਰਭਾਵ ਹਰ ਕਿਸੇ 'ਤੇ ਵੱਖ-ਵੱਖ ਹੋ ਸਕਦਾ ਹੈ।

3/12
ਖੋਜਕਾਰਾਂ ਦਾ ਕਹਿਣਾ ਹੈ ਕਿ ਸ਼ਰਾਬ ਨਾਲ ਵਿਆਗਰਾ ਦਾ ਸੇਵਨ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਇਸ 'ਤੇ ਹਾਲੇ ਹੋਰ ਖੋਜ ਹੋਣਾ ਬਾਕੀ ਹੈ।

4/12
ਇਨ੍ਹਾਂ ਤਿੰਨਾਂ ਖੋਜਾਂ ਵਿੱਚ ਪਾਇਆ ਗਿਆ ਕਿ ਉਨ੍ਹਾਂ 60 ਫ਼ੀਸਦ ਔਰਤਾਂ ਸੋਸ਼ਲ ਡਰਿੰਕ ਕਰਨ ਵਾਲੀਆਂ ਸੀ। ਖੋਜ ਦੇ ਨਤੀਜਿਆਂ ਵਿੱਚ ਪਾਇਆ ਗਿਆ ਕਿ ਤਿੰਨੇ ਖੋਜਾਂ ਵਿੱਚ ਸਿਰਫ ਇੱਕ ਫੀਸਦ ਔਰਤਾਂ ਨੂੰ ਹਾਈਪਰਟੈਨਸ਼ਨ ਤੇ ਲੋਅ ਬਲੱਡ ਪ੍ਰੈਸ਼ਰ ਦੀ ਸ਼ਿਕਾਰ ਹੋਈਆਂ ਸਨ।

5/12
ਤੀਜੀ ਖੋਜ ਵਿੱਚ 64 ਸਿਹਤਮੰਦ ਔਰਤਾਂ ਤਿੰਨ ਦਿਨਾਂ ਲਈ ਰੋਜ਼ਾਨਾ ਵਿਆਗਰਾ ਦਿੱਤੀ ਗਈ ਤੇ ਰੋਜ਼ ਦੋ ਤੋਂ ਤਿੰਨ ਪੈੱਗ ਦਿੱਤੇ ਗਏ।

6/12
ਦੂਜੀ ਖੋਜ ਵਿੱਚ 96 ਔਰਤਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਨੂੰ ਪਹਿਲੀ ਖੋਜ ਦੇ ਮੁਕਾਬਲੇ ਦੁੱਗਣੇ ਨਸ਼ੇ ਨਾਲ ਵਿਆਗਰਾ ਦਿੱਤਾ ਗਿਆ। ਰਾਤ ਦੇ ਖਾਣੇ ਅਤੇ ਸਵੇਰ ਦੇ ਹਲਕੇ ਨਾਸ਼ਤੇ ਦੇ 10 ਮਿੰਟ ਮਗਰੋਂ ਵਿਆਗਰਾ ਦਿੱਤਾ ਗਿਆ। ਖੋਜ ਵਿੱਚ ਪਾਇਆ ਗਿਆ ਕਿ ਔਰਤਾਂ ਨਾ ਹੀ ਬੇਹੋਸ਼ ਹੋਈਆਂ ਅਤੇ ਨਾ ਹੀ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਘੱਟ ਹੋਇਆ। ਹਾਲਾਂਕਿ, ਖੋਜ ਵਿੱਚ ਸ਼ਾਮਲ ਔਰਤਾਂ ਕਾਫੀ ਡਰੀਆਂ ਹੋਈਆਂ ਸਨ।

