ਪੜਚੋਲ ਕਰੋ

ਔਰਤਾਂ ਤੇ ਮਰਦਾਂ 'ਚ ਸੰਤਾਨਹੀਣਤਾ ਦਾ ਇਹ ਵੱਡਾ ਕਾਰਨ

1/11
ਟਿਊਬਰਕਲੋਸਿਸ ਦੀ ਮਾਰ ਤੋਂ ਬਚਣ ਲਈ ਜ਼ਿਆਦਾ ਭੀੜ ਵਾਲੀਆਂ ਥਾਵਾਂ ਤੋਂ ਦੂਰ ਰਹੋ ਤੇ ਸਿਹਤ ਦਾ ਖਿਆਲ ਰੱਖੋ।

2/11
ਟੀਬੀ ਗ੍ਰਸਤ ਔਰਤਾਂ ਨੂੰ ਮਾਂ ਬਣਨ ਤੋਂ ਬਾਅਦ ਬੱਚੇ ਨੂੰ ਦੁੱਧ ਪਿਆਉਣ ਸਮੇਂ ਮੂੰਹ 'ਤੇ ਮਾਸਕ ਪਾ ਕੇ ਰੱਖਣਾ ਚਾਹੀਦਾ ਹੈ।

3/11
ਟੀਬੀ ਦੀ ਪਛਾਣ ਹੋਣ ਤੋਂ ਬਾਅਦ ਇਸ ਦੀ ਰੋਕਥਾਮ ਲਈ ਦਵਾਈਆਂ ਤੁਰੰਤ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ। ਐਂਟੀਬਾਇਓਟਿਕਸ ਦਾ ਛੇ ਤੋਂ ਅੱਠ ਮਹੀਨਿਆਂ ਤਕ ਦਾ ਕੋਰਸ ਹੈ, ਜਿਸ ਨੂੰ ਪੂਰਾ ਕਰਨਾ ਚਾਹੀਦਾ ਹੈ। ਕੋਰਸ ਖ਼ਤਮ ਹੋਣ ਤੋਂ ਬਾਅਦ ਗਰਭ ਧਾਰਨ ਕਰਨ ਲਈ ਇਨ-ਵਰਿਟੋ ਫਰਟਿਲਾਈਜ਼ੇਸ਼ਨ ਜਾਂ ਇੰਟ੍ਰਾਸਾਈਟੋਪਲਾਜ਼ਮਿਕ ਸਪਰਮ ਟੀਕੇ ਦੀ ਵੀ ਸਹਾਇਤਾ ਲਈ ਜਾ ਸਕਦੀ ਹੈ।

4/11
ਟੀਬੀ ਇੱਕ ਗੰਭੀਰ ਸਮੱਸਿਆ ਹੈ, ਕਿਉਂਕਿ ਇਸ ਦੇ ਬੈਕਟੀਰੀਅਮ ਪ੍ਰਜਨਨ ਮਾਰਗ ਵਿੱਚ ਪਹੁੰਚ ਜਾਂਦੇ ਹਨ। ਜਦ ਇਹ ਜੇਨਾਈਟਲ ਟੀਬੀ ਜਾਂ ਪੈਲਵਿਕ ਟੀਬੀ ਹੋ ਜਾਂਦੀ ਹੈ ਜੋ ਔਰਤਾਂ ਤੇ ਮਰਦਾਂ ਦੋਵਾਂ ਵਿੱਚ ਇਨਫਰਟਿਲਿਟੀ ਦਾ ਕਾਰਨ ਬਣ ਸਕਦੀ ਹੈ।

5/11
ਇਸ ਰੋਗ ਦੇ ਲੱਛਣਾ ਨੂੰ ਪਛਾਣਨਾ ਬੇਹੱਦ ਔਖਾ ਹੈ, ਪਰ ਫਿਰ ਵੀ ਵਿਗੜੀ ਹੋਈ ਮਾਂਹਵਾਰੀ, ਸਰੀਰਕ ਸਬੰਧ ਬਣਾਉਣ ਸਮੇਂ ਦਰਦ ਹੋਣ ਜਿਹੇ ਆਮ ਲੱਛਣ ਹਨ। ਕਈ ਮਾਮਲਿਆਂ ਵਿੱਚ ਇਹ ਲੱਛਣ ਉਦੋਂ ਦਿਖਾਈ ਦਿੰਦੇ ਹਨ ਜਦ ਇਨਫੈਕਸ਼ਨ ਕਾਫੀ ਵਧ ਜਾਂਦਾ ਹੈ।

