ਇਹ ਤਸਵੀਰ ਵੀ ਗੁਹਾਟੀ ਤੋਂ ਹੀ ਨਵੰਬਰ ਮਹੀਨੇ ਦੀ ਹੈ ਜਿਸ ਵਿੱਚ ਮ੍ਰਿਤਕ ਹਾਥੀ ਨਜ਼ਰ ਆ ਰਹੇ ਹਨ। ਇਨ੍ਹਾਂ ਦੀ ਮੌਤ ਵੀ ਰੇਲ ਦੀ ਫੇਟ ਵੱਜਣ ਨਾਲ ਹੋਈ। ਦੇਸ਼ ਵਿੱਚ ਅਜਿਹੀਆਂ ਕਈ ਥਾਵਾਂ ਹਨ ਜਿੱਥੇ ਅਕਸਰ ਰੇਲ ਦੀ ਵਜ੍ਹਾ ਨਾਲ ਹਾਥੀਆਂ ਦੀ ਮੌਤ ਹੋ ਜਾਂਦੀ ਹੈ।