ਪੜਚੋਲ ਕਰੋ
ਆਈ ਗਰਮੀ, ਇੰਝ ਬਚਾਓ ਆਪਣੀ ਚਮੜੀ..!
Written By : ਏਬੀਪੀ ਸਾਂਝਾ | Updated at : 20 Apr 2019 04:35 PM (IST)
1/8

ਕਾਰਬਨ ਪੀਲ ਟ੍ਰੀਟਮੈਂਟ: ਇਹ ਇੱਕ ਅਜਿਹੀ ਪ੍ਰਕਿਰੀਆ ਹੈ ਜਿਸ ਨਾਲ ਫਾਈਦਾ ਉਸੇ ਦਿਨ ਨਜ਼ਰ ਆਉਂਦਾ ਹੈ ਅਤੇ ਇਸ ਦਾ ਅਸਰ ਵੀ ਲੰਬੇ ਸਮੇਂ ਤਕ ਚਹਿਰੇ ‘ਤੇ ਨਜ਼ਰ ਆਉਂਦਾ ਹੈ। ਇਹ ਇੱਕ ਸਪੈਸ਼ਲਾਈਜ਼ਡ ਟ੍ਰੀਟਮੈਂਟ ਹੈ।
2/8

ਸਕਿੱਨਕੇਅਰ ਟ੍ਰੀਟਮੈਨਟ ਲਓ: ਕਈ ਅਜਿਹੇ ਤਰੀਕੇ ਹਨ ਜਿਨ੍ਹਾਂ ਨਾਲ ਚਮੜੀ ਨੂੰ ਸਾਫ਼ ਅਤੇ ਕਲੀਅਰ ਰੱਖੀਆ ਜਾ ਸਕਦਾ ਹੈ। ਪਾਰਲਰ ਜਾਣ ਹੈ ਤਾਂ ਫੇਸ਼ੀਅਲ ਜਾਂ ਕਲੇਰੀਪਾਇੰਗ ਫੇਸ਼ੀਅਲ ਫਾਈਦੇਮੰਦ ਰਹੇਗਾ।
3/8

ਸਕਰਬ ਦਾ ਇਸਤੇਮਾਲ ਨਾ ਕਰੋ: ਆਪਣੇ ਚਿਹਰੇ ਉਤੇ ਸਰੀਰ ਨੂੰ ਸਾਫ ਰੱਖਣ ਦੇ ਲਈ ਕਲੀਂਜ਼ਰ ਦਾ ਇਸਤੇਮਾਲ ਕਰੋ। ਜੈਲ ਬੇਸਡ ਕਲੀਂਜ਼ਰ ਅਤੇ ਸ਼ਾਵਰ ਜੇਲ ਸਭ ਤੋਂ ਸਹੀ ਹਨ। ਇਨ੍ਹਾਂ ਨੂੰ ਵੀ ਰਗੜਣਾ ਨਹੀਂ ਚਾਹੀਦਾ।
4/8

ਮੌਸ਼ਚੁਰਾਈਜ਼ ਕਰਨਾ ਨਾ ਭੁੱਲੋ: ਆਪਣੀ ਚਮੜੀ ਨੂੰ ਤਰ ਰੱਖਣ ਦੀ ਪੁਰੀ ਕੋਸ਼ਿਸ਼ ਕਰੋ। ਇਸ ਦੇ ਲਈ ਤੁਸੀਂ ਚੰਗੀ ਕੰਪਨੀ ਦਾ ਮੌਇਸ਼ਚੁਰਾਇਜ਼ਰ ਇਸਤੇਮਾਲ ਕਰ ਸਕਦੇ ਹੋ। ਇਸ ਦੇ ਨਾਲ ਹੀ ਸਨਸਕ੍ਰੀਨ ਲਗਾਉਣਾ ਵੀ ਨਾ ਭੁੱਲੋ।
5/8

ਮੇਕਅੱਪ ਸਮੇਤ ਕਦੇ ਨਾ ਸੌਵੋਂ: ਗਰਮੀਆਂ ‘ਚ ਮੇਕਅੱਪ ਸਾਫ਼ ਕੀਤੇ ਬਿਨਾਂ ਕਦੇ ਨਹੀਂ ਸੌਣਾ ਚਾਹੀਦਾ। ਮੇਕਅੱਪ ਲੱਗੇ ਰਹਿਣ ਦੇ ਨਾਲ ਤੁਹਾਡੀ ਚਮੜੀ ‘ਤੇ ਗੰਦਗੀ ਦੀ ਪਰਤ ਜੰਮਣੀ ਸ਼ੁਰੂ ਹੋ ਜਾਂਦੀ ਹੈ ਜੋ ਫਿੰਸੀਆਂ ਹੋਣ ਦਾ ਮੁੱਖ ਕਾਰਨ ਬਣਦੀ ਹੈ। ਨਾਲ ਹੀ ਤੁਹਾਨੂੰ ਛਾਈਆਂ ਵੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।
6/8

