ਪੜਚੋਲ ਕਰੋ
ਇਸ ਮੁੱਖ ਮੰਤਰੀ ਨੇ ਬਣਾਇਆ ਨਵਾਂ ਰਿਕਾਰਡ !
Written By : ਏਬੀਪੀ ਸਾਂਝਾ | Updated at : 30 Apr 2018 06:28 PM (IST)
1/10

ਨਵੀਨ ਪਟਨਾਇਕ ਨੇ ਸ਼ਾਨਦਾਰ ਸਿਆਸੀ ਪਾਰੀ ਖੇਡੀ।
2/10

ਇਨ੍ਹਾਂ ਸਾਰਿਆਂ ਦੇ ਬਾਅਦ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦਾ ਨਾਂ ਆਉਂਦਾ ਹੈ। ਉਨ੍ਹਾਂ 18 ਸਾਲ ਤਕ ਸੀਐਮ ਦਾ ਅਹੁਦਾ ਸੰਭਾਲਿਆ। ਬੀਜੂ ਜਨਤਾ ਦਲ (ਬੀਜੇਡੀ) ਪ੍ਰਧਾਨ ਨਵੀਨ ਪਟਨਾਇਕ ਲਗਾਤਾਰ ਚੌਥੀ ਵਾਰ ਉੜੀਸਾ ਦੇ ਸੀਐਮ ਬਣੇ। ਇਨ੍ਹਾਂ ਬਾਰੇ ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਨੂੰ ਉੜੀਆ ਬੋਲਣੀ ਹੀ ਨਹੀਂ ਆਉਂਦੀ।
3/10

ਉਹ ਆਪਣੀ ਪਾਰਟੀ ਯੂਡੀਐਫ ਦੇ ਨੇਤਾ ਰਹੇ ਤੇ ਨਾਲ ਹੀ ਸੂਬੇ ਦੇ ਮੁੱਖ ਮੰਤਰੀ ਵੀ ਬਣੇ। 2003 ਵਿੱਚ ਉਨ੍ਹਾਂ ਬੀਜੇਪੀ ਵੱਲ ਰੁਖ਼ ਕਰ ਲਿਆ ਪਰ ਕੁਝ ਦਿਨਾਂ ਬਾਅਦ ਹੀ ਉਹ ਫਿਰ ਕਾਂਗਰਸ ਵਿੱਚ ਸ਼ਾਮਲ ਹੋ ਗਏ।
4/10

ਇਸ ਤੋਂ ਬਾਅਦ ਅਰੁਣਾਂਚਲ ਪ੍ਰਦੇਸ਼ ਦੇ ਮੁੱਖ ਮੰਤਰੀ ਗੇਗਾਂਗ ਅਪਾਨ ਦਾ ਸਥਾਨ ਹੈ। ਉਹ 19 ਸਾਲ (1980 ਤੋਂ ਲੈ ਕੇ 1990 ਤਕ) ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ।
5/10

ਉਨ੍ਹਾਂ ਦੀ ਅਗਵਾਈ ’ਚ ਪਾਰਟੀ ਨੇ ਲਗਾਤਾਰ 4 ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ।
6/10

ਇਸ ਸੂਚੀ ਵਿੱਚ ਤੀਜਾ ਨੰਬਰ ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਰਕਾਰ ਦਾ ਹੈ ਜੋ 20 ਸਾਲਾਂ ਤਕ ਆਪਣੇ ਅਹੁਦੇ ’ਤੋ ਬਣੇ ਰਹੇ। 1978 ਵਿੱਚ ਤ੍ਰਿਪੁਰਾ ’ਚ ਪਹਿਲੀ ਵਾਰ ਵਾਮਦਲਾਂ ਦਾ ਸਰਕਾਰ ਬਣੀ ਸੀ ਉਸ ਵੇਲੇ ਯਾਨੀ 1980 ਵਿੱਚ ਪਹਿਲੀ ਵਾਰ ਮਾਣਿਕ ਸਰਕਾਰ ਵਿਧਾਇਕ ਚੁਣੇ ਗਏ ਸਨ। ਤ੍ਰਿਪੁਰਾ ਵਿੱਚ 1993 ਤੋਂ ਲਗਾਤਾਰ ਮਾਪਕਾ ਦੀ ਸਰਕਾਰ ਸੱਤਾ ’ਚ ਸੀ।
7/10