6/11
ਇਹ ਬਿਮਾਰੀ ਮੁੱਖ ਤੌਰ 'ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ ਤੇ ਸਹੀ ਸਮੇਂ 'ਤੇ ਇਲਾਜ ਨਾਲ ਮਿਲਣ ਕਾਰਨ ਸ਼ਰੀਰ ਵਿੱਚ ਇਨਫੈਕਸ਼ਨ ਵੀ ਵਧ ਸਕਦੀ ਹੈ।

7/11
ਟੀਬੀ ਨਾਲ ਪੀੜਤ ਹਰ ਦਸ ਔਰਤਾਂ ਵਿੱਚੋਂ ਦੋ ਗਰਭਵਤੀ ਨਹੀਂ ਹੋ ਸਕਦੀਆਂ ਅਤੇ 40.80 ਫ਼ੀਸਦ ਔਰਤਾਂ ਦੇ ਪ੍ਰਜਨਨ ਅੰਗਾਂ ਵਿੱਚ ਟੀਬੀ ਦੇ ਲੱਛਣ ਪਾਏ ਜਾਂਦੇ ਹਨ।

8/11
ਔਰਤਾਂ ਵਿੱਚ ਟੀਬੀ ਕਾਰਨ ਬੱਚੇਦਾਨੀ ਵਿੱਚ ਇਨਫੈਕਸ਼ਨ ਹੋ ਸਕਦੀ ਹੈ, ਜਿਸ ਨਾਲ ਇਸ ਦੀ ਅੰਦਰੂਨੀ ਪਰਤ ਕਮਜ਼ੋਰ ਹੋ ਜਾਂਦੀ ਹੈ। ਨਤੀਜੇ ਵਜੋਂ ਭਰੂਣ ਠੀਕ ਢੰਗ ਨਾਲ ਵਿਕਾਸ ਨਹੀਂ ਕਰ ਪਾਉਂਦਾ। ਉਧਰ, ਮਰਦਾਂ ਵਿੱਚ ਇਸ ਰੋਗ ਦੇ ਕਾਰਨ ਸ਼ੁਕਰਾਣੂੰ ਵੀਰਜ ਵਿੱਚ ਮਿਲ ਨਹੀਂ ਪਾਉਂਦੇ ਤੇ ਮਰਦ 'ਏਜੂਸਪਰਮਿਕ' ਹੋ ਜਾਂਦੇ ਹਨ।

9/11
ਹਾਲ ਹੀ ਵਿੱਚ ਕੀਤੀ ਖੋਜ ਵਿੱਚ ਪਾਇਆ ਗਿਆ ਹੈ ਕਿ ਟੀਬੀ ਜਿੱਥੇ ਦੁਨੀਆ ਭਰ ਵਿੱਚ ਮੌਤ ਦੇ 10 ਮੁੱਖ ਕਾਰਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਉੱਥੇ ਹੀ ਟਿਊਬਰਕਲੋਸਿਸ ਯਾਨੀ ਟੀਬੀ ਕਾਰਨ ਵੀ ਮਰਦਾਂ ਤੇ ਔਰਤਾਂ ਦੋਵੇਂ ਇਨਫਰਟੀਲਿਟੀ ਦਾ ਸ਼ਿਕਾਰ ਹੋ ਸਕਦੇ ਹਨ।

10/11
ਇੰਦਰਾ ਆਈਵੀਐਫ ਹਸਪਤਾਲ ਦੀ ਮਾਹਰ ਡਾ. ਨਿਤਾਸ਼ਾ ਗੁਪਤਾ ਨੇ ਇਸ ਘਾਤਕ ਬਿਮਾਰੀ ਬਾਰੇ ਦੱਸਿਆ ਕਿ ਮਾਈਕ੍ਰੋਬੈਟੀਰੀਅਮ ਟਿਊਬਰਕਲੋਸਿਸ ਨਾਲ ਹਰ ਸਾਲ 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੁੰਦੇ ਹਨ।

11/11
ਅੱਜਕੱਲ੍ਹ ਨੌਜਵਾਨ ਜੋੜਿਆਂ ਵਿੱਚ ਬੱਚਾ ਪੈਦਾ ਕਰਨ ਤੋਂ ਅਸਮਰਥ ਹੋਣ ਦੀ ਸਮੱਸਿਆ ਆਮ ਜਿਹੀ ਗੱਲ ਹੈ। ਦਰਅਸਲ, ਅੱਜਕੱਲ੍ਹ ਜੀਵਨਸ਼ੈਲੀ ਤੇ ਕਈ ਬਿਮਾਰੀਆਂ ਇਸ ਦਾ ਮੁੱਖ ਕਾਰਨ ਹਨ।

