ਪੜਚੋਲ ਕਰੋ
(Source: ECI/ABP News)
ਗੁਆਂਢੀ ਸੂਬੇ 'ਚ ਬਰਫ਼ਬਾਰੀ, ਮੌਸਮ ਨੇ ਬਦਲਿਆ ਮਿਜਾਜ਼
![](https://static.abplive.com/wp-content/uploads/sites/5/2019/10/01161045/3.jpg?impolicy=abp_cdn&imwidth=720)
1/7
![ਹਿਮਾਚਲ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਸ਼ ਨਾਲ ਤਾਪਮਾਨ 'ਚ ਗਿਰਾਵਟ ਆਈ ਹੈ।](https://static.abplive.com/wp-content/uploads/sites/5/2019/10/01161118/7.jpg?impolicy=abp_cdn&imwidth=720)
ਹਿਮਾਚਲ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਸ਼ ਨਾਲ ਤਾਪਮਾਨ 'ਚ ਗਿਰਾਵਟ ਆਈ ਹੈ।
2/7
![ਲਗਾਤਾਰ ਦੋ ਦਿਨਾਂ ਤੋਂ ਖਰਾਬ ਮੌਸਮ ਦੇ ਚੱਲਦਿਆਂ ਧਰਮਸ਼ਾਲਾ ਤੇ ਆਸਪਾਸ ਦੇ ਇਲਾਕਿਆਂ ਵਿੱਚ ਠੰਢ ਵਧਣ ਲੱਗੀ ਹੈ।](https://static.abplive.com/wp-content/uploads/sites/5/2019/10/01161111/6.jpg?impolicy=abp_cdn&imwidth=720)
ਲਗਾਤਾਰ ਦੋ ਦਿਨਾਂ ਤੋਂ ਖਰਾਬ ਮੌਸਮ ਦੇ ਚੱਲਦਿਆਂ ਧਰਮਸ਼ਾਲਾ ਤੇ ਆਸਪਾਸ ਦੇ ਇਲਾਕਿਆਂ ਵਿੱਚ ਠੰਢ ਵਧਣ ਲੱਗੀ ਹੈ।
3/7
![ਧੌਲਾਧਾਰ ਦੀਆਂ ਪਹਾੜੀਆਂ 'ਤੇ ਅੱਜ ਸਵੇਰੇ ਤਾਜ਼ਾ ਬਰਫ਼ਬਾਰੀ ਹੋਈ।](https://static.abplive.com/wp-content/uploads/sites/5/2019/10/01161102/5.jpg?impolicy=abp_cdn&imwidth=720)
ਧੌਲਾਧਾਰ ਦੀਆਂ ਪਹਾੜੀਆਂ 'ਤੇ ਅੱਜ ਸਵੇਰੇ ਤਾਜ਼ਾ ਬਰਫ਼ਬਾਰੀ ਹੋਈ।
4/7
![ਬਰਫ਼ਬਾਰੀ ਨਾਲ ਪਹਾੜਾਂ ਦੇ ਨੇੜੇ ਲੱਗਦੇ ਇਲਾਕਿਆਂ ਦੇ ਲੋਕਾਂ ਨੇ ਗਰਮ ਕੱਪੜੇ ਕੱਢ ਲਏ ਹਨ।](https://static.abplive.com/wp-content/uploads/sites/5/2019/10/01161054/4.jpg?impolicy=abp_cdn&imwidth=720)
ਬਰਫ਼ਬਾਰੀ ਨਾਲ ਪਹਾੜਾਂ ਦੇ ਨੇੜੇ ਲੱਗਦੇ ਇਲਾਕਿਆਂ ਦੇ ਲੋਕਾਂ ਨੇ ਗਰਮ ਕੱਪੜੇ ਕੱਢ ਲਏ ਹਨ।
5/7
![ਇਸ ਦੇ ਨਾਲ ਹੀ ਸੂਬੇ ਵਿੱਚ ਸਰਦੀਆਂ ਨੇ ਦਸਤਕ ਦੇ ਦਿੱਤੀ ਹੈ।](https://static.abplive.com/wp-content/uploads/sites/5/2019/10/01161045/3.jpg?impolicy=abp_cdn&imwidth=720)
ਇਸ ਦੇ ਨਾਲ ਹੀ ਸੂਬੇ ਵਿੱਚ ਸਰਦੀਆਂ ਨੇ ਦਸਤਕ ਦੇ ਦਿੱਤੀ ਹੈ।
6/7
![](https://static.abplive.com/wp-content/uploads/sites/5/2019/10/01161037/2.jpg?impolicy=abp_cdn&imwidth=720)
7/7
![](https://static.abplive.com/wp-content/uploads/sites/5/2019/10/01161028/1.jpg?impolicy=abp_cdn&imwidth=720)
Published at : 01 Oct 2019 04:12 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)