ਪੜਚੋਲ ਕਰੋ
ਮੈਦਾਨਾਂ ਤੋਂ ਲੈਕੇ ਪਹਾੜਾਂ ਤਕ ਮੌਸਮ ਖ਼ਰਾਬ, ਵਿੱਦਿਅਕ ਅਦਾਰਿਆਂ 'ਚ ਐਲਾਨੀਆਂ ਦੋ ਦਿਨਾਂ ਦੀ ਛੁੱਟੀਆਂ
![](https://static.abplive.com/wp-content/uploads/sites/5/2019/02/27104924/9-fresh-snowfall-in-himachal-kufri-shimla.jpeg?impolicy=abp_cdn&imwidth=720)
1/12
![](https://static.abplive.com/wp-content/uploads/sites/5/2019/02/27104939/12-fresh-snowfall-in-himachal-kufri-shimla.jpg?impolicy=abp_cdn&imwidth=720)
2/12
![](https://static.abplive.com/wp-content/uploads/sites/5/2019/02/27104935/11-fresh-snowfall-in-himachal-kufri-shimla.jpg?impolicy=abp_cdn&imwidth=720)
3/12
![](https://static.abplive.com/wp-content/uploads/sites/5/2019/02/27104930/10-fresh-snowfall-in-himachal-kufri-shimla.jpeg?impolicy=abp_cdn&imwidth=720)
4/12
![ਇਹ ਤਸਵੀਰਾਂ ਅੱਜ ਸਵੇਰ ਦੀਆਂ ਹਨ, ਜਿਸ ਵਿੱਚ ਬਰਫ਼ਬਾਰੀ ਦੌਰਾਨ ਸ਼ਿਮਲਾ ਦਾ ਮਸ਼ਹੂਰ ਰਿਜ ਤੋਂ ਬਰਫ਼ ਨਾਲ ਢੱਕੇ ਸ਼ਿਮਲਾ ਦਾ ਨਜ਼ਾਰਾ ਬੇਹੱਦ ਖ਼ੂਬਸੂਰਤ ਦਿਖਾਈ ਦੇ ਰਿਹਾ ਹੈ।](https://static.abplive.com/wp-content/uploads/sites/5/2019/02/27104924/9-fresh-snowfall-in-himachal-kufri-shimla.jpeg?impolicy=abp_cdn&imwidth=720)
ਇਹ ਤਸਵੀਰਾਂ ਅੱਜ ਸਵੇਰ ਦੀਆਂ ਹਨ, ਜਿਸ ਵਿੱਚ ਬਰਫ਼ਬਾਰੀ ਦੌਰਾਨ ਸ਼ਿਮਲਾ ਦਾ ਮਸ਼ਹੂਰ ਰਿਜ ਤੋਂ ਬਰਫ਼ ਨਾਲ ਢੱਕੇ ਸ਼ਿਮਲਾ ਦਾ ਨਜ਼ਾਰਾ ਬੇਹੱਦ ਖ਼ੂਬਸੂਰਤ ਦਿਖਾਈ ਦੇ ਰਿਹਾ ਹੈ।
5/12
![ਭਾਰੀ ਬਰਫ਼ਬਾਰੀ ਕਾਰਨ ਜਾਖੂ ਮੰਦਰ ਦਾ ਅਲੌਕਿਕ ਦ੍ਰਿਸ਼।](https://static.abplive.com/wp-content/uploads/sites/5/2019/02/27104916/8-fresh-snowfall-in-himachal-kufri-shimla.jpeg?impolicy=abp_cdn&imwidth=720)
ਭਾਰੀ ਬਰਫ਼ਬਾਰੀ ਕਾਰਨ ਜਾਖੂ ਮੰਦਰ ਦਾ ਅਲੌਕਿਕ ਦ੍ਰਿਸ਼।
6/12
![ਮੌਸਮ ਖ਼ਰਾਬ ਦੇ ਚੱਲਦਿਆਂ ਸ਼ਿਮਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਵਿੱਦਿਅਕ ਅਦਾਰਿਆਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ।](https://static.abplive.com/wp-content/uploads/sites/5/2019/02/27104911/7-fresh-snowfall-in-himachal-kufri-shimla.jpeg?impolicy=abp_cdn&imwidth=720)
ਮੌਸਮ ਖ਼ਰਾਬ ਦੇ ਚੱਲਦਿਆਂ ਸ਼ਿਮਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਵਿੱਦਿਅਕ ਅਦਾਰਿਆਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ।
7/12