7/12
ਹਾਲਾਂਕਿ, ਏਡੀ ਵਿਆਗਰਾ ਬਾਰੇ ਤਿੰਨ ਖੋਜਾਂ ਹੋਈਆਂ ਹਨ। ਪਹਿਲੀ ਵਿੱਚ ਪਾਇਆ ਗਿਆ ਕਿ ਸ਼ਰਾਬ ਨਾਲ ਲੈਣ 'ਤੇ ਕੋਈ ਖ਼ਾਸ ਨੁਕਸਾਨ ਨਹੀਂ ਹੁੰਦਾ। ਖੋਜ 24 ਸਿਹਤਮੰਦ ਔਰਤਾਂ 'ਤੇ ਕੀਤੀ ਗਈ, ਜਿਸ ਵਿੱਚ ਔਰਤਾਂ ਨੂੰ ਨਸ਼ੇ ਨਾਲ ਵਿਆਗਰਾ ਦਿੱਤੀ ਗਈ। ਅਜਿਹਾ ਕਰਨ 'ਤੇ 2-3 ਘੰਟਿਆਂ ਤਕ ਵੀ ਔਰਤਾਂ ਬੇਹੋਸ਼ ਨਹੀਂ ਹੋਈਆਂ।

8/12
ਐਫਡੀਏ ਨੇ ਚੇਤਾਵਨੀ ਦਿੱਤੀ ਹੈ ਕਿ ਏਡੀ ਵਿਆਗਰਾ ਦਾ ਸੇਵਨ ਸ਼ਰਾਬ ਨਾਲ ਕਰਨ 'ਤੇ ਬਲੱਡ ਪ੍ਰੈਸ਼ਨ ਵੱਧ ਸਕਦਾ ਹੈ ਤੇ ਨਾਲ ਹੀ ਸਟਰੈੱਸ ਵੀ ਵੱਧ ਸਕਦਾ ਹੈ। ਇਸ ਤੋਂ ਇਲਾਵਾ ਕੁਝ ਹੋਰ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ। ਐਫਡੀਏ ਨੇ ਫੀਮੇਲ ਵਿਆਗਰਾ ਏਡੀ ਨੂੰ ਪ੍ਰਵਾਨਗੀ ਦਿੰਦਿਆਂ ਹੋਇਆ ਕਿਹਾ ਹੈ ਕਿ ਬਗ਼ੈਰ ਮੈਡੀਕਲ ਲੋੜ ਤੋਂ ਇਸ ਨੂੰ ਨਹੀਂ ਦਿੱਤਾ ਜਾ ਸਕਦਾ। ਯਾਨੀ ਜਿੰਨਾ ਸਮਾਂ ਡਾਕਟਰ ਪਰਚੀ 'ਤੇ ਲਿਖ ਕੇ ਨਹੀਂ ਦਿੰਦਾ ਓਨਾ ਚਿਰ ਇਸ ਦਾ ਸੇਵਨ ਨਹੀਂ ਕੀਤਾ ਜਾ ਸਕਦਾ।

9/12
ਅਮਰੀਕਨ ਸੈਕਸੂਅਲ ਹੈਲਥ ਐਸੋਸੀਏਸ਼ਨ ਦੀ ਰਿਪੋਰਟ ਦਾ ਕਹਿਣਾ ਹੈ ਕਿ 10 ਵਿੱਚੋਂ ਇੱਕ ਔਰਤ ਵਿੱਚ ਸੰਭੋਗ ਇੱਛਾ ਵਿੱਚ ਕਮੀ ਪਾਈ ਜਾ ਰਹੀ ਹੈ। ਏਡੀ ਸੇਰੋਟੋਨਿਨ ਨੂੰ ਘਟਾਉਂਦਾ ਹੈ ਜੋ ਸਬੰਧ ਬਣਾਉਣ ਦੀ ਇੱਛਾ ਪੈਦਾ ਹੋਣ ਵਿੱਚ ਰੁਕਾਵਟ ਬਣਦਾ ਹੈ।

