ਪੜਚੋਲ ਕਰੋ

ਕਿਤੇ ਤੁਸੀਂ ਸੈਲਫੀ ਮੇਨੀਆ ਦੇ ਸ਼ਿਕਾਰ ਤਾਂ ਨਹੀਂ, ਇਹ ਨੇ ਲੱਛਣ

1/10
2/10
3/10
ਡਾਕਟਰਾਂ ਦਾ ਕਹਿਣਾ ਹੈ ਕਿ ਸੈਲਫੀਮੇਨੀਆ ਦੇ ਮਰੀਜ਼ਾਂ ਨੂੰ Emergency Treatment ਦੀ ਵੀ ਲੋੜ ਪੈ ਸਕਦੀ ਹੈ। ਦੇਸ਼ ਦੀ ਰਾਜਧਾਨੀ ਦਿੱੱਲੀ ਦੇ ਦੋ ਵੱੱਡੇ ਹਸਪਤਾਲਾਂ ਅੇਮਸ ਤੇ ਸ਼੍ਰੀ ਗੰਗਾਰਾਮ ਵਿਚ ਪਿਛਲੇ ਤਿੰਨ ਮਹੀਨੇ ਵਿਚ 6 ਮਰੀਜਾਂ ਦਾ ਇਲਾਜ ਕੀਤਾ ਜਾ ਚੁੱੱਕਿਆ ਹੈ। ਇਨ੍ਹਾਂ ਨੂੰ ਲਗਾਤਾਰ ਸੈਲਫੀ ਲੈਣ ਦੀ ਆਦਤ ਸੀ। ਇਹ ਆਦਤ ਕਦੋਂ ਬਿਮਾਰੀ ਵਿਚ ਬਦਲੀ ਉਨ੍ਹਾਂ ਨੂੰ ਵੀ ਪਤਾ ਨਾ ਲੱੱਗਾ।

4/10
ਇਹ ਬਿਮਾਰੀ ਨਾ ਸਿਰਫ ਆਮ ਲੋਕਾਂ ਵਿਚ ਪਾਈ ਜਾਂਦੀ ਹੈ ਬਲਕਿ ਕਈ ਵੱੱਡੀਆਂ ਹਸਤੀਆਂ ,ਅਦਾਕਾਰਾਂ ,ਰਾਜਨੀਤਕਾਂ ਵਿਚ ਵੀ ਪਾਈ ਜਾਂਦੀ ਹੈ ।ਦੇਸ਼ ਭਰ ਵਿਚ ਸੈਲਫੀ ਖਿੱੱਚਣ ਸਮੇਂ ਕਈ ਲੋਕਾਂ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ ।ਇਸ ਲਈ ਜ਼ਰੂਰਤ ਹੈ ਸਮੇਂ ਰਹਿੰਦੇ ਇਲਾਜ਼ ਕਰਨ ਦੀ ਤਾਂ ਜੋ ਆਮ ਦਿੱੱਖਣ ਵਾਲੇ ਇਸ ਗੰਭੀਰ ਰੋਗ ਤੋਂ ਬੱੱਚਿਆ ਜਾ ਸਕੇ।

5/10
ਇਹ ਲੋਕ ਸੈਲਫੀ ਲੈ ਕੇ ਉਸਨੂੰ ਸੋਸ਼ਲ ਮੀਡੀਆ ‘ਤੇ ਅਪਲੋਡ ਕਰਦੇ ਸਨ। ਇਹ ਲੋਕ ਜਲਦ ਹੀ Obsessive Compulsive Disorder ਦਾ ਸ਼ਿਕਾਰ ਹੋ ਗਏ ਜਿਸ ਕਾਰਨ ਉਨ੍ਹਾਂ ਦਾ ਇਲਾਜ਼ ਕਰਵਾਇਆ ਗਿਆ। ਇਹ ਲੋਕ ਵੱੱਖ-ਵੱੱਖ ਪੋਜ਼ ਬਣਾਉਂਦੇ ਸਨ ਤੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰਕੇ ਲਾਇਕਸ ਤੇ ਕਮੈਂਟਾਂ ਦੀ ਉਡੀਕ ਕਰਦੇ ਸਨ।