![ਇਸ ਦੇ ਨਾਲ ਹੀ ਕਿੰਨੌਰ ਜ਼ਿਲ੍ਹੇ ਵਿੱਚ ਵੀ ਦੋ ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।](https://static.abplive.com/wp-content/uploads/sites/5/2019/02/27104905/6-fresh-snowfall-in-himachal-kufri-shimla.jpeg?impolicy=abp_cdn&imwidth=720)
ਇਸ ਦੇ ਨਾਲ ਹੀ ਕਿੰਨੌਰ ਜ਼ਿਲ੍ਹੇ ਵਿੱਚ ਵੀ ਦੋ ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।
8/12
![ਦੋ ਤੇ ਤਿੰਨ ਮਾਰਚ ਨੂੰ ਮੌਸਮ ਵਿੱਚ ਫਿਰ ਤੋਂ ਗੜਬੜੀ ਹੋਣ ਦੀ ਆਸ ਹੈ।](https://static.abplive.com/wp-content/uploads/sites/5/2019/02/27104859/5-fresh-snowfall-in-himachal-kufri-shimla.jpeg?impolicy=abp_cdn&imwidth=720)
ਦੋ ਤੇ ਤਿੰਨ ਮਾਰਚ ਨੂੰ ਮੌਸਮ ਵਿੱਚ ਫਿਰ ਤੋਂ ਗੜਬੜੀ ਹੋਣ ਦੀ ਆਸ ਹੈ।
9/12
![ਦੋ ਨੂੰ ਹਲਕੀ ਬਰਫ਼ਬਾਰੀ ਅਤੇ ਤਿੰਨ ਨੂੰ ਮੀਂਹ ਤੇ ਗੜ੍ਹੇਮਾਰੀ ਹੋ ਸਕਦੀ ਹੈ।](https://static.abplive.com/wp-content/uploads/sites/5/2019/02/27104854/4-fresh-snowfall-in-himachal-kufri-shimla.jpeg?impolicy=abp_cdn&imwidth=720)
ਦੋ ਨੂੰ ਹਲਕੀ ਬਰਫ਼ਬਾਰੀ ਅਤੇ ਤਿੰਨ ਨੂੰ ਮੀਂਹ ਤੇ ਗੜ੍ਹੇਮਾਰੀ ਹੋ ਸਕਦੀ ਹੈ।
10/12
![ਤਾਜ਼ਾ ਪੱਛਮੀ ਗੜਬੜੀਆਂ ਕਾਰਨ ਪਹਾੜਾਂ ਵਿੱਚ ਫਿਰ ਤੋਂ ਬਰਫ਼ਬਾਰੀ ਹੋਈ ਹੈ ਅਤੇ ਮੈਦਾਨਾਂ ਵਿੱਚ ਵੀ ਹਲਕੀ ਬਾਰਿਸ਼ ਹੋਈ ਹੈ।](https://static.abplive.com/wp-content/uploads/sites/5/2019/02/27104847/3-fresh-snowfall-in-himachal-kufri-shimla.jpeg?impolicy=abp_cdn&imwidth=720)
ਤਾਜ਼ਾ ਪੱਛਮੀ ਗੜਬੜੀਆਂ ਕਾਰਨ ਪਹਾੜਾਂ ਵਿੱਚ ਫਿਰ ਤੋਂ ਬਰਫ਼ਬਾਰੀ ਹੋਈ ਹੈ ਅਤੇ ਮੈਦਾਨਾਂ ਵਿੱਚ ਵੀ ਹਲਕੀ ਬਾਰਿਸ਼ ਹੋਈ ਹੈ।
11/12
![ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਬਰਫ਼ਬਾਰੀ ਅੱਜ ਦਿਨ ਜਾਰੀ ਰਹੇਗੀ ਅਤੇ ਅਗਲੇ ਦੋ ਦਿਨ ਮੌਸਮ ਖੁਸ਼ਕ ਰਹੇਗਾ।](https://static.abplive.com/wp-content/uploads/sites/5/2019/02/27104842/2-fresh-snowfall-in-himachal-kufri-shimla.jpeg?impolicy=abp_cdn&imwidth=720)
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਬਰਫ਼ਬਾਰੀ ਅੱਜ ਦਿਨ ਜਾਰੀ ਰਹੇਗੀ ਅਤੇ ਅਗਲੇ ਦੋ ਦਿਨ ਮੌਸਮ ਖੁਸ਼ਕ ਰਹੇਗਾ।
12/12
![ਮੌਸਮ ਦਾ ਮਿਜਾਜ਼ ਇੱਕ ਵਾਰ ਫਿਰ ਬਦਲਿਆ ਹੈ।](https://static.abplive.com/wp-content/uploads/sites/5/2019/02/27104836/1-fresh-snowfall-in-himachal-kufri-shimla.jpeg?impolicy=abp_cdn&imwidth=720)
ਮੌਸਮ ਦਾ ਮਿਜਾਜ਼ ਇੱਕ ਵਾਰ ਫਿਰ ਬਦਲਿਆ ਹੈ।
Published at : 27 Feb 2019 11:03 AM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)