ਪੜਚੋਲ ਕਰੋ
ਬਾਬੇ ਦੀ ਮਿਲਾਈ ਦਾ ਦਿਨ, ਹਨੀਪ੍ਰੀਤ ਜਾਵੇਗੀ ਮਿਲਣ
1/6

ਸੱਚਾ ਸੌਦਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਜ਼ਾ ਤਹਿ ਹੋਣ ਤੋਂ ਬਾਅਦ ਹੁਣ ਬੁੱਧਵਾਰ ਨੂੰ ਉਸ ਦੀ ਮਿਲਾਈ ਦਾ ਦਿਨ ਹੈ। ਅਜਿਹੇ 'ਚ ਪੁਲਸ ਤੇ ਪ੍ਰਸ਼ਾਸਨ ਲਈ ਇਕ ਵਾਰ ਫਿਰ ਤੋਂ 5 ਕਰੋੜ ਅਨੁਯਾਈ ਵਾਲੇ ਡੇਰਾ ਮੁਖੀ ਦੀ ਮਿਲਾਈ ਦੀ ਵਿਵਸਥਾ ਕਰਨਾ ਇਕ ਚੁਣੌਤੀ ਸਾਬਿਤ ਹੋਵੇਗੀ।
2/6

ਜੇਲ 'ਚ ਡੇਰਾ ਕੈਦੀਆਂ ਤੇ ਸੁਰੱਖਿਆ ਕਰਮਚਾਰੀਆਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਕਿ ਬਾਬੇ ਦਾ ਕੋਈ ਭਗਤ ਤਾਂ ਨਹੀਂ, ਜਿਸ ਨੇ ਆਪਣੀ ਡਿਊਟੀ ਇਥੇ ਲਵਾਈ ਹੋਵੇ। ਕਰਮਚਾਰੀਆਂ ਦੀ ਸਖਤੀ ਨਾਲ ਤਲਾਸ਼ੀ ਲਈ ਜਾ ਰਹੀ ਹੈ।
Published at : 01 Sep 2017 07:32 AM (IST)
View More






















