ਪੜਚੋਲ ਕਰੋ
ਜੀਓ ਦਾ HAPPY NEW YEAR 2018 ਆਫਰ, ਘੱਟ ਕੀਮਤ 'ਚ ਡੇਟਾ ਦੇ ਖੁੱਲੇ ਗੱਫੇ..!
1/10

498 ਰੁਪਏ ਵਾਲਾ ਪਲਾਨ: ਇਸ ਪਲਾਨ ਵਿੱਚ ਹੁਣ ਗਾਹਕਾਂ ਨੂੰ ਹਰ ਦਿਨ 91 ਦਿਨਾਂ ਤੱਕ ਰੋਜ਼ਾਨਾ 1.5 ਜੀ.ਬੀ. ਡੇਟਾ ਮਿਲੇਗਾ। ਇਸ ਤੋਂ ਪਹਿਲਾਂ ਇਸ ਪਲਾਨ ਵਿੱਚ 1 ਜੀ.ਬੀ. ਡੇਟਾ ਮਿਲਦਾ ਸੀ। ਹੁਣ 498 ਰੁਪਏ ਵਿੱਚ 136 ਜੀ.ਬੀ. ਡੇਟਾ ਮਿਲਿਆ ਕਰੇਗਾ ਜੋ ਪਹਿਲਾਂ ਸਿਰਫ 91 ਜੀ.ਬੀ. ਸੀ।
2/10

448 ਰੁਪਏ ਵਾਲਾ ਪਲਾਨ: ਇਸ ਪਲਾਨ ਵਿੱਚ ਹੁਣ ਗਾਹਕਾਂ ਨੂੰ ਹਰ ਦਿਨ 84 ਦਿਨਾਂ ਤਕ ਰੋਜ਼ਾਨਾ 1.5 ਜੀ.ਬੀ. ਡੇਟਾ ਮਿਲੇਗਾ। ਇਸਤੋਂ ਪਹਿਲਾਂ ਇਸ ਪਲਾਨ ਵਿੱਚ 1 ਜੀ.ਬੀ. ਡੇਟਾ ਮਿਲਦਾ ਸੀ। ਇਸ ਤਰ੍ਹਾਂ ਹੁਣ 448 ਰੁਪਏ ਵਿੱਚ 126 ਜੀ.ਬੀ. ਡੇਟਾ ਮਿਲੇਗਾ ਜੋ ਪਹਿਲਾਂ ਸਿਰਫ 84 ਜੀਬੀ ਸੀ।
Published at : 06 Jan 2018 02:30 PM (IST)
View More






















