ਪੜਚੋਲ ਕਰੋ
(Source: ECI/ABP News)
ਪਾਰਲੀਮੈਂਟ 'ਚ ਪਹੁੰਚੀਆਂ ਬੇਹੱਦ ਖੂਬਸੂਰਤ ਸੰਸਦ ਮੈਂਬਰ, ਜਾਣੋ ਕੌਣ
![](https://static.abplive.com/wp-content/uploads/sites/5/2019/05/27150229/BEAUTIFUL-MPS-1.jpg?impolicy=abp_cdn&imwidth=720)
1/9
![](https://static.abplive.com/wp-content/uploads/sites/5/2019/05/27150310/BEAUTIFUL-MPS-10.jpg?impolicy=abp_cdn&imwidth=720)
2/9
![](https://static.abplive.com/wp-content/uploads/sites/5/2019/05/27150305/BEAUTIFUL-MPS-9.jpg?impolicy=abp_cdn&imwidth=720)
3/9
![ਮਿਮੀ ਹੁਣ ਆਪਣੇ ਪ੍ਰੋਫੈਸਨਲ ਲਾਈਫ ਦੇ ਨਾਲ ਆਪਣੇ ਖੇਤਰ ਦੀਆਂ ਸਮੱਸਿਆਵਾਂ ਵੀ ਸੰਸਦ ਮੈਂਬਰ ਬਣ ਚੁੱਕਦੀ ਨਜ਼ਰ ਆਵੇਗੀ। ਦੇਖਦੇ ਹਾਂ ਕਿ ਦੋਵੇਂ ਕੰਮ ਇਕੱਠੇ ਕਰਦੇ ਹੋਏ, ਉਹ ਕਿਵੇਂ ਆਪਣੇ ਆਪ ਨੂੰ ਜ਼ਿਆਦਾ ਬਿਹਤਰ ਸਾਬਤ ਕਰ ਸਕਦੀ ਹੈ।](https://static.abplive.com/wp-content/uploads/sites/5/2019/05/27150300/BEAUTIFUL-MPS-8.jpg?impolicy=abp_cdn&imwidth=720)
ਮਿਮੀ ਹੁਣ ਆਪਣੇ ਪ੍ਰੋਫੈਸਨਲ ਲਾਈਫ ਦੇ ਨਾਲ ਆਪਣੇ ਖੇਤਰ ਦੀਆਂ ਸਮੱਸਿਆਵਾਂ ਵੀ ਸੰਸਦ ਮੈਂਬਰ ਬਣ ਚੁੱਕਦੀ ਨਜ਼ਰ ਆਵੇਗੀ। ਦੇਖਦੇ ਹਾਂ ਕਿ ਦੋਵੇਂ ਕੰਮ ਇਕੱਠੇ ਕਰਦੇ ਹੋਏ, ਉਹ ਕਿਵੇਂ ਆਪਣੇ ਆਪ ਨੂੰ ਜ਼ਿਆਦਾ ਬਿਹਤਰ ਸਾਬਤ ਕਰ ਸਕਦੀ ਹੈ।
4/9
![ਮਿਮੀ ਚੱਕਰਵਰਤੀ ਦਸ ਦਾਲਾਂ ਤਕ ਟੀਵੀ ਤੇ ਬੰਗਾਲੀ ਸਿਨੇਮਾ ‘ਚ ਕਈ ਦਮਦਾਰ ਕਿਰਦਾਰ ਨਿਭਾਅ ਚੁੱਕੀ ਹੈ। ਮਿਮੀ ਬੰਗਾਲੀ ਅਦਾਕਾਰਾ ਹੈ ਤੇ ਉਸ ਨੇ ਜ਼ਿਆਦਾ ਕੰਮ ਬੰਗਾਲੀ ਸਿਨੇਮਾ ‘ਚ ਹੀ ਕੀਤਾ ਹੈ।](https://static.abplive.com/wp-content/uploads/sites/5/2019/05/27150255/BEAUTIFUL-MPS-7.jpg?impolicy=abp_cdn&imwidth=720)