ਜੋਤੀ ਬਾਸੂ ਨੇ 21 ਜੂ, 1977 ਤੋਂ ਜੂਨ, 2000 ਤਕ ਅਹੁਦਾ ਸੰਭਾਲਿਆ।
8/10

ਇਸ ਤੋਂ ਪਹਿਲਾਂ ਇਹ ਰਿਕਾਰਡ ਪੱਛਮ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਜੋਤੀ ਬਾਸੂ ਦੇ ਨਾਂ ਸੀ ਜੋ 23 ਸਾਲਾਂ ਤਕ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ ਸਨ।
9/10

ਚਾਮਿਲੰਗ ਸਿੱਕਮ ਡੈਮੋਕ੍ਰੇਟਿਕ ਫਰੰਟ (ਯੂਡੀਐਫ) ਦੇ ਆਗੂ ਤੇ ਸੰਸਥਾਪਕ ਹਨ। ਉਹ ਸਾਲ 1994 ’ਚ ਪਹਿਲੀ ਵਾਰ ਸੀਐਮ ਬਣੇ ਸੀ ਤੇ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ। ‘ਨਿਊ ਸਿੱਕਮ, ਹੈਪੀ ਸਿੱਕਮ’ ਉਨ੍ਹਾਂ ਦਾ ਨਾਅਰਾ ਹੈ।
10/10

ਸਿੱਕਮ ਦੇ ਮੁੱਖ ਮੰਤਰੀ ਪਵਨ ਚਾਮਲਿੰਗ ਨੇ ਲਗਾਤਾਰ 25 ਸਾਲ ਕਾਰਜਕਾਲ ਪੂਰਾ ਕਰਦਿਆਂ ਸਭ ਤੋਂ ਲੰਮੇ ਸਮੇਂ ਤਕ ਅਹੁਦੇ ’ਤੇ ਬਣੇ ਰਹਿਣ ਦਾ ਰਿਕਾਰਡ ਬਣਾ ਦਿੱਤਾ ਹੈ। ਸੀਐਮ ਚਾਮਲਿੰਗ ਦੀ ਉਮਰ 68 ਸਾਲ ਹੈ।
Published at : 30 Apr 2018 06:28 PM (IST)
Sponsored Links by Taboola
ਟਾਪ ਹੈਡਲਾਈਨ
ਦੇਸ਼
Bride Helicopter Entry : ਹੈਲੀਕਾਪਟਰ ਰਾਹੀਂ ਸਹੁਰੇ ਘਰ ਪਹੁੰਚੀ ਲਾੜੀ, ਦਾਜ 'ਚ ਲਿਆ ਸਿਰਫ਼ 1 ਰੁਪਿਆ; ਅਨੋਖੇ ਵਿਆਹ ਦੀ ਹਰ ਪਾਸੇ ਚਰਚਾ
ਦੇਸ਼
ਵਧਦੀ ਠੰਢ ਵਿਚਾਲੇ 'ਆਫ਼ਤ' ਦਾ ਖ਼ਤਰਾ, ਵਰ੍ਹੇਗਾ ਭਾਰੀ ਮੀਂਹ-ਗਰਜਣਗੇ ਬੱਦਲ, 30-40 KM ਪ੍ਰਤੀ ਘੰਟਾ ਰਫ਼ਤਾਰ ਨਾਲ ਤੇਜ਼ ਤੂਫਾਨ ਮਚਾਏਗਾ ਤਬਾਹੀ, ਇਨ੍ਹਾਂ 16 ਸੂਬਿਆਂ 'ਚ ਮੌਸਮ ਨੂੰ ਲੈ ਕੇ ਅਲਰਟ...
ਦੇਸ਼
2.5 ਕਰੋੜ ਦੇ ਰਿਸ਼ਵਤ ਕੇਸ 'ਚ ED ਦੀ ਵੱਡੀ ਚੂਕ, ਹਿਮਾਚਲ ਸਕਾਲਰਸ਼ਿਪ ਘੁਟਾਲੇ 'ਚ 332 ਪੰਨਿਆਂ ਦੇ ਦਸਤਾਵੇਜ਼ ਗਾਇਬ
ਦੇਸ਼
ਸਿਆਸੀ ਜਗਤ 'ਚ ਮੱਚੀ ਹਲਚਲ, 20 ਤੋਂ 22 ਵਿਧਾਇਕ ਛੱਡਣਗੇ ਪਾਰਟੀ....
ਟ੍ਰੈਂਡਿੰਗ ਟੌਪਿਕ

















