ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਪੀਐਮ ਮੋਦੀ ਨੂੰ ਮਿਲਿਆ 'ਖ਼ਾਸ ਦੋਸਤ', ਤਸਵੀਰਾਂ ਵਾਇਰਲ
![](https://static.abplive.com/wp-content/uploads/sites/5/2019/07/23161131/1.jpg?impolicy=abp_cdn&imwidth=720)
1/6
![ਅੱਜ ਹੀ ਪ੍ਰਧਾਨ ਮੰਤਰੀ ਨੇ ਇੰਸਟਾਗ੍ਰਾਮ 'ਤੇ ਆਪਣੇ ਨਾਲ ਇੱਕ ਬੱਚੀ ਦੀ ਤਸਵੀਰ ਸਾਂਝੀ ਕੀਤੀ। ਇਸ ਦੇ ਨਾਲ ਉਨ੍ਹਾਂ ਲਿਖਿਆ, ਬਹੁਤ ਹੀ ਖ਼ਾਸ ਦੋਸਤ ਅੱਜ ਸੰਸਦ ਵਿੱਚ ਮੈਨੂੰ ਮਿਲਣ ਆਈ।' ਪੀਐਮ ਮੋਦੀ ਦੇ ਨਾਲ ਤਸਵੀਰ ਵਿੱਚ ਬੱਚੀ ਕਾਫੀ ਖ਼ੁਸ਼ ਦਿੱਸ ਰਹੀ ਹੈ।](https://static.abplive.com/wp-content/uploads/sites/5/2019/07/23161207/PM-Modi.jpg?impolicy=abp_cdn&imwidth=720)
ਅੱਜ ਹੀ ਪ੍ਰਧਾਨ ਮੰਤਰੀ ਨੇ ਇੰਸਟਾਗ੍ਰਾਮ 'ਤੇ ਆਪਣੇ ਨਾਲ ਇੱਕ ਬੱਚੀ ਦੀ ਤਸਵੀਰ ਸਾਂਝੀ ਕੀਤੀ। ਇਸ ਦੇ ਨਾਲ ਉਨ੍ਹਾਂ ਲਿਖਿਆ, ਬਹੁਤ ਹੀ ਖ਼ਾਸ ਦੋਸਤ ਅੱਜ ਸੰਸਦ ਵਿੱਚ ਮੈਨੂੰ ਮਿਲਣ ਆਈ।' ਪੀਐਮ ਮੋਦੀ ਦੇ ਨਾਲ ਤਸਵੀਰ ਵਿੱਚ ਬੱਚੀ ਕਾਫੀ ਖ਼ੁਸ਼ ਦਿੱਸ ਰਹੀ ਹੈ।
2/6
![ਬੱਚਿਆਂ ਦੇ ਕੰਨ ਫੜੇ ਹੋਏ ਉਨ੍ਹਾਂ ਦੀਆਂ ਤਸਵੀਰਾਂ ਕਾਫੀ ਵਾਇਰਲ ਹੁੰਦੀਆਂ ਹਨ।](https://static.abplive.com/wp-content/uploads/sites/5/2019/07/23161202/6.jpg?impolicy=abp_cdn&imwidth=720)
ਬੱਚਿਆਂ ਦੇ ਕੰਨ ਫੜੇ ਹੋਏ ਉਨ੍ਹਾਂ ਦੀਆਂ ਤਸਵੀਰਾਂ ਕਾਫੀ ਵਾਇਰਲ ਹੁੰਦੀਆਂ ਹਨ।
3/6
![ਪੀਐਮ ਮੋਦੀ ਪਹਿਲਾਂ ਵੀ ਬੱਚਿਆਂ ਨੂੰ ਪਿਆਰ ਕਰਦੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕਰਦੇ ਰਹੇ ਹਨ।](https://static.abplive.com/wp-content/uploads/sites/5/2019/07/23161156/5.jpg?impolicy=abp_cdn&imwidth=720)
ਪੀਐਮ ਮੋਦੀ ਪਹਿਲਾਂ ਵੀ ਬੱਚਿਆਂ ਨੂੰ ਪਿਆਰ ਕਰਦੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕਰਦੇ ਰਹੇ ਹਨ।
4/6
![ਬੱਚੀ ਗੁਜਰਾਤ ਤੋਂ ਸੰਸਦ ਵੇਖਣ ਆਈ ਇੱਕ ਮਹਿਲਾ ਵਿਜ਼ੀਟਰ ਦੀ ਸੀ ਜੋ ਗੁਜਰਾਤ ਦੇ ਇੱਕ ਸਾਂਸਦ ਨਾਲ ਆਈ ਸੀ।](https://static.abplive.com/wp-content/uploads/sites/5/2019/07/23161150/4.jpg?impolicy=abp_cdn&imwidth=720)
ਬੱਚੀ ਗੁਜਰਾਤ ਤੋਂ ਸੰਸਦ ਵੇਖਣ ਆਈ ਇੱਕ ਮਹਿਲਾ ਵਿਜ਼ੀਟਰ ਦੀ ਸੀ ਜੋ ਗੁਜਰਾਤ ਦੇ ਇੱਕ ਸਾਂਸਦ ਨਾਲ ਆਈ ਸੀ।
5/6
![ਉਨ੍ਹਾਂ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਦੇ ਪਰਿਵਾਰ ਨਾਲ ਵੀ ਤਸਵੀਰਾਂ ਖਿਚਵਾਈਆਂ ਸੀ।](https://static.abplive.com/wp-content/uploads/sites/5/2019/07/23161144/3.jpg?impolicy=abp_cdn&imwidth=720)
ਉਨ੍ਹਾਂ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਦੇ ਪਰਿਵਾਰ ਨਾਲ ਵੀ ਤਸਵੀਰਾਂ ਖਿਚਵਾਈਆਂ ਸੀ।
6/6
![ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਬੱਚਿਆਂ ਪ੍ਰਤੀ ਲਗਾਵ ਜੱਗ ਜ਼ਾਹਰ ਹੈ। ਜਦੋਂ ਵੀ ਮੌਕਾ ਮਿਲਦਾ ਹੈ ਉਹ ਬੱਚਿਆਂ ਨੂੰ ਲਾਡ ਕੀਤੇ ਬਿਨਾ ਨਹੀਂ ਰਹਿੰਦੇ।](https://static.abplive.com/wp-content/uploads/sites/5/2019/07/23161131/1.jpg?impolicy=abp_cdn&imwidth=720)
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਬੱਚਿਆਂ ਪ੍ਰਤੀ ਲਗਾਵ ਜੱਗ ਜ਼ਾਹਰ ਹੈ। ਜਦੋਂ ਵੀ ਮੌਕਾ ਮਿਲਦਾ ਹੈ ਉਹ ਬੱਚਿਆਂ ਨੂੰ ਲਾਡ ਕੀਤੇ ਬਿਨਾ ਨਹੀਂ ਰਹਿੰਦੇ।
Published at : 23 Jul 2019 04:18 PM (IST)
Tags :
Prime Minister Narendra Modiਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)