ਮਿਮੀ ਚੱਕਰਵਰਤੀ ਦਸ ਦਾਲਾਂ ਤਕ ਟੀਵੀ ਤੇ ਬੰਗਾਲੀ ਸਿਨੇਮਾ ‘ਚ ਕਈ ਦਮਦਾਰ ਕਿਰਦਾਰ ਨਿਭਾਅ ਚੁੱਕੀ ਹੈ। ਮਿਮੀ ਬੰਗਾਲੀ ਅਦਾਕਾਰਾ ਹੈ ਤੇ ਉਸ ਨੇ ਜ਼ਿਆਦਾ ਕੰਮ ਬੰਗਾਲੀ ਸਿਨੇਮਾ ‘ਚ ਹੀ ਕੀਤਾ ਹੈ।
5/9
![ਲੋਕ ਸਭਾ ਦੀ ਇਹ ਸੀਟ ਹਾਈ ਪ੍ਰੋਫਾਈਲ ਰਹੀ ਜਿੱਥੇ ਪਹਿਲਾਂ ਸੀਪੀਐਮ ਦੇ ਕੱਦਾਵਰ ਨੇਤਾ ਸੋਮਨਾਥ ਚੈਟਰਜੀ ਸੰਸਦ ਮੈਂਬਰ ਹੁੰਦੇ ਸੀ। ਬਾਅਦ ‘ਚ ਕਾਂਗਰਸ ਦੀ ਮਮਤਾ 1984’ਚ ਇੱਥੋਂ ਸੰਸਦ ਬਣੀ ਤੇ ਹੁਣ ਇਹ ਜ਼ਿੰਮੇਦਾਰੀ ਮਿਮੀ ਚੱਕਰਵਤਰੀ ਦੇ ਮੋਢਿਆਂ ‘ਤੇ ਹੈ।](https://static.abplive.com/wp-content/uploads/sites/5/2019/05/27150251/BEAUTIFUL-MPS-6.jpg?impolicy=abp_cdn&imwidth=720)
ਲੋਕ ਸਭਾ ਦੀ ਇਹ ਸੀਟ ਹਾਈ ਪ੍ਰੋਫਾਈਲ ਰਹੀ ਜਿੱਥੇ ਪਹਿਲਾਂ ਸੀਪੀਐਮ ਦੇ ਕੱਦਾਵਰ ਨੇਤਾ ਸੋਮਨਾਥ ਚੈਟਰਜੀ ਸੰਸਦ ਮੈਂਬਰ ਹੁੰਦੇ ਸੀ। ਬਾਅਦ ‘ਚ ਕਾਂਗਰਸ ਦੀ ਮਮਤਾ 1984’ਚ ਇੱਥੋਂ ਸੰਸਦ ਬਣੀ ਤੇ ਹੁਣ ਇਹ ਜ਼ਿੰਮੇਦਾਰੀ ਮਿਮੀ ਚੱਕਰਵਤਰੀ ਦੇ ਮੋਢਿਆਂ ‘ਤੇ ਹੈ।
6/9
![ਮਿਮੀ ਚੱਕਰਵਰਤੀ ਪੱਛਮੀ ਬੰਗਾਲ ਦੀ ਜਾਧਵਪੁਰ ਲੋਕ ਸਭਾ ਸੀਟ ਤੋਂ ਟੀਐਮਸੀ ਦੀ ਟਿਕਟ ‘ਤੇ ਚੋਣ ਜਿੱਤੀ ਹੈ। ਲੋਕ ਸਭਾ ਦੀ ਇਹ ਸੀਟ ਪੱਛਮੀ ਬੰਗਾਲ ਦੇ 24 ਪਰਗਨਾ ਜ਼ਿਲ੍ਹੇ ‘ਚ ਆਉਂਦੀ ਹੈ।](https://static.abplive.com/wp-content/uploads/sites/5/2019/05/27150247/BEAUTIFUL-MPS-5.jpg?impolicy=abp_cdn&imwidth=720)
ਮਿਮੀ ਚੱਕਰਵਰਤੀ ਪੱਛਮੀ ਬੰਗਾਲ ਦੀ ਜਾਧਵਪੁਰ ਲੋਕ ਸਭਾ ਸੀਟ ਤੋਂ ਟੀਐਮਸੀ ਦੀ ਟਿਕਟ ‘ਤੇ ਚੋਣ ਜਿੱਤੀ ਹੈ। ਲੋਕ ਸਭਾ ਦੀ ਇਹ ਸੀਟ ਪੱਛਮੀ ਬੰਗਾਲ ਦੇ 24 ਪਰਗਨਾ ਜ਼ਿਲ੍ਹੇ ‘ਚ ਆਉਂਦੀ ਹੈ।
7/9
