ਪੜਚੋਲ ਕਰੋ

11 ਹਜ਼ਾਰ 'ਚ ਵਿਕੇ ‘ਰਾਮ ਰਹੀਮ’ ਤੇ ‘ਹਨੀਪ੍ਰੀਤ’

1/5
ਜਦੋਂ ਹਰੀ ਓਮ ਤੋਂ ਪੁੱਛਿਆ ਗਿਆ ਕਿ ਗਧਿਆਂ ਦਾ ਨਾਮ ਜੇਲ ਵਿੱਚ ਬੰਦ ਰਾਮ ਰਹੀਮ ਸਿੰਘ ਅਤੇ ਹਨੀਪ੍ਰੀਤ ਦੇ ਨਾਮ ਉੱਤੇ ਕਿਉਂ ਰੱਖਿਆ ਤਾਂ ਉਸ ਨੇ ਕਿਹਾ ਕਿ ਮੈਂ ਸੰਦੇਸ਼ ਦੇਣਾ ਚਾਹੁੰਦਾ ਸੀ ਕਿ ਦੋਵਾਂ ਲੋਕਾਂ ਨੂੰ ਆਪਣੇ ਕੀਤੇ ਦੀ ਕੀਮਤ ਚੁਕਾਉਣੀ ਹੋਵਗੀ।

2/5
ਗਧਿਆਂ ਦੇ ਇਸ ਜੋੜੇ ਨੂੰ 5 ਦਿਨ ਚੱਲੇ ਮੇਲੇ ਦੇ ਆਖਰੀ ਦਿਨ ਰਾਜਸਥਾਨ ਦੇ ਇਕ ਵਾਪਾਰੀ ਨੇ ਖਰੀਦਿਆ। ਹਰੀ ਓਮ ਪ੍ਰਾਜਪਤ ਨਾਂਅ ਦੇ ਵਿਕ੍ਰਤਾ ਇਨ੍ਹਾਂ ਗਧਿਆਂ ਨੂੰ ਗੁਜਰਾਤ ਤੋਂ ਲਿਆਇਆ ਸੀ। ਉਸ ਨੇ ਦੱਸਿਆ ਕਿ ਉਹ 20000 ਰੁਪਏ ਦੀ ਡੀਲ ਉੱਤੇ ਆਖਰੀ ਮੋਹਰ ਲਾਉਣਾ ਚਾਹੁੰਦਾ ਸੀ, ਪਰ ਆਖਰ ਵਿੱਚ ਘੱਟ ਕੀਮਤ ਉੱਤੇ ਸਮਝੌਤਾ ਹੋ ਗਿਆ।

3/5
ਸਮਝਿਆ ਜਾਂਦਾ ਹੈ ਕਿ ਜੀ ਐੱਸ ਟੀ ਬਾਰੇ ਵਿਵਾਦ ਕਾਰਨ ਕੁਝ ਗਧਿਆਂ ਦਾ ਨਾਮ ਜੀ ਐੱਸ ਟੀ ਰੱਖਿਆ ਗਿਆ ਹੈ। ਕੁਝ ਪਸ਼ੂ ਵਪਾਰੀਆਂ ਨੇ ਗਧਿਆਂ ਦਾ ਨਾਮ ਸੁਲਤਾਨ, ਬਾਹੁਬਲੀ ਅਤੇ ਜਿਓ ਵੀ ਰੱਖਿਆ ਹੋਇਆ ਸੀ। ਗਧਿਆਂ ਦੇ ਜੋੜੇ ਉੱਤੇ ‘ਸਿੰਘ’ ਨਾਮ ਨਾਲ ਲਿਖਿਆ ਗਿਆ ਸੀ ਕਿ ਬਲਾਤਕਾਰ ਦੇ ਦੋ ਕੇਸ ਵਿੱਚ ਦੋਸ਼ੀ ‘ਰਾਮ ਰਹੀਮ ਸਿੰਘ’ ਅਤੇ ਉਸ ਦੀ ‘ਗੋਦ ਲਈ ਹੋਈ’ ਬੇਟੀ ਹਨੀਪ੍ਰੀਤ ਹਿੰਸਾ ਭੜਕਾਉਣ ਦੇ ਦੋਸ਼ ਵਿੱਚ ਜੇਲ ਵਿੱਚ ਬੰਦ ਹਨ।