6/10
7/10
8/10
9/10
ਤੁਹਾਡੀ ਜਾਣਕਾਰੀ ਲਈ ਦੱੱਸ ਦਈਏ ਕਿ ਅਜਿਹਾ ਕਰਨ ਪਿੱੱਛੇ ਉਨ੍ਹਾਂ ਦੀ ਨਾ-ਸਮਝੀ ਜਾਂ ਸ਼ੌਕ ਨਹੀਂ ਹੁੰਦਾ ਬਲਕਿ ਉਹ ਸੈਲਫੀ ਮੇਨੀਆ ਦੇ ਸ਼ਿਕਾਰ ਹੁੰਦੇ ਹਨ। ਜੇਕਰ ਤੁਹਾਨੂੰ ਵੀ ਹੈ ਲੋੜ ਤੋਂ ਵੱੱਧ ਸੈਲਫੀ ਲੈਣ ਦਾ ਸ਼ੌਂਕ ਤਾਂ ਸਾਵਧਾਨ ਹੋ ਜਾਓ ਤੁਹਾਨੂੰ ਇਲਾਜ਼ ਦੀ ਜਰੂਰਤ ਹੈ। ਡਾਕਟਰਾਂ ਨੇ ਇਸ ਰੋਗ ਨੂੰ ਕਈ ਨਾਂ ਦਿੱੱਤੇ ਹਨ ਪਰ ਆਮ ਬੋਲ-ਚਾਲ ‘ਚ ਇਸਨੂੰ ਸੈਲਫੀਸਾਈਡ ਵੀ ਕਿਹਾ ਜਾਂਦਾ ਹੈ।

10/10
ਤੁਸੀਂ ਅਕਸਰ ਆਪਣੇ ਆਸ-ਪਾਸ ਦੇ ਲੋਕ ਦੇਖੇ ਹੋਣਗੇ ਜਿਨ੍ਹਾਂ ਨੂੰ ਸੈਲਫੀ ਖਿੱੱਚਣ ਦਾ ਬਹੁਤ ਸ਼ੌਕ ਹੁੰਦਾ ਹੈ । ਪਰ ਕੀ ਤੁਸੀਂ ਦੇਖਿਆ ਹੈ ਕਿ ਕੁਝ ਲੋਕ ਹਰ ਗੱੱਲ ‘ਤੇ ਸੈਲਫੀ ਖਿੱੱਚਦੇ ਹਨ।ਫਿਰ ਭਾਵੇਂ ਗੱੱਲ ਖੁਸ਼ੀ ਦੀ ਹੋਵੇ ਜਾਂ ਮਾਹੌਲ ਗਮਗੀਨ ਹੀ ਕਿਉਂ ਨਾ ਹੋਵੇ । ਜੀ ਹਾਂ ,ਇਹ ਸੱੱਚ ਹੈ ਕਿ ਕੁਝ ਲੋਕ ਤਾਂ ਸੈਲਫੀ ਦੀ ਇੰਨੇ ਦੀਵਾਨੇ ਹੁੰਦੇ ਹਨ ਕਿ ਸਸਕਾਰਾਂ ‘ਤੇ ਜਾਂ ਲਾਸ਼ ਨਾਲ ਵੀ ਆਖਰੀ ਫੋਟੋ ਜ਼ਰੂਰ ਕਰਵਾਉਂਦੇ ਹਨ।

Sponsored Links by Taboola

ਟਾਪ ਹੈਡਲਾਈਨ

Health News : ਸਵੇਰੇ ਉੱਠਦੇ ਹੀ ਪੈਰਾਂ ਦੀਆਂ ਤਲੀਆਂ 'ਚ ਹੁੰਦਾ ਹੈ ਦਰਦ? ਜਾਣੋ ਇਸ ਦੇ ਪਿੱਛੇ ਕੀ ਹੋ ਸਕਦੀ ਹੈ ਵਜ੍ਹਾ

Free Medical Treatment : ਮੁਫ਼ਤ ਇਲਾਜ ਤੇ ਸਸਤੀਆਂ ਦਵਾਈਆਂ ਚਾਹੀਦੀਆਂ ਹਨ? ਇਨ੍ਹਾਂ 2 ਹੈਲਪਲਾਈਨ ਨੰਬਰਾਂ ਤੋਂ ਮਿਲੇਗੀ ਮਦਦ