ਪਾਣੀ ਨਾਲ ਦੋਸਤੀ: ਸਰੀਰ ‘ਚ ਪਾਣੀ ਦੀ ਕਮੀ ਦੇ ਨਾਲ ‘ਡੀਹਾਈਡ੍ਰੇਸ਼ਨ’ ਯਾਨੀ ਪਾਣੀ ਦੀ ਘਾਟ ਹੋ ਜਾਂਦੀ ਹੈ। ਇਸ ਨਾਲ ਸਿਰ ਦਰਦ ਤੇ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਤੁਹਾਨੂੰ ਚਾਹੀਦਾ ਹੈ ਜ਼ਿਆਦਾ ਪਾਣੀ ਪੀਓ।
7/8

ਜ਼ਿੰਦਗੀ ‘ਚ ਕੁਝ ਬਦਲਾਅ ਕਰਕੇ ਚਹਿਰੇ ‘ਤੇ ਚਮਕ ਕਾਇਮ ਰੱਖੀ ਜਾ ਸਕਦੀ ਹੈ। ਇਸ ਬਾਰੇ ਦੱਸਿਆ ਹੈ ਚਮੜੀ ਮਾਹਿਰ ਡਾ. ਬੀ.ਐਲ ਜਾਂਗੀੜ ਨੇ।
8/8

ਗਰਮੀਆਂ ‘ਚ ਕਿੱਲ, ਫਿੰਸੀਆਂ, ਛਾਈਆਂ, ਟੈਨਿੰਗ ਅਤੇ ਖੁਸ਼ਕ ਬੇਜਾਨ ਚਮੜੀ ਕਾਰਨ ਅਕਸਰ ਲੋਕ ਪਰੇਸ਼ਾਨ ਹੁੰਦੇ ਹਨ। ਇਸ ਦਾ ਕਾਰਨ ਹੈ ਤੇਜ਼ ਧੁੱਪ, ਗਰਮ ਹਵਾਵਾਂ ਅਤੇ ਜੀਵਨ ਸ਼ੈਲੀ। ਅਸੀਂ ਕੀ ਖਾਂਦੇ ਹਾਂ, ਕੀ ਪੀਂਦੇ ਹਾਂ, ਕਿਵੇਂ ਰਹਿੰਦੇ ਹਾਂ ਇਹ ਸਭ ਸਾਡੇ ਚਹਿਰੇ ਤੋਂ ਝਲਕਦਾ ਹੈ।
Published at : 20 Apr 2019 04:35 PM (IST)
Sponsored Links by Taboola
ਟਾਪ ਹੈਡਲਾਈਨ
ਸਿਹਤ
ਮਾਨਸੂਨ 'ਚ ਪੇਟ ਦੇ ਇਨਫੈਕਸ਼ਨ ਤੋਂ ਬਚਣਾ ਤਾਂ ਅੱਜ ਹੀ ਬਦਲ ਲਓ ਆਹ ਆਦਤਾਂ, ਡਾਕਟਰਾਂ ਨੇ ਦੱਸਿਆ ਸੌਖਾ ਤਰੀਕਾ
ਸਿਹਤ
ਅਲਕੋਹਲ-ਅਧਾਰਤ ਦਵਾਈਆਂ: ਸਰਕਾਰ 12% ਤੋਂ ਵੱਧ ਅਲਕੋਹਲ ਵਾਲੀਆਂ ਦਵਾਈਆਂ 'ਤੇ ਸਖ਼ਤ ਹੈ; ਉਨ੍ਹਾਂ ਨੂੰ ਡਾਕਟਰ ਦੀ ਪਰਚੀ ਅਤੇ ਲਾਇਸੈਂਸ ਤੋਂ ਬਿਨਾਂ ਨਹੀਂ ਵੇਚਿਆ ਜਾਵੇਗਾ।
ਸਿਹਤ
ਮਾਨਸਿਕ ਸਿਹਤ ਵਿਸ਼ੇਸ਼ ਥੀਏਟਰ: ਇਸ ਦੇਸ਼ ਵਿੱਚ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਲਈ ਵਿਸ਼ੇਸ਼ ਥੀਏਟਰ ਬਣਾਏ ਜਾ ਰਹੇ ਹਨ, ਇੱਥੇ ਇਲਾਜ ਕਿਵੇਂ ਕੀਤਾ ਜਾਂਦਾ ਹੈ?
ਸਿਹਤ
Cancer Risk: ਲਗਾਤਾਰ 30 ਮਿੰਟ ਤੋਂ ਜ਼ਿਆਦਾ ਬੈਠਣਾ ਵਧਾ ਸਕਦਾ ਕੈਂਸਰ ਦਾ ਖਤਰਾ, ਨਵੀਂ ਰਿਸਰਚ 'ਚ ਦਾਅਵਾ; ਜਾਣੋ ਵਜ੍ਹਾ
ਟ੍ਰੈਂਡਿੰਗ ਟੌਪਿਕ



