10/12
ਏਡੀ ਦੇ ਨਿਰਮਾਤਾ ਸਪ੍ਰਾਊਟ ਫਾਰਮਾਸਿਊਟੀਕਲਸ ਨੇ ਕਿਹਾ ਕਿ ਫਲੇਬਿਨਸੇਰਿਨ ਉਨ੍ਹਾਂ ਔਰਤਾਂ ਲਈ ਕਾਰਗਰ ਸਾਬਤ ਹੋ ਸਕਦਾ ਹੈ, ਜਿਨ੍ਹਾਂ ਨੂੰ ਮੀਨੋਪੋਜ਼ ਨਹੀਂ ਹੋਇਆ।

11/12
ਸਾਲ 2015 ਵਿੱਚ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫਡੀਏ) ਨੇ ਏਡੀ (ਫਲੇਬਿਨਸੇਰਿਨ) ਨਾਮਕ ਵਿਆਗਰਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਔਰਤਾਂ ਦੀ ਸੰਭੋਗ ਸ਼ਕਤੀ ਵਧਾਉਣ ਵਾਲੀ ਦਵਾਈ ਹੈ। ਐਫਡੀਏ ਨੇ ਇਸ ਵਿਆਗਰਾ ਨੂੰ ਮਨਜ਼ੂਰੀ ਦਿੰਦੇ ਹੋਏ ਇਸ 'ਤੇ ਸਾਈਡ ਇਫੈਕਟ ਲਿਖੇ ਹੋਣ ਦੀ ਚੇਤਾਵਨੀ ਦੇਣ ਨੂੰ ਵੀ ਕਿਹਾ।

12/12
ਨੋਟ: ਇਹ ਖੋਜ ਦੇ ਦਾਅਵੇ ਹਨ ਤੇ 'ਏਬੀਪੀ ਸਾਂਝਾ' ਇਸ ਦੀ ਪੁਸ਼ਟੀ ਨਹੀਂ ਕਰਦਾ। ਅਮਲ ਕਰਨ ਤੋਂ ਪਹਿਲਾਂ ਆਪਣੇ ਮਾਹਰ ਜਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਲਵੋ।

Sponsored Links by Taboola

ਟਾਪ ਹੈਡਲਾਈਨ

30 ਦਿਨਾਂ ਤੱਕ ਨਹੀਂ ਖਾਓਗੇ ਚੀਨੀ ਤਾਂ ਸਰੀਰ 'ਤੇ ਕੀ ਅਸਰ ਹੋਵੇਗਾ? ਜਾਣੋ

ਕੀ ਮਰਦਾਂ ਨਾਲੋਂ ਔਰਤਾਂ ਨੂੰ ਹੀਟਵੇਵ ਦਾ ਵੱਧ ਖ਼ਤਰਾ? ਜਾਣੋ ਇਸ ਦੇ ਪਿੱਛੇ ਦੀ ਅਸਲ ਵਜ੍ਹਾ

Cancer Drug : ਭਾਰਤ 'ਚ ਲਾਂਚ ਹੋਈ ਕੈਂਸਰ ਦੀ ਨਵੀਂ ਦਵਾਈ, ਕੀ 14 ਦਿਨਾਂ 'ਚ ਠੀਕ ਹੋ ਜਾਵੇਗਾ ਕੈਂਸਰ? ਜਾਣੋ ਪੂਰੀ ਸੱਚਾਈ ਅਤੇ ਕੀਮਤ

Early Pregnancy Diet: Early pregnancy ਦੇ ਸ਼ੁਰੂ ਵਿੱਚ ਪਪੀਤਾ ਅਤੇ ਅਨਾਨਾਸ ਕਿਉਂ ਨਹੀਂ ਖਾਣਾ ਚਾਹੀਦਾ, ਇਹ ਅਣਚਾਹੇ ਗਰਭਪਾਤ ਦਾ ਕਾਰਨ ਕਿਵੇਂ ਬਣਦੇ ਹਨ?