Pregnancy : 13 ਵਾਰ ਗਰਭਪਾਤ ਤੋਂ ਬਾਅਦ 14ਵੀਂ ਵਾਰ ਗਰਭਵਤੀ ਹੋਈ ਔਰਤ, ਡਾਕਟਰ ਨੇ ਦਿੱਤੀ ਚੇਤਾਵਨੀ

Morning Digestion Tips: ਸਵੇਰੇ ਉੱਠਦਿਆਂ ਹੀ ਸਾਫ ਹੋਵੇਗਾ ਪੇਟ, ਬੱਸ ਇਸ ਚੀਜ਼ ਤੋਂ ਬਣਾ ਲਓ ਦੂਰੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Parvinder Singh Jhota Case: ਪਰਵਿੰਦਰ ਝੋਟੇ ਦੇ ਕਾਤਲ ਉੱਤੇ ਪ੍ਰਸ਼ਾਸਨ ਸਖ਼ਤ, ਮੁਲਜ਼ਮ ਦੇ ਘਰ 'ਤੇ ਚੱਲੇਗਾ ਬੁਲਡੋਜ਼ਰ, 15 ਅਕਤੂਬਰ ਨੂੰ ਪੰਜਾਬ ਬੰਦ, ਜਾਣੋ ਪੂਰੀ ਅਪਡੇਟ...
ਪਰਵਿੰਦਰ ਝੋਟੇ ਦੇ ਕਾਤਲ ਉੱਤੇ ਪ੍ਰਸ਼ਾਸਨ ਸਖ਼ਤ, ਮੁਲਜ਼ਮ ਦੇ ਘਰ 'ਤੇ ਚੱਲੇਗਾ ਬੁਲਡੋਜ਼ਰ, 15 ਅਕਤੂਬਰ ਨੂੰ ਪੰਜਾਬ ਬੰਦ, ਜਾਣੋ ਪੂਰੀ ਅਪਡੇਟ...
Parvinder Singh Jhota Case: ਪਰਵਿੰਦਰ ਸਿੰਘ ਝੋਟਾ ਮਾਮਲੇ 'ਚ ਵੱਡਾ ਅਪਡੇਟ, ਕਤਲ ਦਾ ਮੁੱਖ ਦੋਸ਼ੀ ਸਾਲਾਸਰ ਤੋਂ ਗ੍ਰਿਫ਼ਤਾਰ, ਪੁਲਿਸ ਕਰ ਸਕਦੀ ਖੁਲਾਸਾ...
ਪਰਵਿੰਦਰ ਸਿੰਘ ਝੋਟਾ ਮਾਮਲੇ 'ਚ ਵੱਡਾ ਅਪਡੇਟ, ਕਤਲ ਦਾ ਮੁੱਖ ਦੋਸ਼ੀ ਸਾਲਾਸਰ ਤੋਂ ਗ੍ਰਿਫ਼ਤਾਰ, ਪੁਲਿਸ ਕਰ ਸਕਦੀ ਖੁਲਾਸਾ...
Reliance Industries’ 1977 IPO: ਧੀਰੂਭਾਈ ਅੰਬਾਨੀ ਨੇ ਆਮ ਭਾਰਤੀਆਂ ਦੀ ਇੰਝ ਬਦਲੀ ਕਿਸਮਤ, ਜਾਣੋ ਲੋਕਾਂ ਨੂੰ ਵਿਕਾਸ 'ਚ ਹਿੱਸਾ ਪਾਉਣ ਦਾ ਕਿਵੇਂ ਸੱਦਾ ਦਿੱਤਾ? ਵੱਡੇ ਸੁਪਨੇ ਦੇਖਣ ਦੀ ਹਿੰਮਤ ਅਤੇ...
ਧੀਰੂਭਾਈ ਅੰਬਾਨੀ ਨੇ ਆਮ ਭਾਰਤੀਆਂ ਦੀ ਇੰਝ ਬਦਲੀ ਕਿਸਮਤ, ਜਾਣੋ ਲੋਕਾਂ ਨੂੰ ਵਿਕਾਸ 'ਚ ਹਿੱਸਾ ਪਾਉਣ ਦਾ ਕਿਵੇਂ ਸੱਦਾ ਦਿੱਤਾ? ਵੱਡੇ ਸੁਪਨੇ ਦੇਖਣ ਦੀ ਹਿੰਮਤ ਅਤੇ...
