ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਲੂ 'ਚ ਭੁੱਜ ਰਹੇ ਦਿੱਲੀ ਵਾਸੀਆਂ 'ਤੇ ਖ਼ਾਲਸੇ ਦੀ 'ਮਿਹਰ'
![](https://static.abplive.com/wp-content/uploads/sites/5/2019/06/02144649/7-khalsa-care-seving-free-cold-water-to-the-people-of-delhi.jpeg?impolicy=abp_cdn&imwidth=720)
1/7
![ਇਸੇ ਦੌਰਾਨ ਦਿੱਲੀ ਵਾਸੀਆਂ ਲਈ ਸਿੱਖਾਂ ਨੇ ਪਾਣੀ ਦੀ ਛਬੀਲ ਸ਼ੁਰੂ ਕਰ ਦਿੱਤੀ ਹੈ।](https://static.abplive.com/wp-content/uploads/sites/5/2019/06/02144649/7-khalsa-care-seving-free-cold-water-to-the-people-of-delhi.jpeg?impolicy=abp_cdn&imwidth=720)
ਇਸੇ ਦੌਰਾਨ ਦਿੱਲੀ ਵਾਸੀਆਂ ਲਈ ਸਿੱਖਾਂ ਨੇ ਪਾਣੀ ਦੀ ਛਬੀਲ ਸ਼ੁਰੂ ਕਰ ਦਿੱਤੀ ਹੈ।
2/7
![ਸੋਸ਼ਲ ਮੀਡੀਆ 'ਤੇ ਖ਼ਾਲਸਾ ਕੇਅਰ ਦੇ ਇਸ ਉੱਦਮ ਦੀ ਰੱਜ ਕੇ ਸ਼ਲਾਘਾ ਹੋ ਰਹੀ ਹੈ।](https://static.abplive.com/wp-content/uploads/sites/5/2019/06/02144640/6-khalsa-care-seving-free-cold-water-to-the-people-of-delhi.jpeg?impolicy=abp_cdn&imwidth=720)
ਸੋਸ਼ਲ ਮੀਡੀਆ 'ਤੇ ਖ਼ਾਲਸਾ ਕੇਅਰ ਦੇ ਇਸ ਉੱਦਮ ਦੀ ਰੱਜ ਕੇ ਸ਼ਲਾਘਾ ਹੋ ਰਹੀ ਹੈ।
3/7
![ਦੇਸ਼ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਦਿੱਲੀ ਵਿੱਚ ਲੂ ਨੇ ਆਮ ਲੋਕਾਂ ਨੂੰ ਨਿਚੋੜ ਦਿੱਤਾ ਹੈ।](https://static.abplive.com/wp-content/uploads/sites/5/2019/06/02144633/5-khalsa-care-seving-free-cold-water-to-the-people-of-delhi.jpeg?impolicy=abp_cdn&imwidth=720)
ਦੇਸ਼ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਦਿੱਲੀ ਵਿੱਚ ਲੂ ਨੇ ਆਮ ਲੋਕਾਂ ਨੂੰ ਨਿਚੋੜ ਦਿੱਤਾ ਹੈ।
4/7
![ਖੁਸ਼ਕੀ ਤੇ ਗਰਮੀ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।](https://static.abplive.com/wp-content/uploads/sites/5/2019/06/02144626/4-khalsa-care-seving-free-cold-water-to-the-people-of-delhi.jpeg?impolicy=abp_cdn&imwidth=720)
ਖੁਸ਼ਕੀ ਤੇ ਗਰਮੀ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
5/7
![ਗਰਮੀ ਵਿੱਚ ਪੀਣਯੋਗ ਸਾਫ ਤੇ ਠੰਢਾ ਪਾਣੀ ਪ੍ਰਾਪਤ ਕਰ ਆਮ ਲੋਕ ਵੀ ਸੰਤੁਸ਼ਟ ਹੋ ਜਾਂਦੇ ਹਨ।](https://static.abplive.com/wp-content/uploads/sites/5/2019/06/02144619/3-khalsa-care-seving-free-cold-water-to-the-people-of-delhi.jpeg?impolicy=abp_cdn&imwidth=720)
ਗਰਮੀ ਵਿੱਚ ਪੀਣਯੋਗ ਸਾਫ ਤੇ ਠੰਢਾ ਪਾਣੀ ਪ੍ਰਾਪਤ ਕਰ ਆਮ ਲੋਕ ਵੀ ਸੰਤੁਸ਼ਟ ਹੋ ਜਾਂਦੇ ਹਨ।
6/7
![Khalsa Care ਇਹ ਸੇਵਾ ਨਿਸ਼ਕਾਮ ਕਰਦਾ ਹੈ ਤੇ ਰਾਹਗੀਰਾਂ ਨੂੰ ਠੰਢਾ ਜਲ ਛਕਾ ਕੇ ਤ੍ਰਿਪਤ ਕਰਦਾ ਹੈ।](https://static.abplive.com/wp-content/uploads/sites/5/2019/06/02144613/2-khalsa-care-seving-free-cold-water-to-the-people-of-delhi.jpeg?impolicy=abp_cdn&imwidth=720)
Khalsa Care ਇਹ ਸੇਵਾ ਨਿਸ਼ਕਾਮ ਕਰਦਾ ਹੈ ਤੇ ਰਾਹਗੀਰਾਂ ਨੂੰ ਠੰਢਾ ਜਲ ਛਕਾ ਕੇ ਤ੍ਰਿਪਤ ਕਰਦਾ ਹੈ।
7/7
![ਦਿੱਲੀ ਜਿਹੇ ਸ਼ਹਿਰਾਂ ਵਿੱਚ ਜਿੱਥੇ ਸੜਕਾਂ 'ਤੇ ਪਾਣੀ ਮੁੱਲ ਵਿਕਦਾ ਹੈ, ਉੱਥੇ ਖ਼ਾਲਸਾ ਕੇਅਰ ਨਾਂ ਦੀ ਸੰਸਥਾ ਨੇ ਠੰਢੇ ਜਲ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ।](https://static.abplive.com/wp-content/uploads/sites/5/2019/06/02144605/1-khalsa-care-seving-free-cold-water-to-the-people-of-delhi.jpeg?impolicy=abp_cdn&imwidth=720)
ਦਿੱਲੀ ਜਿਹੇ ਸ਼ਹਿਰਾਂ ਵਿੱਚ ਜਿੱਥੇ ਸੜਕਾਂ 'ਤੇ ਪਾਣੀ ਮੁੱਲ ਵਿਕਦਾ ਹੈ, ਉੱਥੇ ਖ਼ਾਲਸਾ ਕੇਅਰ ਨਾਂ ਦੀ ਸੰਸਥਾ ਨੇ ਠੰਢੇ ਜਲ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ।
Published at : 02 Jun 2019 04:02 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)