Sponsored Links by Taboola

ਟਾਪ ਹੈਡਲਾਈਨ

ਮਾਮੂਲੀ ਜਿਹਾ ਸਿਰਦਰਦ ਕਦੋਂ ਬਣ ਜਾਂਦਾ ਗੰਭੀਰ ਖਤਰਾ? ਆਹ ਹੁੰਦੇ ਬ੍ਰੇਨ ਟਿਊਮਰ ਦੇ ਲੁਕੇ ਹੋਏ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

30 ਦਿਨਾਂ ਤੱਕ ਨਹੀਂ ਖਾਓਗੇ ਚੀਨੀ ਤਾਂ ਸਰੀਰ 'ਤੇ ਕੀ ਅਸਰ ਹੋਵੇਗਾ? ਜਾਣੋ

ਕੀ ਮਰਦਾਂ ਨਾਲੋਂ ਔਰਤਾਂ ਨੂੰ ਹੀਟਵੇਵ ਦਾ ਵੱਧ ਖ਼ਤਰਾ? ਜਾਣੋ ਇਸ ਦੇ ਪਿੱਛੇ ਦੀ ਅਸਲ ਵਜ੍ਹਾ

Cancer Drug : ਭਾਰਤ 'ਚ ਲਾਂਚ ਹੋਈ ਕੈਂਸਰ ਦੀ ਨਵੀਂ ਦਵਾਈ, ਕੀ 14 ਦਿਨਾਂ 'ਚ ਠੀਕ ਹੋ ਜਾਵੇਗਾ ਕੈਂਸਰ? ਜਾਣੋ ਪੂਰੀ ਸੱਚਾਈ ਅਤੇ ਕੀਮਤ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mansa 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਮਾਂ ਨੇ 3 ਬੱਚਿਆਂ ਦਾ ਕਤਲ ਕਰਕੇ ਮਗਰੋਂ ਕੀਤੀ ਖੁਦਕੁਸ਼ੀ

Air India : ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਰਾਹਤ! Air India ਨੇ ਘਟਾਇਆ ਫਿਊਲ ਸਰਚਾਰਜ, ਹਵਾਈ ਟਿਕਟ ਹੋਣਗੇ ਸਸਤੇ !

ਈ-ਰਿਕਸ਼ਾ ਨੂੰ ਬਲਾਕ ਕਰਨ ਵਾਲੀਆਂ ਐਪਾਂ ਵਿਰੁੱਧ ਕਾਰਵਾਈ, ਦੋ ਡਿਲੀਟ

LPG ਲਿਜਾ ਰਹੇ ਟੈਂਕਰ 'ਚ ਹੋਇਆ ਧਮਾਕਾ, ਮੱਚ ਗਏ ਅੱਗ ਦੇ ਭਾਂਬੜ, CCTV ਫੁਟੇਜ ਦੇਖ ਕੇ ਖੜ੍ਹੇ ਹੋਣਗੇ ਰੌਂਗਟੇ; 4 ਦੀ ਮੌਤ

Birth Rate Decline: 50 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ! ਜਨਮਾਂ ਨਾਲੋਂ ਵੱਧ ਮੌਤਾਂ ਹੋ ਰਹੀਆਂ ਹਨ, ਹੈਰਾਨ ਕਰਨ ਵਾਲੇ ਅੰਕੜੇ।

ਪਾਕਿਸਤਾਨ 'ਚ ਵਾਪਰਿਆ ਦਰਦਨਾਕ ਹਾਦਸਾ, ਡੂੰਘੀ ਖੱਡ 'ਚ ਡਿੱਗੀ ਬੱਸ, 40 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ

ਪੰਜਾਬ ਤੋਂ ਵੱਡੀ ਖ਼ਬਰ! ਚੈਕਿੰਗ ਦੌਰਾਨ ਗੱਡੀ ‘ਚੋਂ ਮਿਲੇ 62 ਲੱਖ ਰੁਪਏ, 2 ਨੌਜਵਾਨ ਗ੍ਰਿਫਤਾਰ; ਮੱਚੀ ਤਰਥੱਲੀ

ਨਸ਼ੇ 'ਚ ਧੁੱਤ ਪੁਲਿਸ ਮੁਲਾਜ਼ਮ ਦਾ ਕਾਰਾ, BJP ਆਗੂ ਦੀ ਕਾਰ ਨੂੰ ਮਾਰੀ ਟੱਕਰ, ਹੋਇਆ ਹੰਗਾਮਾ; ਮੱਚੀ ਹਫੜਾ-ਦਫੜੀ

Embed widget