Mad Sandhu Case: ਮੈਡ ਸੰਧੂ ਕਤਲ ਮਾਮਲੇ 'ਚ ਵੱਡਾ ਅਪਡੇਟ, ਹੁਣ ਮੁੱਖ ਮੁਲਜ਼ਮ ਮੁੰਬਈ ਤੋਂ ਗ੍ਰਿਫ਼ਤਾਰ, ਅੰਮ੍ਰਿਤਸਰ 'ਚ ਗੋਲੀਬਾਰੀ ਕਰਨ ਤੋਂ ਬਾਅਦ ਹੋਇਆ ਸੀ ਫਰਾਰ...
ਮੈਡ ਸੰਧੂ ਕਤਲ ਮਾਮਲੇ 'ਚ ਵੱਡਾ ਅਪਡੇਟ, ਹੁਣ ਮੁੱਖ ਮੁਲਜ਼ਮ ਮੁੰਬਈ ਤੋਂ ਗ੍ਰਿਫ਼ਤਾਰ, ਅੰਮ੍ਰਿਤਸਰ 'ਚ ਗੋਲੀਬਾਰੀ ਕਰਨ ਤੋਂ ਬਾਅਦ ਹੋਇਆ ਸੀ ਫਰਾਰ...
Punjab News: ਪੰਜਾਬ ਬੰਦ ਦੌਰਾਨ 15 ਅਕਤੂਬਰ ਨੂੰ ਕੀ ਖੁੱਲ੍ਹੇਗਾ ਤੇ ਕੀ ਬੰਦ ਰਹੇਗਾ? ਕੀ ਸਕੂਲ-ਕਾਲਜਾਂ ਚ ਰਹੇਗੀ ਛੁੱਟੀ, ਜਾਣੋ ਪੂਰੀ ਡਿਟੇਲ...
ਪੰਜਾਬ ਬੰਦ ਦੌਰਾਨ 15 ਅਕਤੂਬਰ ਨੂੰ ਕੀ ਖੁੱਲ੍ਹੇਗਾ ਤੇ ਕੀ ਬੰਦ ਰਹੇਗਾ? ਕੀ ਸਕੂਲ-ਕਾਲਜਾਂ ਚ ਰਹੇਗੀ ਛੁੱਟੀ, ਜਾਣੋ ਪੂਰੀ ਡਿਟੇਲ...
Punjab Transfer News: ਪੰਜਾਬ ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, IAS ਸਣੇ ਇਨ੍ਹਾਂ ਅਫਸਰਾਂ ਦਾ ਤਬਾਦਲਾ, ਸਰਕਾਰ ਨੇ ਰਾਤੋਂ ਰਾਤ ਹੁਕਮ ਕੀਤੇ ਜਾਰੀ, ਜਾਣੋ ਕੌਣ ਕਿੱਥੇ ਤਾਇਨਾਤ?
ਪੰਜਾਬ ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, IAS ਸਣੇ ਇਨ੍ਹਾਂ ਅਫਸਰਾਂ ਦਾ ਤਬਾਦਲਾ, ਸਰਕਾਰ ਨੇ ਰਾਤੋਂ ਰਾਤ ਹੁਕਮ ਕੀਤੇ ਜਾਰੀ, ਜਾਣੋ ਕੌਣ ਕਿੱਥੇ ਤਾਇਨਾਤ?
CM ਭਗਵੰਤ ਮਾਨ ਦੇ ਸਾਬਕਾ OSD ਕਾਂਗਰਸ 'ਚ ਸ਼ਾਮਲ , ਕਾਂਗਰਸ 'ਚ ਜਾਂਦਿਆਂ ਹੀ ਦਿੱਤਾ ਵੱਡਾ ਬਿਆਨ

BJP ਦੇ ਸੀਨੀਅਰ ਆਗੂ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ , ਰਾਜ ਮੰਤਰੀ ਵਜੋਂ ਨਿਭਾ ਰਹੇ ਸਨ ਸੇਵਾਵਾਂ  

Embed widget