![29 ਸਾਲਾ ਦੀ ਨੁਸਰਤ ਕਈ ਬੰਗਾਲੀ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਸੋਸ਼ਲ ਮੀਡੀਆ ‘ਤੇ ਉਹ ਆਪਣੀਆਂ ਖੂਬਸੂਰਤ ਤਸਵੀਰਾਂ ਨੂੰ ਪੋਸਟ ਕਰਦੀ ਰਹਿੰਦੀ ਹੈ। ਇਸ ਕਰਕੇ ਉਹ ਸੁਰਖੀਆਂ ‘ਚ ਰਹਿੰਦੀ ਹੈ।](https://static.abplive.com/wp-content/uploads/sites/5/2019/05/27150242/BEAUTIFUL-MPS-4.jpg?impolicy=abp_cdn&imwidth=720)
29 ਸਾਲਾ ਦੀ ਨੁਸਰਤ ਕਈ ਬੰਗਾਲੀ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਸੋਸ਼ਲ ਮੀਡੀਆ ‘ਤੇ ਉਹ ਆਪਣੀਆਂ ਖੂਬਸੂਰਤ ਤਸਵੀਰਾਂ ਨੂੰ ਪੋਸਟ ਕਰਦੀ ਰਹਿੰਦੀ ਹੈ। ਇਸ ਕਰਕੇ ਉਹ ਸੁਰਖੀਆਂ ‘ਚ ਰਹਿੰਦੀ ਹੈ।
8/9
![ਨੁਸਰਤ ਨੇ ਸਾਲ 2010 ‘ਚ ਇੱਕ ਬਿਊਟੀ ਕਾਨਟੈਸਟ ਜਿੱਤਣ ਤੋਂ ਬਾਅਦ ਆਪਣੇ ਕਰਿਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ। ਇਸ ਤੋਂ ਬਾਅਦ ਨੁਸਰਤ ਨੂੰ ਇੱਕ ਤੋਂ ਬਾਅਦ ਇੱਕ ਕਾਮਯਾਬੀ ਮਿਲਦੀ ਗਈ।](https://static.abplive.com/wp-content/uploads/sites/5/2019/05/27150237/BEAUTIFUL-MPS-3.jpg?impolicy=abp_cdn&imwidth=720)
ਨੁਸਰਤ ਨੇ ਸਾਲ 2010 ‘ਚ ਇੱਕ ਬਿਊਟੀ ਕਾਨਟੈਸਟ ਜਿੱਤਣ ਤੋਂ ਬਾਅਦ ਆਪਣੇ ਕਰਿਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ। ਇਸ ਤੋਂ ਬਾਅਦ ਨੁਸਰਤ ਨੂੰ ਇੱਕ ਤੋਂ ਬਾਅਦ ਇੱਕ ਕਾਮਯਾਬੀ ਮਿਲਦੀ ਗਈ।
9/9
![ਨੁਸਰਤ ਜਹਾਂ ਤ੍ਰਿਣਮੁਲ ਕਾਂਗਰਸ ਦੀ ਟਿਕਟ ‘ਤੇ ਪੱਛਮੀ ਬੰਗਾਲ ਦੇ ਬਸੀਰਹਾਟ ਤੋਂ ਜਿੱਤੀ ਹੈ। ਨੁਸਰਤ ਸੋਸ਼ਲ ਮੀਡੀਆ ‘ਤੇ ਕਾਫੀ ਫੇਮਸ ਹੈ।](https://static.abplive.com/wp-content/uploads/sites/5/2019/05/27150233/BEAUTIFUL-MPS-2.jpg?impolicy=abp_cdn&imwidth=720)
ਨੁਸਰਤ ਜਹਾਂ ਤ੍ਰਿਣਮੁਲ ਕਾਂਗਰਸ ਦੀ ਟਿਕਟ ‘ਤੇ ਪੱਛਮੀ ਬੰਗਾਲ ਦੇ ਬਸੀਰਹਾਟ ਤੋਂ ਜਿੱਤੀ ਹੈ। ਨੁਸਰਤ ਸੋਸ਼ਲ ਮੀਡੀਆ ‘ਤੇ ਕਾਫੀ ਫੇਮਸ ਹੈ।
Published at : 27 May 2019 03:08 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)