ਪੜਚੋਲ ਕਰੋ
ਗਰਮੀ ਤੋਂ ਬਚਣਾ ਹੈ ਤਾਂ ਇਹ ਚੀਜ਼ਾਂ ਦੱਬ ਕੇ ਖਾਓ!
1/7

ਨਿੰਬੂ ਦੇ ਨਾਲ ਪੁਦੀਨੇ ਦਾ ਪਾਣੀ ਗਰਮੀ ਤੋਂ ਬਹੁਤ ਨਿਜ਼ਾਤ ਦਿਵਾਉਂਦਾ ਹੈ। ਇਹ ਲਿਵਰ ਦੀ ਸਫਾਈ ਕਰਦਾ ਹੈ ਤੇ ਤੁਪਾਡੇ ਮੈਟਾਬੋਲਿਜਮ ਨੂੰ ਮਜਬੂਤ ਬਣਾਉਂਦਾ ਹੈ।
2/7

ਦਹੀਂ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ ਤੇ ਗਰਮੀ 'ਚ ਕਾਫੀ ਫਾਇਦੇਮੰਦ ਹੁੰਦਾ ਹੈ। ਦਹੀਂ 'ਚ ਮੌਜੂਦ ਪ੍ਰਟੀਨ ਭੁੱਖ ਨੂੰ ਸ਼ਾਂਤ ਰੱਖਦਾ ਹੈ। ਦਹੀਂ 'ਚ ਪਾਚਨ ਕਿਰਿਆ ਨੂੰ ਤੰਦਰੁਸਤ ਰੱਖਣ ਲਈ ਲਾਹੇਵੰਦ ਬੈਕਟੀਰੀਆ ਪ੍ਰੋਬਿਓਟਿਕ ਵੀ ਮਿਲਦੇ ਹਨ।
Published at : 26 May 2018 02:26 PM (IST)
View More