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ketan Agarwal Murder Case : ਹੁਣ ਸੱਚ ਉਗਲੇਗੀ ਸੀਆ ! ਕੇਤਨ ਕਤਲ ਕਾਂਡ 'ਚ ਪੋਲੀਗ੍ਰਾਫ ਟੈਸਟ ਦੀ ਮੰਗ, ਅਦਾਲਤ 'ਚ ਅਰਜ਼ੀ ਦਾਇਰ 

ਚੀਨੀ ਐਪ ਨਾਲ ਈ-ਰਿਕਸ਼ਾ ਅਤੇ ਬਲੂਟੁੱਥ-ਦੇਰੀ ਨਾਲ ਚੱਲਣ ਵਾਲੀਆਂ ਬੈਟਰੀਆਂ ਨੂੰ ਖ਼ਤਰਾ? ਵੀਡੀਓ ਵਾਇਰਲ ਹੋ ਰਿਹਾ ਹੈ

Punjabi Makeup Artist Mad Sandhu: ਨਿਹੰਗ ਜਥੇਦਾਰ ਨੇ ਮੈਡ ਸੰਧੂ ਨੂੰ ਦਿੱਤੀ ਚੇਤਾਵਨੀ, ਬੋਲੇ- ਤੇਰੇ ਕਾਰਨ ਮੁੰਡੇ ਬਣ ਰਹੇ ਗੇਅ; ਪੰਜਾਬੀ ਮੇਕਅਪ ਆਰਟਿਸਟ ਬੋਲੀ- ਮੈਨੂੰ ਰੱਬ ਨੇ...
ਨਿਹੰਗ ਜਥੇਦਾਰ ਨੇ ਮੈਡ ਸੰਧੂ ਨੂੰ ਦਿੱਤੀ ਚੇਤਾਵਨੀ, ਬੋਲੇ- ਤੇਰੇ ਕਾਰਨ ਮੁੰਡੇ ਬਣ ਰਹੇ ਗੇਅ; ਪੰਜਾਬੀ ਮੇਕਅਪ ਆਰਟਿਸਟ ਬੋਲੀ- ਮੈਨੂੰ ਰੱਬ ਨੇ...
ਭਾਰਤ 'ਚ ਫਿਲਹਾਲ ਨਹੀਂ ਆਵੇਗਾ WhatsApp ਦਾ Username ਫੀਚਰ, ਕੇਂਦਰ ਸਰਕਾਰ ਨੇ Meta ਨੂੰ ਭੇਜਿਆ ਨੋਟਿਸ

Amarnath Yatra 2026:ਜੇਕਰ ਬਿਨਾਂ ਰਜਿਸਟ੍ਰੇਸ਼ਨ ਦੇ ਅਮਰਨਾਥ ਪਹੁੰਚ ਗਏ ਤਾਂ ਕੀ ਹੋਵੇਗਾ? ਹੁਣੇ ਜਾਣ ਲਓ, ਨਹੀਂ ਤਾਂ ਬਾਅਦ ਵਿੱਚ ਪਛਤਾਓਗੇ।

ਵੱਡੀ ਵਾਰਦਾਤ! ਤਰਨਤਾਰਨ 'ਚ ਮੋਮੋਜ਼ ਖਾ ਰਹੇ ਭਰਾਵਾਂ 'ਤੇ ਹਮਲਾ, ਇੱਕ ਦੀ ਮੌਤ, ਇੱਕ ਜ਼ਖ਼ਮੀ; ਮੱਚੀ ਸਨਸਨੀ

ਪੰਜਾਬ ਭਾਜਪਾਂ 'ਚ ਆਗੂਆਂ ਦੀਆਂ ਨਿਯੁਕਤੀਆਂ, ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਲੈਕੇ ਕੇਵਲ ਢਿੱਲੋਂ ਦਾ ਵੱਡਾ ਐਲਾਨ

ਮਲੇਸ਼ੀਆ 'ਚ ਲੁਧਿਆਣਾ ਦੀ 5 ਸਾਲਾਂ ਮਹਿਰੀਨ ਦਾ ਕਮਾਲ, ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ 'ਚ ਜਿੱਤਿਆ ਸਿਲਵਰ ਮੈਡਲ

Embed widget