ਪੜਚੋਲ ਕਰੋ
ਮੋਦੀ ਦੇ ਦੌਰੇ ਮਗਰੋਂ ਅੱਧੀ ਰਾਤ ਨੂੰ ਯੂਨੀਵਰਸਿਟੀ 'ਚ ਹੰਗਾਮਾ, ਜਾਣੋ ਪੂਰੀ ਕਹਾਣੀ ਤਸਵੀਰਾਂ ਦੀ ਜ਼ੁਬਾਨੀ
1/8

ਸੀਤਾਰਾਮ ਯੇਚੁਰੀ ਨੇ ਵੀ ਟਵੀਟ ਕੀਤਾ ਕਿ ਸਿਰਫ ਨਿਰਦਈ ਸਰਕਾਰ ਹੀ ਸੋਟੀਆਂ ਨਾਲ ਲੈੱਸ ਮਰਦ ਪੁਲਿਸਵਾਲਿਆਂ ਦੀ ਵਰਤੋਂ ਵਿਦਿਆਰਥਣਾਂ ਵਿਰੁੱਧ ਕਰਦੀ ਹੈ। ਭਾਜਪਾ ਤੇ ਆਰ.ਐੱਸ.ਐੱਸ. ਵਿਦਿਆਰਥੀਆਂ ਤੋਂ ਇੰਨਾ ਡਰਦੀ ਕਿਉਂ ਹੈ?
2/8

ਵਿਦਿਆਰਥਣਾਂ 'ਤੇ ਹੋਏ ਇਸ ਹਮਲੇ 'ਤੇ ਵਿਰੋਧੀ ਧਿਰ ਨੇ ਵੀ ਹਮਲਾਵਰ ਰੁਖ ਧਾਰ ਲਿਆ ਹੈ। ਕਾਂਗਰਸੀ ਨੇਤਾ ਦਿਗਵਿਜੇ ਸਿੰਘ ਨੇ ਟਵੀਟ ਕੀਤਾ ਕਿ ਬੀ.ਐਚ.ਯੂ. ਦੀਆਂ ਵਿਦਿਆਰਥਣਾਂ 'ਤੇ ਬੁਰੀ ਤਰੀਕੇ ਨਾਲ ਕੀਤਾ ਲਾਠੀਚਾਰਜ ਦੀ ਉਹ ਇਸ ਦੀ ਨਿੰਦਾ ਕਰਦੇ ਹਨ, ਕੀ ਸੁਰੱਖਿਆ ਦੀ ਮੰਗ ਕਰਨਾ ਵੀ ਗ਼ੈਰ-ਵਾਜ਼ਿਬ ਹੈ?
Published at : 24 Sep 2017 07:33 PM (IST)
View More




