4/5
ਗਧਾ ਮੇਲੇ ਦੇ ਆਯੋਜਕਾਂ ਮੁਤਾਬਕ ਹਰ ਸਾਲ ਇਸ ਮੇਲੇ ਦੌਰਾਨ ਗਧਿਆਂ ਨੂੰ ਵੇਚਣ ਵਾਲੇ ਲੋਕ ਆਮ ਤੌਰ ਉੱਤੇ ਆਪਣੇ ਜਾਨਵਰਾਂ ਨੂੰ ਇਹੋ ਜਿਹੇ ਨਾਮ ਦਿੰਦੇ ਹਨ, ਜਿਸ ਨਾਲ ਖਰੀਦਦਾਰਾਂ ਨੂੰ ਖਿੱਚ ਪਾਈ ਜਾ ਸਕੇ। ਗਧਿਆਂ ਦਾ ਸੌਦਾ ਸਿਰੇ ਚਾੜ੍ਹਨ ਲਈ ਨਸਲ ਅਤੇ ਉਨ੍ਹਾਂ ਦੀ ਖਾਸੀਅਤ ਵੱਧ ਅਰਥ ਰੱਖਦੀ ਹੈ। ਇਸ ਮੇਲੇ ਵਿੱਚ ਇਕ ਗਧੇ ਨੂੰ ਜੀ ਐੱਸ ਟੀ ਦਾ ਨਾਂਅ ਵੀ ਦਿੱਤਾ ਗਿਆ।

5/5
ਉਜੈਨ- ਮੱਧ ਪ੍ਰਦੇਸ਼ ਵਿੱਚ ਮੰਦਰਾਂ ਦੇ ਸ਼ਹਿਰ ਵਜੋਂ ਮਸ਼ਹੂਰ ਉਜੈਨ ਵਿੱਚ ਇਸ ਵਕਤ ਹੋ ਰਹੇ ਗਧਿਆਂ ਦੇ ਮੇਲੇ ਵਿੱਚ ਇਕ ਅਨੋਖੀ ਗੱਲ ਦੇਖਣ ਨੂੰ ਮਿਲੀ। ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ ਜੇਲ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੇ ਉਸ ਦੀ ਕਰੀਬੀ ਹਨੀਪ੍ਰੀਤ ਦੇ ਨਾਮ ਉੱਤੇ ਗਧਿਆਂ ਦਾ ਇਕ ਜੋੜਾ ਇਸ ਮੇਲੇ ਵਿੱਚ 11000 ਰੁਪਏ ਦਾ ਵੇਚ ਦਿੱਤਾ ਗਿਆ।

Sponsored Links by Taboola

ਟਾਪ ਹੈਡਲਾਈਨ

Himachal 'ਚ ਕੁਦਰਤ ਦਾ ਕਹਿਰ, ਸਿਰਮੌਰ ਵਿੱਚ ਢਹਿ ਗਿਆ ਦੋ ਮੰਜ਼ਿਲਾ ਮਕਾਨ, 2 ਦੀ ਮੌਤ

CM ਨੇ ਕੈਬਨਿਟ ਮੰਤਰੀਆਂ ਵਿਚਕਾਰ ਵਿਭਾਗਾਂ ਦੀ ਕੀਤੀ ਵੰਡ ,ਪੜੋ ਕਿਸ ਮੰਤਰੀ ਨੂੰ ਮਿਲਿਆ ਕਿਹੜਾ ਵਿਭਾਗ ?

Kabaddi player Sheelu Balhara ਨੂੰ ਸਹੁਰੇ ਪਰਿਵਾਰ ਨੇ ਕੀਤਾ ਮਾਫ਼ , ਪਤਨੀ ਮੁਸਕਾਨ ਖੁਦਕੁਸ਼ੀ ਮਾਮਲੇ 'ਚ ਕੁੱਝ ਮੰਗਾਂ 'ਤੇ ਬਣੀ ਸਹਿਮਤੀ

Former MP In Jail: ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਜੇਲ੍ਹ 'ਚ ਕੈਦ ਸੰਸਦ ਮੈਂਬਰ ਕੋਲੋਂ ਮਿਲਿਆ ਮੋਬਾਈਲ ਫੋਨ, 4 ਤੋਂ 5 ਘੰਟੇ ਦੀ...
ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਜੇਲ੍ਹ 'ਚ ਕੈਦ ਸੰਸਦ ਮੈਂਬਰ ਕੋਲੋਂ ਮਿਲਿਆ ਮੋਬਾਈਲ ਫੋਨ, 4 ਤੋਂ 5 ਘੰਟੇ ਦੀ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ

Bank Holiday: 13 ਅਗਸਤ ਨੂੰ ਬੈਂਕ ਰਹਿਣਗੇ ਬੰਦ? ਜਾਣ ਤੋਂ ਪਹਿਲਾਂ ਦੇਖ ਲਓ ਕਦੋਂ-ਕਦੋਂ ਖੁੱਲ੍ਹੇ ਰਹਿਣਗੇ Bank; ਇਸ ਦਿਨ ਕਰਵਾ ਸਕੋਗੇ ਕੰਮ

ਪੰਜਾਬ ਕਾਂਗਰਸ 'ਚ ਵੱਡੀ ਹਲਚਲ, ਸੁਖਜਿੰਦਰ ਰੰਧਾਵਾ ਦੇ ਘਰ ਹੋਈ ਮੀਟਿੰਗ; ਜਾਣੋ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਅਗਸਤ 2026

Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!

ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 

Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ

Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ

Embed widget