ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਜਣੇਪੇ ਦੌਰਾਨ ਹਾਦਸਾ, ਗਰਭ ’ਚੋਂ ਦੋ ਟੁਕੜਿਆਂ ’ਚ ਬਾਹਰ ਆਇਆ ਬੱਚਾ
![](https://static.abplive.com/wp-content/uploads/sites/5/2019/03/23133917/4.jpg?impolicy=abp_cdn&imwidth=720)
1/5
![ਮਹਿਲਾ ਦੇ ਰਿਸ਼ਤੇਦਾਰਾਂ ਨੇ ਡਾਕਟਰਾਂ ’ਤੇ ਲਾਪਰਵਾਹੀ ਦੇ ਇਲਜ਼ਾਮ ਲਾਏ ਹਨ ਜਦਕਿ ਡਾਕਟਰਾਂ ਨੇ ਇਲਜ਼ਾਮ ਸਿਰਿਓਂ ਨਕਾਰ ਦਿੱਤਾ ਹੈ। ਡਾਕਟਰਾਂ ਨੇ ਕਿਹਾ ਕਿ ਬੱਚਾ ਗਰਭ ਵਿੱਚ ਪਹਿਲਾਂ ਹੀ ਮਰ ਚੁੱਕਾ ਸੀ।](https://static.abplive.com/wp-content/uploads/sites/5/2019/03/23133923/5.jpg?impolicy=abp_cdn&imwidth=720)
ਮਹਿਲਾ ਦੇ ਰਿਸ਼ਤੇਦਾਰਾਂ ਨੇ ਡਾਕਟਰਾਂ ’ਤੇ ਲਾਪਰਵਾਹੀ ਦੇ ਇਲਜ਼ਾਮ ਲਾਏ ਹਨ ਜਦਕਿ ਡਾਕਟਰਾਂ ਨੇ ਇਲਜ਼ਾਮ ਸਿਰਿਓਂ ਨਕਾਰ ਦਿੱਤਾ ਹੈ। ਡਾਕਟਰਾਂ ਨੇ ਕਿਹਾ ਕਿ ਬੱਚਾ ਗਰਭ ਵਿੱਚ ਪਹਿਲਾਂ ਹੀ ਮਰ ਚੁੱਕਾ ਸੀ।
2/5
![ਜਦ ਪਰਿਵਾਰ ਵਾਲਿਆਂ ਹੰਗਾਮਾ ਕੀਤਾ ਤਾਂ ਮਹਿਲਾ ਦੀ ਗੰਭੀਰ ਸਥਿਤੀ ਵੇਖਦਿਆਂ ਉਸ ਨੂੰ ਦੂਜੇ ਹਸਪਤਾਲ ਭੇਜ ਦਿੱਤਾ ਗਿਆ।](https://static.abplive.com/wp-content/uploads/sites/5/2019/03/23133917/4.jpg?impolicy=abp_cdn&imwidth=720)
ਜਦ ਪਰਿਵਾਰ ਵਾਲਿਆਂ ਹੰਗਾਮਾ ਕੀਤਾ ਤਾਂ ਮਹਿਲਾ ਦੀ ਗੰਭੀਰ ਸਥਿਤੀ ਵੇਖਦਿਆਂ ਉਸ ਨੂੰ ਦੂਜੇ ਹਸਪਤਾਲ ਭੇਜ ਦਿੱਤਾ ਗਿਆ।
3/5
![ਬੱਚੇ ਪੈਦਾ ਕਰਨ ਦੌਰਾਨ ਕਈ ਵਾਰ ਦਰਦਨਾਕ ਹਾਦਸੇ ਹੋ ਜਾਂਦੇ ਹਨ ਜਿਨ੍ਹਾਂ ’ਤੇ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਹੈ।](https://static.abplive.com/wp-content/uploads/sites/5/2019/03/23133912/3.jpg?impolicy=abp_cdn&imwidth=720)
ਬੱਚੇ ਪੈਦਾ ਕਰਨ ਦੌਰਾਨ ਕਈ ਵਾਰ ਦਰਦਨਾਕ ਹਾਦਸੇ ਹੋ ਜਾਂਦੇ ਹਨ ਜਿਨ੍ਹਾਂ ’ਤੇ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਹੈ।
4/5
![ਮਾਹਰਾਂ ਨੇ ਦੱਸਿਆ ਕਿ ਮਾਂ ਦੇ ਗਰਭ ਵਿੱਚ ਹੀ ਬੱਚੇ ਦੀ ਮੌਤ ਹੋ ਗਈ ਸੀ ਤੇ ਜਣੇਪੇ ਦੌਰਾਨ ਬੱਚਾ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਦਰਅਸਲ ਬੱਚੇ ਦੀ ਧੜ ਮਾਂ ਦੇ ਸਰੀਰ ਅੰਦਰ ਫਸ ਗਿਆ ਸੀ।](https://static.abplive.com/wp-content/uploads/sites/5/2019/03/23133902/2.jpg?impolicy=abp_cdn&imwidth=720)
ਮਾਹਰਾਂ ਨੇ ਦੱਸਿਆ ਕਿ ਮਾਂ ਦੇ ਗਰਭ ਵਿੱਚ ਹੀ ਬੱਚੇ ਦੀ ਮੌਤ ਹੋ ਗਈ ਸੀ ਤੇ ਜਣੇਪੇ ਦੌਰਾਨ ਬੱਚਾ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਦਰਅਸਲ ਬੱਚੇ ਦੀ ਧੜ ਮਾਂ ਦੇ ਸਰੀਰ ਅੰਦਰ ਫਸ ਗਿਆ ਸੀ।
5/5
![ਤਾਜ਼ਾ ਮਾਮਲਾ ਤਾਮਿਲਨਾਡੂ ਦਾ ਹੈ। ਤਾਮਿਲਨਾਡੂ ਦੇ ਜ਼ਿਲ੍ਹਾ ਕਾਂਚੀਪੁਰਮ ਦੇ ਇੱਕ ਪਿੰਡ ਵਿੱਚ ਜਣੇਪੇ ਦੌਰਾਨ ਇੱਕ ਬੱਚਾ ਦੋ ਹਿੱਸਿਆਂ ਵਿੱਚ ਵੰਡਿਆ ਗਿਆ।](https://static.abplive.com/wp-content/uploads/sites/5/2019/03/23133855/1.jpg?impolicy=abp_cdn&imwidth=720)
ਤਾਜ਼ਾ ਮਾਮਲਾ ਤਾਮਿਲਨਾਡੂ ਦਾ ਹੈ। ਤਾਮਿਲਨਾਡੂ ਦੇ ਜ਼ਿਲ੍ਹਾ ਕਾਂਚੀਪੁਰਮ ਦੇ ਇੱਕ ਪਿੰਡ ਵਿੱਚ ਜਣੇਪੇ ਦੌਰਾਨ ਇੱਕ ਬੱਚਾ ਦੋ ਹਿੱਸਿਆਂ ਵਿੱਚ ਵੰਡਿਆ ਗਿਆ।
Published at : 23 Mar 2019 01:40 PM (IST)
Tags :
Deliveryਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)